ਪੰਥਕ/ਗੁਰਬਾਣੀ
SGPC ਦੇ ਪ੍ਰਧਾਨ ਲਈ ਬੀਬੀ ਜਗੀਰ ਕੌਰ ਤੇ ਮਾਸਟਰ ਮਿੱਠੂ ਦਾ ਨਾਂ ਪੇਸ਼, ਮੈਂਬਰਾਂ ਵੱਲੋਂ ਵੋਟਿੰਗ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਵੱਲੋਂ ਦਾ ਬੀਬੀ ਜਗੀਰ ਕੌਰ ਨਾਂ ਪੇਸ਼ ਕੀਤਾ ਗਿਆ
ਸ਼੍ਰੋਮਣੀ ਕਮੇਟੀ ਚੋਣਾਂ 'ਤੇ ਬੋਲੇ ਢੀਂਡਸਾ- ਬੰਦ ਹੋਣਾ ਚਾਹੀਦਾ ਹੈ 'ਲਿਫ਼ਾਫ਼ਾ ਕਲਚਰ'
ਅੱਜ ਹੋਵੇਗੀ ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਦੀ ਚੋਣ
ਜੈਕਾਰਿਆਂ ਦੀ ਗੂੰਜ ਨਾਲ ਪਾਕਿਸਤਾਨ ਲਈ ਰਵਾਨਾ ਹੋਇਆ 325 ਸਿੱਖ ਸ਼ਰਧਾਲੂਆਂ ਦਾ ਜਥਾ
ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਰਵਾਨਾ ਹੋਇਆ ਜਥਾ
ਗੁਰਦੁਆਰਾ ਬੰਗਲਾ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਸਖ਼ਸ਼ 'ਤੇ ਕੇਸ ਦਰਜ
295ਏ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਹੋਇਆ ਦਰਜ,ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਘਟਨਾ ਸਬੰਧੀ ਜਾਣਕਾਰੀ
ਸਵੇਰ ਦੀ ਅਰਦਾਸ ਦੌਰਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਵਾਪਰੀ ਮੰਦਭਾਗੀ ਘਟਨਾ
ਅਚਾਨਕ ਥੜਾ ਸਾਹਿਬ 'ਤੇ ਲੇਟਿਆ ਅਣਪਛਾਤਾ ਵਿਅਕਤੀ
ਗੁੁੁੁਰਬਾਣੀ ਵਿਚ ਕਰਾਮਾਤੀ ਸ਼ਕਤੀਆਂ?
ਮਾਲਵੇ ਦੇ ਰਾਜਿਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਅਪਣਾ ਮੁਖੀ ਨਹੀਂ ਮੰਨਿਆ
ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ : ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ
ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਵਿਖੇ ਹੋਇਆ।
ਨਨਕਾਣਾ ਸਾਹਿਬ ਜਾਣ ਵਾਲੇ ਜਥੇ ਲਈ ਸ਼੍ਰੋਮਣੀ ਕਮੇਟੀ ਗ੍ਰਹਿ ਮੰਤਰਾਲੇ ਦੀ ਇਜਾਜ਼ਤ ਦੀ ਕਰ ਰਹੀ ਹੈ ਉਡੀਕ
27 ਨਵੰਬਰ ਤੋਂ 30 ਨਵੰਬਰ ਤਕ ਚਲਣ ਵਾਲੇ ਇਨ੍ਹਾਂ ਸਮਾਗਮਾਂ ਵਿਚ ਸ਼ਾਮਲ ਹੌਣ ਲਈ 1500 ਦੇ ਕਰੀਬ ਸ਼ਰਧਾਲੂਆਂ ਨੇ ਦਿਤੀਆਂ ਸਨ ਅਰਜ਼ੀਆਂ
ਸ਼੍ਰੋਮਣੀ ਕਮੇਟੀ ਚੋਣਾਂ ਲਈ ਚੌਕਸ ਰਹੇ ਪੰਥਕ ਧਿਰ
ਮੂਹਰਲੀ ਕਤਾਰ ਦਾ ਆਗੂ ਉਹੀ ਕਹਾਏਗਾ ਜਿਸ 'ਚ ਅਪਣੇ ਦਲ ਜਾਂ ਪਾਰਟੀ ਤੇ ਕੌਮ ਨੂੰ ਵਿਸ਼ਵਾਸ 'ਚ ਲੈ ਕੇ ਚੱਲਣ ਦਾ ਹੁਨਰ ਹੋਵੇਗਾ।
ਅਟੈਚੀ ਵਿਚੋਂ ਬਰਾਮਦ ਹੋਏ ਸਰੂਪ ਦਾ ਮਾਮਲਾ: ਅਕਾਲ ਤਖ਼ਤ ਨੇ ਬਾਬਾ ਕੁਲਵੰਤ ਸਿੰਘ ਨੂੰ ਨੋਟਿਸ ਭੇਜਿਆ
ਪੰਜ ਦਿਨਾਂ 'ਚ ਬਾਬਾ ਕੁਲਵੰਤ ਸਿੰਘ ਨੂੰ ਅਪਣਾ ਪੱਖ ਸਪਸ਼ਟ ਕਰਨ ਲਈ ਕਿਹਾ