ਵਿਚਾਰ
ਸਪੋਕਸਮੈਨ ਦੀ ਸੱਥ: ਚਿੱਟੇ ਤੇ ਬੇਰੁਜ਼ਗਾਰੀ ਕਾਰਨ ਕੈਪਟਨ ਤੋਂ ਨਾਰਾਜ਼ ਦਿਖੇ ਪਿੰਡ ਬਡਰੁੱਖਾਂ ਦੇ ਲੋਕ
ਨਵੇਂ ਬਣੇ ਸੀਐਮ ਤੋਂ ਬਡਰੁੱਖਾਂ ਵਾਸੀਆਂ ਨੂੰ ਕੀ-ਕੀ ਉਮੀਦਾਂ?
ਮਸਲਾ ਪੰਜਾਬ ਦਾ: ਪੰਜਾਬ 'ਚ ਔਰਤਾਂ ਕਿਉਂ ਕਹਿ ਰਹੀਆਂ, ਮੇਰੇ ਸਿਰ ਦਾ ਸਾਂਈ ਹੀ ਮਰ ਜਾਵੇ ?
ਔਰਤਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਹੀ ਰੱਖਿਆ ਜਾ ਰਿਹਾ ਵਾਂਝਾ: ਡਾ. ਹਰਸ਼ਿੰਦਰ ਕੌਰ
ਬੇਰੁਜ਼ਗਾਰੀ, ਨੌਜੁਆਨ ਤੇ ਨਸ਼ੇ: ਦਿੱਲੀ ਅਤੇ ਪੰਜਾਬ ਰਲ ਕੇ ਹੱਲ ਤਲਾਸ਼ ਕਰ ਸਕਦੇ ਹਨ
ਨਸ਼ਾ ਕਰਨ ਦਾ ਵੱਡਾ ਕਾਰਨ ਹੀ ਤਣਾਅ ਹੁੰਦਾ ਹੈ।
ਸੰਪਾਦਕੀ: ਕੇਜਰੀਵਾਲ ਵਲੋਂ ਪੰਜਾਬ ਨੂੰ ਨਵੀਆਂ ਗਰੰਟੀਆਂ ਕਾਂਗਰਸੀਆਂ ਤੇ ਅਕਾਲੀਆਂ ਲਈ ਵੱਡੀ ਚੁਣੌਤੀ
‘ਆਪ’ ਦੀ ਖ਼ਾਸ ਗੱਲ ਇਹ ਹੈ ਕਿ ਉਹ ਲੋਕਾਂ ਦੀ ਦੁਖਦੀ ਰੱਗ ਨੂੰ ਪਹਿਚਾਣ ਕੇ ਉਨ੍ਹਾਂ ਨੂੰ ਅਪਣੀ ਗਰੰਟੀ ਯੋਜਨਾ ਹੇਠ ਲਿਆ ਰਹੀ ਹੈ
ਚੰਨੀ ਸਰਕਾਰ ਦੀ ਪ੍ਰੀਖਿਆ ਦਾ ਨਤੀਜਾ ਨਿਕਲਣ 'ਚ 90 ਦਿਨ ਬਾਕੀ ਪਰ ਕਾਂਗਰਸੀ ਆਪਸ 'ਚ ਹੀ ਉਲਝੇ ਨੇ...
ਅੱਜ ਇਸ ਸੱਭ ਕੁੱਝ ਨੂੰ ਵੇਖਣ ਮਗਰੋਂ ਗਵਰਨਰੀ ਰਾਜ ਵਾਸਤੇ ਚਲਾਈ ਜਾ ਰਹੀ ਮੁਹਿੰਮ ਸੱਚ ਲਗਣੀ ਸ਼ੁਰੂ ਹੋ ਗਈ ਹੈ।
ਸੰਪਾਦਕੀ: ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਕਾਂਗਰਸ ਕਿਸ ਰਾਹ ਨੂੰ ਅਪਣਾਏਗੀ?
ਇਹ ਜੋ ਨਵੀਂ ਵਜ਼ਾਰਤ ਬਣੀ ਹੈ, ਇਹ ਦੋ ਤਾਕਤਾਂ ਦੀ ਆਪਸੀ ਲੜਾਈ ਦਾ ਨਤੀਜਾ ਸੀ। ਇਹ ਕਿਸੇ ਇਕ ਦੀ ਸੋਚ ਨਹੀਂ ਸੀ ਬਲਕਿ ਕਈ ਤਾਕਤਾਂ ਦੀ ਜਿੱਤ ਸੀ
ਜਨਮਦਿਨ 'ਤੇ ਵਿਸ਼ੇਸ਼: ਆਜ਼ਾਦੀ ਸੰਘਰਸ਼ ਦਾ ਮਹਾਨਾਇਕ ਸ਼ਹੀਦ-ਏ-ਆਜ਼ਮ ਭਗਤ ਸਿੰਘ
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ ਸੀ ।
ਸੰਪਾਦਕੀ: ਸਿਆਸੀ ਪਾਰਟੀਆਂ ਨੂੰ ਨਾਲ ਲਏ ਬਿਨਾਂ, ਕਿਸਾਨ ਕੇਂਦਰ ਨੂੰ ਅਪਣੀ ਗੱਲ ਨਹੀਂ ਸੁਣਾ ਸਕਣਗੇ?
ਇਕ ਸਾਲ ਵਿਚ ਸੰਘਰਸ਼ ਨੇ ਕਿਸਾਨੀ ਨੂੰ ਕਈ ਹੋਰ ਔਕੜਾਂ ਨਾਲ ਦੋ-ਚਾਰ ਕਰ ਦਿਤਾ ਹੈ। ਕਿਸਾਨੀ ਖ਼ਤਰਿਆਂ ਵਿਚ ਧਸਦੀ ਜਾ ਰਹੀ ਹੈ ਅਤੇ 600 ਤੋਂ ਵੱਧ ਜਾਨਾਂ ਜਾ ਚੁਕੀਆਂ ਹਨ।
ਮਨਮੋਹਨ ਸਿੰਘ ਦਾ 89ਵਾਂ ਜਨਮਦਿਨ : ਆਰਥਿਕ ਸੁਧਾਰਾਂ ਦੇ ਨੇਤਾ ਵੀ ਸਨ ਮਨਮੋਹਨ ਸਿੰਘ
22 ਮਈ 2004 ਨੂੰ ਦੇਸ਼ ਦੇ ਪਹਿਲੇ ਸਿੱਖ ਪੀਐਮ ਬਣਕੇ ਪ੍ਰਧਾਨਮੰਤਰੀ ਪਦ ਦਾ ਕਾਰਜਭਾਰ ਸੰਭਾਲਣ ਵਾਲੇ ਡਾਕਟਰ ਮਨਮੋਹਨ ਸਿੰਘ ਆਰਥਿਕ ਸੁਧਾਰਾਂ ਦੇ ਜਨਕ ਕਹੇ ਜਾਂਦੇ ਰਹੇ ਹਨ।
ਸਿੱਖਾਂ ਨੂੰ ਕੀ ਦੇਂਦਾ ਸੀ ਅੰਗਰੇਜ਼ ਤੇ ਸਿੱਖ ਲੀਡਰਾਂ ਨੇ ਕੀ ਨਾ ਲਿਆ ? (6)
ਆਜ਼ਾਦ ਹਿੰਦੁਸਤਾਨ ਵਿਚ ਸ. ਕਪੂਰ ਸਿੰਘ ਨੂੰ ਉੱਚ ਸਰਕਾਰੀ ਨੌਕਰੀ 'ਚੋਂ ਕੱਢ ਦਿਤਾ ਗਿਆ ਸੀ ਤੇ ਅਕਾਲੀ ਲੀਡਰ, ਸਿੱਖ ਪ੍ਰੈੱਸ ਇਹ ਪ੍ਰਚਾਰ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ