ਵਿਚਾਰ
ਯਾਤਰੀਆਂ ਲਈ ‘ਤਾਬੂਤ' ਕਿਉਂ ਬਣ ਰਹੀਆਂ ਸਲੀਪਰ ਬੱਸਾਂ?
ਮਹਿਜ਼ ਇਕ ਹਫ਼ਤੇ 'ਚ 41 ਲੋਕ ਗਵਾ ਚੁੱਕੇ ਜਾਨ
ਏਆਈ ਨੂੰ ਲੱਗੀ ਇਨਸਾਨਾਂ ਵਾਲੀ ਬਿਮਾਰੀ!
ਤਾਜ਼ਾ ਸਟੱਡੀ 'ਚ ਹੋਇਆ ਹੈਰਾਨੀਜਨਕ ਖ਼ੁਲਾਸਾ
ਭਵਿੱਖ ਨੂੰ ਸੁੰਦਰ ਬਣਾਉਣ ਲਈ, ਬੀਤੇ ਇਤਿਹਾਸ ਨੂੰ ਠੀਕ ਤਰ੍ਹਾਂ ਪੜ੍ਹਨਾ ਆਉਣਾ ਜ਼ਰੂਰੀ ਹੈ ਜੋ ਕੱਟੜਪੰਥੀਆਂ ਨੂੰ ਕਦੇ ਨਹੀਂ ਆਇਆ
1947 ਵਿਚ, ਹਿੰਦੁਸਤਾਨ ਲਈ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿਤੀਆਂ, ਓਨੀਆਂ ਕਿਸੇ ਹੋਰ ਭਾਰਤੀ ਕੌਮ ਨੇ ਨਹੀਂ ਸਨ
Sri Guru Gobind Singh Ji: ਮਨੁੱਖਤਾ ਲਈ ਸਰਬੰਸ ਵਾਰਨ ਵਾਲੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ
1699 'ਚ ਕੀਤੀ ਸੀ ਖ਼ਾਲਸਾ ਪੰਥ ਦੀ ਸਾਜਨਾ, ਕਈ ਭਾਸ਼ਾਵਾਂ ਦੇ ਗਿਆਨੀ ਸਨ ਦਸਮ ਪਿਤਾ
Editorial: ਜ਼ਰੂਰੀ ਹੈ ਬਨਾਵਟੀ ਬੁੱਧੀ ਦੀ ਨੇਮਬੰਦੀ
ਸੋਸ਼ਲ ਮੀਡੀਆ ਨੂੰ ਰੈਗੂਲੇਟ ਕਰਨ ਦੀ ਜ਼ਰੂਰਤ ਇਸ ਕਰ ਕੇ ਵੀ ਹੈ ਕਿ ਭਾਰਤ ਵਿਚ ਮਸਨੂਈ ਬੁੱਧੀ (ਏ.ਆਈ.) ਦੀ ਦੁਰਵਰਤੋਂ ਦੇ ਖ਼ਿਲਾਫ਼ ਕਾਨੂੰਨ ਅਜੇ ਤਕ ਨਹੀਂ ਬਣੇ।
Editorial: ਬੌਧਿਕਤਾ ਨੂੰ ਬੌਣਾ ਬਣਾਉਣ ਵਾਲੀ ਕਾਰਵਾਈ
20 ਅਕਤੂਬਰ ਦੀ ਰਾਤ ਨੂੰ ਨਵੀਂ ਦਿੱਲੀ ਹਵਾਈ ਅੱਡੇ ਤੋਂ ਪ੍ਰੋਫ਼ੈਸਰ ਫ਼ਰਾਸਿਸਕਾ ਓਰਸਿਨੀ ਨੂੰ ਜਬਰੀ ਹਾਂਗ ਕਾਂਗ ਪਰਤਾ ਦਿਤਾ ਗਿਆ।
ਸਾਊਦੀ ਅਰਬ 'ਚ ਹੁਣ ਨਹੀਂ ਚੱਲੇਗੀ ਸ਼ੇਖ਼ਾਂ ਦੀ ਮਨਮਾਨੀ!
ਸਰਕਾਰ ਨੇ ਬੰਦ ਕੀਤੀ 50 ਸਾਲ ਪੁਰਾਣੀ ਕਫ਼ਾਲਾ ਪ੍ਰਣਾਲੀ
ਖ਼ਤਰਨਾਕ ਹੋਈ ਏਆਈ ਦੀ ‘ਡੀਪਫੇਕ' ਤਕਨੀਕ!
ਕਈ ਪ੍ਰਮੁੱਖ ਸਖ਼ਸ਼ੀਅਤਾਂ ਹੋ ਚੁੱਕੀਆਂ ਸ਼ਿਕਾਰ, ਛਵ੍ਹੀ ਵਿਗਾੜਨ ਲਈ ਹੋ ਰਹੀ ਵਰਤੋਂ
Editorial: ਧੁਆਂਖੀ ਦੀਵਾਲੀ ਦੀ ਥਾਂ ਕਿਵੇਂ ਉਪਜੇ ਹਰਿਆਲੀ ਦੀਵਾਲੀ...
ਪਿਛਲੇ 25 ਦਿਨਾਂ ਦੇ ਸਮੇਂ ਦੌਰਾਨ ਵੱਡੀਆਂ-ਛੋਟੀਆਂ ਕਾਰਾਂ ਦੀ ਸੇਲ ਵਿਚ ਪਿਛਲੇ ਵਰ੍ਹੇ ਦੇ ਇਨ੍ਹਾਂ ਦਿਨਾਂ ਦੇ ਮੁਕਾਬਲੇ 50 ਫ਼ੀਸਦੀ ਵਾਧਾ ਦਰਜ ਕੀਤਾ ਗਿਆ।
ਹੁਣ ਤੁਸੀਂ ਆਨੰਦ ਮੈਰਿਜ ਐਕਟ ਤਹਿਤ ਆਪਣਾ ਵਿਆਹ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ : ਐਡਵੋਕੇਟ ਨਵਕਿਰਨ ਸਿੰਘ
ਵਿਆਹ ਸਬੰਧੀ ਕਿਸੇ ਵੀ ਪ੍ਰਬੌਲਮ ਨਾਲ ਨਜਿੱਠਣ ਲਈ ਤੁਹਾਨੂੰ ਹਿੰਦੂ ਮੈਰਿਜ ਐਕਟ ਦਾ ਲੈਣਾ ਪਵੇਗਾ ਸਹਾਰਾ