ਪੰਥਕ/ਗੁਰਬਾਣੀ
ਸਿੱਖ ਪ੍ਰਚਾਰਕਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਦੀ ਯੋਜਨਾ ਸੀ ਗੁਰੂ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ
ਹਰਵਿੰਦਰ ਸਿੰਘ ਫੂਲਕਾ ਨੇ ਕਿਹਾ, ਸੌਦਾ ਸਾਧ ਨੂੰ ਪੂਰੀ ਤਰ੍ਹਾਂ ਸਮਰਪਿਤ ਸਨ ਬਾਦਲ ਪਿਉ-ਪੁੱਤ
ਦੇਸੀ ਘੀ ਤੇ ਸੁੱਕੇ ਦੁੱਧ ਦੀ ਸਪਲਾਈ ਲਈ ਸ਼੍ਰੋਮਣੀ ਕਮੇਟੀ ਵਲੋਂ ਪੂਨੇ ਦੀ ਕੰਪਨੀ ਨਾਲ ਸਮਝੌਤਾ
ਮਿਲਕਫ਼ੈੱਡ ਨਾਲ ਜਜ਼ਬਾਤੀ ਤੌਰ ਉਤੇ ਜੁੜੇ ਹਜ਼ਾਰਾਂ ਕਿਸਾਨ ਕਮੇਟੀ ਦੇ ਫ਼ੈਸਲੇ ਤੋਂ ਨਾਰਾਜ਼
ਪਾਕਿ 'ਚ ਸਿੱਖ ਸ਼ਰਧਾਲੂਆਂ ਦੀ ਗੱਡੀ ਹਾਦਸਾਗ੍ਰਸਤ ਹੋਣ 'ਤੇ ਭਾਈ ਲੌਂਗੋਵਾਲ ਤੇ ਮਹਿਤਾ ਵਲੋਂ ਦੁਖ ਪ੍ਰਗਟ
ਵਿਛੜੀਆਂ ਰੂਹਾਂ ਨੂੰ ਦਿਤੀ ਸ਼ਰਧਾਂਜਲੀ, ਜ਼ਖ਼ਮੀਆਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ
ਕੌਮ ਦੀ ਹੋਂਦ ਬਚਾਉਣ ਲਈ ਸਿੱਖ ਮੀਡੀਆ ਨੂੰ ਮਜ਼ਬੂਤ ਬਣਾਇਆ ਜਾਵੇ: ਪ੍ਰਿੰ: ਸੁਰਿੰਦਰ ਸਿੰਘ
ਆਉਣ ਵਾਲੇ ਮਹੀਨਿਆਂ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਸਮੇਤ ਪੰਜ ਸ਼ਤਾਬਦੀਆਂ ਮਨਾਉਣ ਦੀ ਤਿਆਰੀ ਖ਼ਾਲਸਾ ਪੰਥ ਵਲੋਂ ਕੀਤੀ ਜਾ ਰਹੀ ਹੈ।
ਅਨੁਪਮ ਖੇਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਤੁਕਾਂ ਦੇ ਗ਼ਲਤ ਉਚਾਰਨ ਲਈ ਮਾਫ਼ੀ ਮੰਗੀ
ਟਵੀਟ ਕਰ ਕੇ ਤੁਕਾਂ ਨੂੰ ਵਿਗਾੜ ਕੇ ਪੇਸ਼ ਕਰਦਿਆਂ ਭਾਜਪਾ ਬੁਲਾਰੇ ਦੀ ਤੁਲਨਾ ਗੁਰੂ ਜੀ ਨਾਲ ਕਰਨ ਦਾ ਯਤਨ ਕੀਤਾ ਸੀ
ਦਿੱਲੀ ਕਮੇਟੀ ਦੇ ਅਖੌਤੀ ਭ੍ਰਿਸ਼ਟਾਚਾਰ ਦੀ ਜਾਂਚ ਲਈ 5 ਮਹੀਨੇ ਬਾਅਦ ਵੀ ਕਮੇਟੀ ਕਿਉਂ ਨਹੀਂ ਬਣਾਈ ਗਈ?
ਅਪਣੇ ਵਾਅਦਿਆਂ ਨੂੰ ਕਦੋਂ ਪੂਰਾ ਕਰਨਗੇ ਗਿਆਨੀ ਹਰਪ੍ਰੀਤ ਸਿੰਘ?
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੁਲਾਜ਼ਮਾਂ ਨੂੰ ਚੇਤਾਵਨੀ
ਗੁਰਦਵਾਰਾ ਪ੍ਰਬੰਧਾਂ ਦੀ ਬਦਨਾਮੀ ਦਾ ਕਾਰਨ ਬਣਨ ਵਾਲੇ ਮੁਲਾਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ
ਮਨਮਤਿ ਹੋਈ ਫਿਰੇ ਪ੍ਰਧਾਨ ਸਿੱਖ ਹੋਏ ਪ੍ਰਸ਼ਾਨ
ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਸਿੱਖ ਰਹਿਤ ਮਰਿਆਦਾ
ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕ ਨਗਰ ਦੀ ਕਮੇਟੀ ਨੇ ਗੁਰਦਵਾਰਾ ਸਾਹਿਬ ਦੇ ਪ੍ਰਚਾਰਕ ਨੂੰ ਕੀਤਾ ਫ਼ਾਰਗ਼
ਭਾਈ ਪੁਸ਼ਪਿੰਦਰ ਸਿੰਘ ਦੀ ਹਰ ਮਹੀਨੇ ਦੀ ਤਨਖ਼ਾਹ ਜੋ ਕਿ ਪ੍ਰਬੰਧਕਾਂ ਵਲੋਂ ਹਰ ਮਹੀਨੇ ਚੈੱਕ ਰਾਹੀ ਉਸ ਦੇ ਅਕਾਊਂਟ ਵਿਚ ਪਾਈ ਜਾਂਦੀ ਰਹੀ।
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਘਪਲੇ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਵੱਡੀ ਕਾਰਵਾਈ
ਮੈਨੇਜਰ ਸਣੇ ਪੰਜ ਅਧਿਕਾਰੀ ਮੁਅੱਤਲ, ਨਵਾਂ ਮੈਨੇਜਰ ਨਿਯੁਕਤ