ਪੰਥਕ
ਬੇਅਦਬੀ ਮਾਮਲੇ 'ਚ ਪੁੱਛਗਿੱਛ ਤੋਂ ਬਾਅਦ ਬੋਲੇ ਸੁਖਬੀਰ ਬਾਦਲ, ਧਿਆਨ ਭਟਕਾਉਣ ਲਈ ਮੈਨੂੰ ਭੇਜਿਆ ਸੰਮਨ
ਸਰਕਾਰ ਅਸਲ ਦੋਸ਼ੀਆਂ ਨੂੰ ਫੜਨ ਦੀ ਬਜਾਏ ਸਿਆਸਤ ਕਰ ਰਹੀ ਹੈ - ਸੁਖਬੀਰ ਬਾਦਲ
ਅੱਜ ਦਾ ਹੁਕਮਨਾਮਾ (6 ਸਤੰਬਰ 2022)
ਸੋਰਠਿ ਮਹਲਾ ੩ ਘਰੁ ੧ ਤਿਤੁਕੀ
ਅੱਜ ਦਾ ਹੁਕਮਨਾਮਾ (5 ਸਤੰਬਰ 2022)
ਧਨਾਸਰੀ ਮਹਲਾ ੪ ਘਰੁ ੧ ਚਉਪਦੇ
ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ: ਸ਼੍ਰੋਮਣੀ ਕਮੇਟੀ ਠੋਸ ਫ਼ੈਸਲਾ ਲੈਣ ’ਚ ਰਹੀ ਅਸਮਰਥ
ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਅਹਿਮ ਬੈਠਕ ’ਚ ਨਹੀਂ ਵਿਖਾਈ ਦਿਲਚਸਪੀ
ਅੱਜ ਦਾ ਹੁਕਮਨਾਮਾ (4 ਸਤੰਬਰ 2022)
ਵਡਹੰਸੁ ਮਹਲਾ ੩ ॥
ਜਪ ਮਨ ਮੇਰੇ ਗੋਬਿੰਦ ਕੀ ਬਾਣੀ
‘ਜਪ ਮਨ ਮੇਰੇ ਗੋਬਿੰਦ ਦੀ ਬਾਣੀ’ ਤੋਂ ਅਰਥ ਬਣੇਗਾ ਕਿ ਅਸੀ ਉਸ ਕਰਤੇ ਦੀ ਕਿਰਤ ਦੀ ਸਿਫ਼ਤ ਸਲਾਹ ਕਰਦੇ ਹੋਏ ਹਰ ਪਲ ਕਰਤੇ ਦਾ ਧਨਵਾਦ ਕਰਦੇ ਰਹੀਏ।
ਪਾਕਿਸਤਾਨ ’ਚ ਜ਼ਬਰੀ ਧਰਮ ਪਰਿਵਰਤਨ: ਦੀਨਾ ਕੌਰ ਨੇ ਕਬੂਲਿਆ ਇਸਲਾਮ, ਪਿਤਾ ਨੇ ਲਗਾਏ ਗੰਭੀਰ ਇਲਜ਼ਾਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਵਿਖੇ ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਮੰਗ ਪੱਤਰ ਵੀ ਸੌਂਪੇ।
ਅੱਜ ਦਾ ਹੁਕਮਨਾਮਾ (3 ਸਤੰਬਰ 2022)
ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ
ਅੱਜ ਦਾ ਹੁਕਮਨਾਮਾ (2 ਸਤੰਬਰ 2022)
ਸੋਰਠਿ ਮਹਲਾ ੫ ਘਰੁ ੧ ਤਿਤੁਕੇ
ਪੰਜਾਬ 'ਚ ਧਰਮ ਪਰਿਵਰਤਨ ਦਾ ਮਸਲਾ, ਕੀ ਦੂਜਿਆਂ ਨੂੰ ਭੰਡ ਕੇ ਬਰੀ ਹੋ ਜਾਣਗੇ SGPC ਤੇ ਜੱਥੇਦਾਰ?
ਕਾਂਗਰਸੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਸ਼੍ਰੋਮਣੀ ਕਮੇਟੀ ਉੱਤੇ ਸਵਾਲ ਚੁੱਕਦੇ ਹੋਏ ਕਹਿੰਦੇ ਹਨ ਕਿ ਆਖ਼ਿਰ ਸ਼੍ਰੋਮਣੀ ਕਮੇਟੀ ਵੱਲੋਂ ਸਿੱਖੀ ਦਾ ਪ੍ਰਚਾਰ ਕਿਉਂ ਘਟਿਆ?