ਵਿਚਾਰ
ਪੰਜਾਬ ਭਾਈ ਲਾਲੋਆਂ ਦੀ ਧਰਤੀ ਹੈ ਤੇ ਰਹੇਗੀ...!
ਅਸੀ ਲੋਕਾਂ ਲਈ ਅਪਣਾ ਸੀਸ ਵੀ ਭੇਂਟ ਕਰ ਸਕਦੇ ਹਾਂ।
ਪੰਜਾਬ ਅਸੈਂਬਲੀ ਦੇ ਫ਼ੈਸਲੇ, ਪੰਜਾਬੀ ਕਿਸਾਨ ਲਈ ਲਾਹੇਵੰਦ ਹੋ ਸਕਣਗੇ ਜਾਂ ਨਹੀਂ?
ਕਿਸਾਨ ਨੂੰ ਕਰਜ਼ੇ ਤੋਂ ਆਜ਼ਾਦ ਕਰਨ ਦੇ ਨਾਲ ਨਾਲ ਐਮ.ਐਸ.ਪੀ. ਤੇ ਮੰਡੀਆਂ 'ਤੇ ਨਿਰਭਰਤਾ ਤੋਂ ਵੀ ਆਜ਼ਾਦ ਕਰਨਾ ਪਵੇਗਾ।
ਕੌੜਾ ਸੱਚ
ਖੇਤੀਬਾੜੀ ਬਿਲਾਂ ਨੂੰ ਰੱਦ ਕਰਵਾਉਣ ਲਈ, ਅੰਨਦਾਤਾ ਥਾਂ-ਥਾਂ ਸੜਕਾਂ ਤੇ ਪੱਬਾਂ ਭਾਰ ਬੈਠਾ,
ਕਿਸਾਨ ਜਦ ਖ਼ੁਸ਼ ਹੈ ਤਾਂ ਅਕਾਲੀ ਤੇ 'ਆਪ' ਉਨ੍ਹਾਂ ਦਾ ਨਾਂ ਲੈ ਕੇ ਟਸਵੇ ਵਹਾਉਂਦੇ ਚੰਗੇ ਨਹੀਂ ਲਗਦੇ!
ਸਾਡੇ ਸਿਆਸਤਦਾਨਾਂ ਦੀ ਅਸਲ ਸਚਾਈ ਸਾਹਮਣੇ ਆਉਣ ਨੂੰ ਇਕ ਰਾਤ ਵੀ ਨਾ ਲੱਗੀ
ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ
ਕੀਰਤਨ ਸ਼ਬਦ ਕੀਰਤੀ ਸ਼ਬਦ ਤੋਂ ਬਣਿਆ ਹੈ। ਕੀਰਤੀ ਤੋਂ ਭਾਵ ਹੈ ਰੱਬ ਦੀ ਸਿਫ਼ਤ ਸਲਾਹ।
ਇਤਿਹਾਸ ਦਾ ਦੁਸ਼ਮਣ ਸਮਾਂ ਜਾਂ ਮਨੁੱਖ?
ਕੋਈ ਵੀ ਸਿੱਖ ਜਾਂ ਸੰਸਥਾ ਇਹ ਦਾਅਵਾ ਨਹੀਂ ਕਰ ਸਕਦੀ ਕਿ ਅੱਜ ਦਾ ਸਿੱਖ ਧਰਮ ਬਾਬਾ ਨਾਨਕ ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਾਲ ਦਾ ਹੀ ਸਿੱਖ ਧਰਮ ਹੈ
ਕਪੁੱਤ ਦਾ ਕਬਿਤ
ਪੰਚ ਪ੍ਰਧਾਨੀ ਦੇ ਸਿਧਾਂਤ ਵਾਲਾ ਭੋਗ ਪਾਇਆ, ਧੌਂਸ ਨਾਲ ਬਣੇ ਜੀਜੇ-ਸਾਲੇ ਦੇ ਜੜੁੱਤ ਨੇ,
ਪੰਜਾਬ ਅਸੈਂਬਲੀ (ਅਰਥਾਤ ਸਰਕਾਰ ਤੇ ਵਿਰੋਧੀ ਦਲਾਂ) ਦੁਹਾਂ ਦੀ ਸਰਬ ਸੰਮਤ ਰਾਏ ਦੀ ਕੇਂਦਰ ਕਦਰ ਕਰੇ!
ਅੱਜ ਕੈਪਟਨ ਅਮਰਿੰਦਰ ਸਿੰਘ ਨਾਲ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਬ ਸੰਮਤੀ ਨਾਲ ਖੜੇ ਹੋ ਕੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ।
ਯਾਦਾਂ ਦੀਆਂ ਛੱਲਾਂ
ਯਾਦਾਂ ਦੀਆਂ, ਸੁਣ ਅੜੀਏ ਛੱਲਾਂ
ਫੁਲਕਾਰੀ
ਨਾ ਫੁਲਕਾਰੀ ਕੱਢਣ ਕੁੜੀਆਂ