ਵਿਚਾਰ
ਸ੍ਰੀ ਅਕਾਲ ਤਖ਼ਤ ਸਾਹਿਬ ਦਾ ਨਿਧੜਕ ਜਥੇਦਾਰ ਅਕਾਲੀ ਫੂਲਾ ਸਿੰਘ
ਅਕਾਲੀ ਬਾਬਾ ਫੂਲਾ ਸਿੰਘ ਜੀ ਇਕ ਅਨੋਖੇ ਜਰਨੈਲ ਸਨ
ਗਵਰਨਰ, ਪੰਜਾਬ ਦਾ ਮਾਰਗ-ਦਰਸ਼ਕ ਜਾਂ ਕੇਂਦਰ ਦੇ ਆਖੇ ਰੁਕਾਵਟਾਂ ਖੜੀਆਂ ਕਰਨ ਵਾਲੀ ਏਜੰਸੀ?
ਪੁਸ਼ਤੈਨੀ ਸਿਆਸਤਦਾਨਾਂ ਨੂੰ ਸਮਝਣਾ ਪਵੇਗਾ ਕਿ ‘ਆਪ’ ਇਕ ਆਮ ਭਾਰਤੀ ਦੀ ਕ੍ਰਾਂਤੀ ਹੈ ਜੋ ਕਦੇ ਵੀ ਤਾਕਤ ਵਿਚ ਨਹੀਂ ਸੀ।
ਚੋਣਾਂ ਦੇ ਨੇੜੇ ਸਿਆਸੀ ਵਿਰੋਧੀਆਂ ਦੀਆਂ ਸ਼ੱਕੀ ਗ੍ਰਿਫ਼ਤਾਰੀਆਂ
ਸਿਖਿਆ ਬਾਰੇ ਵੀ ਸਵਾਲ ਪੁਛੋ ਕਿ ‘ਆਪ’ ਦੇ ਮੰਤਰੀ ਦਿੱਲੀ ਦੇ ਸਕੂਲਾਂ ਵਿਚ ਅਪਣੇ ਬੱਚੇ ਪੜ੍ਹਾ ਰਹੇ ਹਨ।
ਅੰਗਰੇਜ਼ ਨੇ ਸ਼੍ਰੋਮਣੀ ਕਮੇਟੀ ਬਣਾਈ ਹੀ ਇਸ ਤਰ੍ਹਾਂ ਸੀ ਕਿ ਸਮਾਂ ਪਾ ਕੇ, ਇਥੇ ਆਕੜਖ਼ਾਂ ਨਵਾਬ ਹੀ ਬੈਠਣ, ਸੱਚੇ ਸੁੱਚੇ ਸੇਵਾਦਾਰ ਨਹੀਂ
ਲਾਰਡ ਮਾਊਂਟਬੈਟਨ ਨੇ ਇਹ ਗੱਲ ਲਿਖਤੀ ਤੌਰ ਤੇ ਵੀ ਨਹਿਰੂ ਨੂੰ ਸਮਝਾ ਦਿਤੀ ਸੀ ਜੋ ਅੱਜ ਤਕ ਵੀ ਦਿੱਲੀ ਸਰਕਾਰ ਨੂੰ ਸਿੱਖਾਂ ਉਤੇ ਵਿਸ਼ਵਾਸ ਕਰਨੋਂ ਰੋਕ ਰਹੀ ਹੈ।
ਨਫ਼ਰਤੀ ਭਾਸ਼ਣ ਦੇਣ ਵਾਲੇ ਵਾਧੇ ਵਲ ਕਿਉਂ ਜਾ ਰਹੇ ਹਨ?
ਅੱਜ ਦੀ ਸਥਿਤੀ ਇਹ ਹੈ ਕਿ ਕਿਸੇ ਘੱਟ-ਗਿਣਤੀ ਵਿਰੁਧ, ਨਫ਼ਰਤ ਭਰੀ ਟਿਪਣੀ ਕਰਨਾ ਬਿਲਕੁਲ ਜਾਇਜ਼ ਹੈ।
ਭਾਰਤ ਕਿਹੜੇ ਪਾਸੇ ਜਾ ਰਿਹਾ ਹੈ? ਮਹਿੰਗਾਈ ਦੇ ਭਾਰ ਹੇਠ ਗ਼ਰੀਬ ਤਾਂ ਪਿਸ ਰਿਹਾ ਹੈ ......
ਪਰ ‘ਸੱਭ ਠੀਕ ਠਾਕ ਹੈ’ ਦਾ ਰਾਗ ਵੀ ਬੰਦ ਨਹੀਂ ਹੋ ਰਿਹਾ
ਕੀ ਸਾਰੇ ਦੇਸ਼ ਵਿਚ ਹਿੰਦੀ ਸਿਖਿਆ ਦਾ ਮਾਧਿਅਮ ਬਣ ਵੀ ਸਕਦੀ ਹੈ ਜਾਂ 14 ਇਲਾਕਾਈ ਭਾਸ਼ਾਵਾਂ ਇਹ ਕੰਮ ਕਰ ਸਕਦੀਆਂ ਹਨ?
ਅੰਗਰੇਜ਼ੀ ਸਾਡੇ ਦੇਸ਼ ਦੀ ਗ਼ੁਲਾਮੀ ਦੀ ਨਿਸ਼ਾਨੀ ਕਿਉਂ ਬਣੀ ਹੋਈ ਹੈ? ਜੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਹ ਦੇਸ਼ ਚਲ ਰਿਹਾ ਸੀ ਤਾਂ ਫਿਰ ਹੁਣ ਕਿਉਂ ਨਹੀਂ ਚਲ ਸਕਦਾ?
ਕਿਸਾਨ ਲਈ ਹੋਰ ਵੀ ਮਾੜੇ ਦਿਨ ਆਉਣ ਵਾਲੇ ਹਨ ਕਾਰਪੋਰੇਟਾਂ ਨੇ ਉਨ੍ਹਾਂ ਦੇ ਕੁੱਝ ਲੀਡਰਾਂ ਨੂੰ ਸੱਤਾ ਦਾ ਲਿਸ਼ਕਾਰਾ .....
ਸਰਕਾਰਾਂ ਨੂੰ ਅੱਜ ਸੱਭ ਤੋਂ ਵੱਧ ਚਿੰਤਾ ਵਾਤਾਵਰਣ ਦੀ ਹੋ ਰਹੀ ਹੈ
ਸੁਖਬੀਰ ਸਿੰਘ ਬਾਦਲ ਤੇ ਪਰਮਜੀਤ ਸਿੰਘ ਸਰਨਾ ਦੀ ‘ਪੰਥਕ’ ਗਲਵਕੜੀ!
ਸਿਆਸਤਦਾਨਾਂ ਵਲੋਂ ਦਲ ਬਦਲਣ ਦੀਆਂ ਗੱਲਾਂ ਸਹੀ ਜਾਪਦੀਆਂ ਹਨ ਪਰ ਜਿਹੜੇ ਲੋਕ ਮੀਰੀ ਪੀਰੀ ਦੇ ਰਾਖੇ ਅਖਵਾਉਂਦੇ ......
ਪ੍ਰਕਾਸ਼ ਪੁਰਬ 'ਤੇ ਵਿਸ਼ੇੇਸ਼: ਧੰਨ ਧੰਨ ਰਾਮਦਾਸ ਗੁਰ , ਜਿਨ ਸਿਰਿਆ ਤਿਨੈ ਸਵਾਰਿਆ॥
ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉੱਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ।