ਪੰਥਕ/ਗੁਰਬਾਣੀ
ਸਿਕਲੀਗਰ ਸਿੱਖਾਂ ਉਪਰ ਹੋ ਰਹੇ ਜ਼ੁਲਮ ਨਿੰਦਣਯੋਗ: ਜਥੇਦਾਰ ਹਰਪ੍ਰੀਤ ਸਿੰਘ
ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਸਿਕਲੀਗਰ ਸਿੱਖਾਂ ਉਪਰ ਹੋ ਰਹੇ ਅਤਿਆਚਾਰ ਬਾਰੇ ਕਿਹਾ........
ਕਰਤਾਰਪੁਰ ਸਾਹਿਬ ਲਾਂਘੇ ਲਈ ਨਵਜੋਤ ਸਿੱਧੂ ਦਾ ਰੋਲ ਕਾਬਲੇ ਤਾਰੀਫ਼ : ਮਾਨ
ਕਰਤਾਰਪੁਰ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਦੀ ਤਾਰੀਫ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ........
ਕਿਤੇ ਬਾਦਲਾਂ ਦੀਆਂ ਜਾਂਚ ਟੀਮਾਂ ਦੀ ਤਰ੍ਹਾਂ ਕੈਪਟਨ ਦੀ 'ਸਿਟ' ਵੀ ਫ਼ਜ਼ੂਲ ਰਸਮ ਤਾਂ ਨਹੀਂ : ਮੰਡ
ਕੈਪਟਨ ਸਰਕਾਰ ਵਲੋਂ ਬੇਅਦਬੀ ਅਤੇ ਗੋਲੀਕਾਂਡ ਸਬੰਧੀ ਗਠਤ ਕੀਤੀ ਐਸਆਈਟੀ (ਸਿਟ) ਦੀ ਚਾਰ ਮੈਂਬਰੀ ਟੀਮ ਇੰਸਪੈਕਟਰ ਹਰਮੰਦਰ ਸਿੰਘ ਅਤੇ ਸਬ ਇੰਸਪੈਕਟਰ ਜਸਵੰਤ ਸਿੰਘ.........
ਬਾਬਾ ਨਾਨਕ ਨਾਲ ਸਬੰਧਤ ਪਿੰਡ ਪੱਠੇਵਿੰਡਪੁਰ ਬਾਰੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਦੋਵੇਂ ਚੁੱਪ
ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਾਲ 2019 ਵਿਚ ਆ ਰਹੇ ਪ੍ਰਕਾਸ਼ ਪੁਰਬ ਨੂੰ ਮਨਾਉਣ ਨੂੰ ਲੈ ਕੇ ਬੇਸ਼ਕ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ......
ਕੇਜਰੀਵਾਲ ਸਰਕਾਰ ਨੇ ਦੋਸ਼ੀਆਂ ਵਿਰੁਧ ਨਾ ਅਪੀਲ ਕੀਤੀ ਤੇ ਨਾ ਐਸਆਈਟੀ ਨੂੰ ਰਿਕਾਰਡ ਦੇ ਰਹੀ : ਜੀੇਕੇ
ਨਵੰਬਰ 1984 ਦੇ ਕਤਲੇਆਮ ਦੇ ਮਾਮਲਿਆਂ ਵਿਚ ਕੇਂਦਰ ਸਰਕਾਰ ਵਲੋਂ ਕਾਇਮ ਕੀਤੀ ਗਈ ਐਸ.ਆਈ.ਟੀ. ਨੂੰ ਦਿੱਲੀ ਸਰਕਾਰ ਦੇ ਕਾਨੂੰਨੀ ਤੇ ਗ੍ਰਹਿ ਮਹਿਕਮੇ ਵਲੋਂ ਸਹਿਯੋਗ.........
ਪੰਜਾਬ ਅਤੇ ਪੰਥ 'ਤੇ ਰਹਿਮ ਕਰਦਿਆਂ ਆਪ ਹੀ ਸਾਨੂੰ ਸਾਡੀ ਹਾਲਤ 'ਤੇ ਛੱਡ ਕੇ ਘਰ ਬੈਠੋ
ਅਕਾਲੀ ਆਗੂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਹਾਲਤ ਤਰਸਯੋਗ ਕਰ ਦਿਤੀ ਹੈ..........
ਬਾਬੇ ਨਾਨਕ ਨਾਲ ਸਬੰਧਤ ਗੁ: ਬਾਉਲੀ ਸਾਹਿਬ ਉੜੀਸਾ ਦੇ ਮੁੜ ਨਿਰਮਾਣ ਲਈ ਕੰਮ ਹੋਣਗੇ
ਬਾਬੇ ਨਾਨਕ ਨਾਲ ਸਬੰਧਤ ਉੜੀਸਾ ਦੇ ਜਗਨਨਾਥ ਪੁਰੀ ਵਿਖੇ ਇਤਿਹਾਸਕ ਗੁ: ਬਾਉਲੀ ਸਾਹਿਬ ਦੇ ਨਵ-ਨਿਰਮਾਣ ਅਤੇ ਸੇਵਾ ਸੰਭਾਲ ਲਈ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ........
ਕਰਤਾਰਪੁਰ ਲਾਂਘੇ ਰਾਹੀਂ ਭਾਰਤ ਤੇ ਪਾਕਿ ਵਿਚਕਾਰ ਦੁਸ਼ਮਣੀ ਦੀਆਂ ਲਕੀਰਾਂ ਮਿਟ ਜਾਣਗੀਆਂ : ਸਰਨਾ ਭਰਾ
ਕਰਤਾਰਪੁਰ ਸਾਹਿਬ ਲਾਂਘੇ ਦੇ ਗਲਿਆਰੇ ਲਈ ਪਾਕਿਸਤਾਨ ਸਰਕਾਰ ਵਲੋਂ ਰੱਖੇ ਗਏ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋਣ.........
ਮੈਡੀਕਲ ਜਾਂਚ ਵਿਚ ਸ਼ਰਾਬ ਦਾ ਸੇਵਨ ਸਾਬਤ ਹੋਣ ਦੀ ਸੂਰਤ ਵਿਚ ਸ਼੍ਰੋਮਣੀ ਕਮੇਟੀ ਦੀ ਨੌਕਰੀ ਨਹੀਂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ ਬਰਖ਼ਾਸਤ ਮੁਲਾਜ਼ਮ ਵਲੋਂ ਇਕਹਿਰੇ ਬੈਂਚ ਦੇ ਫ਼ੈਸਲੇ ਵਿਰੁਧ ਦਾਇਰ.........
ਹੁਣ ਇਕੋ ਰੇਲ ਗੱਡੀ ਰਾਹੀਂ ਹੋਵੇਗੀ ਪੰਜਾਂ ਤਖ਼ਤਾਂ ਦੀ ਯਾਤਰਾ
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਭਾਰਤੀ ਰੇਲ ਵਲੋਂ ਪੰਜਾਂ ਤਖ਼ਤਾਂ ਦੀ ਯਾਤਰਾ ਵਾਸਤੇ 12 ਕੋਚ ਦੀ ਵਿਸ਼ੇਸ਼ ਰੇਲ-ਗੱਡੀ ਚਲਾਈ ਜਾ ਰਹੀ........