ਵਿਚਾਰ
Leaders: ਯਾਦ ਆਉਂਦੇ ਹਨ ਭਲੇ ਵੇਲਿਆਂ ਦੇ ਭਲੇ ਲੀਡਰ
Leaders: ਹੁਣ ਤਾਂ ਕਰੋੜਪਤੀ ਸਾਡੇ ਲੀਡਰ ਹਨ ਜੋ ਸੇਵਾ, ਸਾਦਗੀ, ਨਿਮਰਤਾ ਤੇ ਲੋਕ ਸੇਵਾ ਨੂੰ ਤੁਛ ਜਾਣਦੇ ਹਨ
ਅਕਾਲੀ ਦਲ ਦਾ ਹਰ ਲੀਡਰ ਇਹੀ ਚਾਹੁੰਦਾ ਹੈ ਕਿ ਸਾਰੀ ਤਾਕਤ ਹਮੇਸ਼ਾ ਸਮੇਂ ਨਾਲ ਇਸ ਪਾਰਟੀ ’ਚ ਤਬਦੀਲੀਆਂ ਜ਼ਰੂਰ
ਸਪੋਕਸਮੈਨ ਦੇ ਬਾਨੀ ਸੰਪਾਦਕ ਸ. ਜੋਗਿੰਦਰ ਸਿੰਘ ਨਾਲ 2018 ’ਚ
Special article : ਨਵੀਂ ਰਾਸ਼ਟਰੀ ਖੇਡ - ‘ਬਲਾਤਕਾਰ’
Special article : ਇਸ ਨੂੰ ਖੇਡ ਦਾ ਨਾਂ ਇਸ ਲਈ ਦਿਤਾ ਗਿਐ ਕਿਉਂਕਿ ਮਾਰੇ ਜਾਣ ਤੋਂ ਬਾਅਦ ਵੀ ਕਿਸੇ ਨੂੰ ਕੋਈ ਸਜ਼ਾ ਨਹੀਂ ਦਿਤੀ ਜਾਂਦੀ
Poem: ਬੰਦੇ ਰੂਪੀ ਬਘਿਆੜ
Poem: ਜਿੱਥੇ ਭੇੜੀਏ ਚੂੰਡਣ ਨਿੱਤ ਚਮੜੀ, ਉੱਥੇ ਹਾਲ ਕੀ ਗਊਆਂ ਵੱਛੀਆਂ ਦਾ।
Editorial: ਬਜ਼ੁਰਗਾਂ ਦੀ ਸਿਹਤ ਸੰਭਾਲ ਵੱਲ ਚੰਗੀ ਪੇਸ਼ਕਦਮੀ
Editorial: ਸਾਡੇ ਮੁਲਕ ਦਾ ਸਮਾਜਕ ਸੁਰੱਖਿਆ ਢਾਂਚਾ ਅਜੇ ਇਸ ਕਿਸਮ ਦਾ ਨਹੀਂ ਕਿ ਬੁਢਾਪਾ, ਸਵੈਮਾਨ ਨਾਲ ਕੱਟਣ ਦਾ ਸੰਕਲਪ ਮਜ਼ਬੂਤੀ ਗ੍ਰਹਿਣ ਕਰ ਸਕੇ।
Poem: ਮੁਹੱਬਤਾਂ ਵਾਲੇ
Poem in punjabi ਮੁਹੱਬਤਾਂ ਵਾਲੇ ਮੇਲਾ ਲੁੱਟ ਕੇ ਲੈ ਗਏ ਨੇ
Editorial: ਸ਼ਿਮਲਾ ਕਾਂਡ : ਟਾਲਿਆ ਜਾ ਸਕਦਾ ਸੀ ਫ਼ਿਰਕੂ ਤਣਾਅ...
Editorial: ਸੰਜੋਲੀ ਇਲਾਕੇ ਵਿਚ ਧਾਰਾ 144 ਲਾਗੂ ਸੀ ਅਤੇ ਪੁਲਿਸ ਨੇ ਬੈਰੀਕੇਡ ਵੀ ਲਾਏ ਹੋਏ ਸਨ, ਫਿਰ ਵੀ ਇਹ ਪੇਸ਼ਬੰਦੀਆਂ ਨਾਕਾਰਗਰ ਸਾਬਤ ਹੋਈਆਂ
Poem: ਟੋਲ ਪਲਾਜ਼ੇ; ਬਠਿੰਡਾ ਸ਼ਹਿਰ ਤੋਂ ਚੰਡੀਗੜ੍ਹ ਰਾਜਧਾਨੀ, ਜਾਣ ਵਾਸਤੇ ਲੋਕੀ ਘਬਰਾਈ ਜਾਂਦੇ...
Poem: 230 ਕਿੱਲੋਮੀਟਰ ਵਿਚ ਨੇ ਪੰਜ ਲੱਗੇ ਟੋਲ ਪਲਾਜ਼ੇ ਨੇ, ਲੁੱਟ ਮਚਾਈ ਜਾਂਦੇ।
Poem: ਮਿਲੋ ਨਿਮਾਣਿਆਂ ਨੂੰ
Poem: ਤਖ਼ਤ ਸਾਹਬ ਨੂੰ ਸਮਝਦੇ ਖੇਡ ਜਿਹੜੇ, ਹੁੰਦੀ ਮੱਤ ਨਹੀਂ ਵਿਗੜਿਆਂ ਲਾਣਿਆਂ ਨੂੰ।
Editorial: ਕੌਣ ਪੜ੍ਹਾਏਗਾ ਰਾਹੁਲ ਗਾਂਧੀ ਨੂੰ ਸਮਕਾਲੀਨ ਇਤਿਹਾਸ...?
Editorial: ਦਸਤਾਰ ਸਜਾਉਣ ਜਾਂ ਕੜਾ ਪਹਿਨਣ ਵਰਗੀਆਂ ਧਾਰਮਕ ਰਹੁਰੀਤਾਂ ਤੋਂ ਮਹਿਰੂਮ ਕੀਤੇ ਜਾਣ ਦਾ ਖ਼ਤਰਾ ਇਸ ਵੇਲੇ ਭਾਰਤੀ ਸਿੱਖਾਂ ਨੂੰ ਦਰਪੇਸ਼ ਹੈ।