ਵਿਚਾਰ
ਪੰਜਾਲੀ ਬਨਾਮ ਪੰਜੌਲੀਏ! ਬੋਲੀ ਬੋਲਦੇ ਰਹਿਣ ਕਈ ਮਾਲਕਾਂ ਦੀ, ਨਿੱਜੀ ਗ਼ਰਜ਼ਾਂ ਨੂੰ ਜਿਹੜੇ ਪਿਆਰਦੇ ਨੇ।
ਅੱਖ ਜਿਨ੍ਹਾਂ ਦੀ ਟਿਕਟਾਂ ਜਾਂ ਕੁਰਸੀਆਂ ’ਤੇ, ਭਾਸ਼ਣ ਕਰਦੇ ਉਹ ‘ਝੱਲ’ ਖਿਲਾਰਦੇ ਨੇ।
ਪੰਜਾਬ ਦੇ ਨੌਜਵਾਨਾਂ ਦੀਆਂ ਜਾਨਾਂ ਅਜਾਈਂ ਜਾ ਰਹੀਆਂ ਨੇ ਤੇ ਮਾਵਾਂ ਦੀ ਕੁਰਲਾਹਟ ਸੁਣੀ ਨਹੀਂ ਜਾ ਸਕਦੀ...
ਤੇਜਾ ਦੀ ਮਾਂ ਦਾ ਦਰਦ ਸਮਝ ਆਉਂਦਾ ਹੈ ਭਾਵੇਂ ਕਿ ਉਸ ਦੇ ਮੁੰਡੇ ਵਿਰੁਧ 38 ਪਰਚੇ ਦਰਜ ਹਨ ਤੇ ਭਰਾ ਪਹਿਲਾਂ ਹੀ ਸਜ਼ਾ ਭੁਗਤ ਰਿਹਾ ਹੈ।
ਉਧਾਲੀ ਬੁੱਢੇ ਲੀਡਰਾਂ : ਖ਼ਰਚ ਹੋਇਆ ਨਾ ਪੈਸਾ ਪੜ੍ਹਾਈ ਅਤੇ ਬਿਮਾਰੀਆਂ ਉਤੇ, ਪੂੰਜੀ ਸਰਕਾਰਾਂ ਦੀ ਡੇਰਿਆਂ ਨੂੰ ਬੜੀ ਹੀ ਦਾਨ ਹੋਈ
ਭਾਸ਼ਣ ਲੀਡਰਾਂ ਦੇ, ਰੈਲੀ ਲੋਕਾਂ ਦੀ ਪੁੱਗਤ ਚਮਚਿਆਂ ਦੀ, ਕੰਮ ਵਾਲਿਆਂ ਨੂੰ ਪਿੱਛੇ ਹਟਾ ਕੇ ਚਾਪਲੂਸੀ ਪ੍ਰਧਾਨ ਹੋਈ
ਯੂਕਰੇਨ ਦੇ ਲੋਕਾਂ ਦੇ ਹੌਸਲੇ ਨੂੰ ਸਲਾਮ ਕਰਨ ਲਈ ਅਮਰੀਕੀ ਰਾਸ਼ਟਰਪਤੀ ਵੀ ਯੂਕਰੇਨ ਪਹੁੰਚੇ!
24 ਫ਼ਰਵਰੀ ਨੂੰ ਯੂਕਰੇਨ ਵਿਰੁਧ ਛਿੜੀ ਜੰਗ ਦਾ ਇਕ ਸਾਲ ਪੂਰਾ ਹੋ ਗਿਆ ਹੈ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਹ ਜੰਗ ਪੂਰਾ ਇਕ ਸਾਲ ਤਕ ਚਲਦੀ ਰਹੇਗੀ
ਮਹਾਰਾਸ਼ਟਰ ਵਿਚ ਦੋ ਭਰਾਵਾਂ ਦੀ ਲੜਾਈ ਨੇ ਸ਼ਿਵ ਸੈਨਾ ਨੂੰ ਕਮਜ਼ੋਰ ਕੀਤਾ......
ਪੰਜਾਬ ਵਿਚ ਇਕ ਪ੍ਰਵਾਰ ਦੇ ਕਬਜ਼ੇ ਦੀ ਰੁਚੀ ਨੇ ਅਕਾਲੀ ਦਲ ਨੂੰ ਤਬਾਹ ਕਰ ਦਿਤਾ...
ਦਲਿਤਾਂ ਨਾਲ ਸਦੀਆਂ ਦਾ ਧੱਕਾ ਦੂਰ ਕਰਨ ਲਈ ਕੁੱਝ ਸਬਰ ਤਾਂ ਕਰਨਾ ਹੀ ਪਵੇਗਾ
ਆਈ.ਆਈ.ਟੀ. ਮੁੰਬਈ ਵਿਚ ਬਿਤਾਏ ਤਿੰਨ ਮਹੀਨਿਆਂ ਨੇ ਇਸ 18 ਸਾਲ ਦੇ ਦਲਿਤ ਬੱਚੇ ਤੇ ਪ੍ਰਵਾਰ ਦੀ ਸਾਰੀ ਮਿਹਨਤ ਨੂੰ ਤਹਿਸ ਨਹਿਸ ਕਰ ਦਿਤਾ।
ਗੰਗਸਰ ਜੈਤੋ ਦਾ ਇਤਿਹਾਸਕ ਮੋਰਚਾ, 21 ਫਰਵਰੀ 1924
ਸਿੱਖਾਂ ਦੇ ਜਜ਼ਬੇ ਅੱਗੇ ਝੁਕਣਾ ਪਿਆ ਅੰਗਰੇਜ਼ ਹਕੂਮਤ ਨੂੰ
ਸਿੱਖ ਇਤਿਹਾਸ ਦਾ ਅਹਿਮ ਘਟਨਾਕ੍ਰਮ, ਸਾਕਾ ਨਨਕਾਣਾ ਸਾਹਿਬ
ਨਰੈਣੂ ਮਹੰਤ ਦੇ ਕਬਜ਼ੇ 'ਚੋਂ ਗੁਰੂ ਘਰ ਦੀ ਅਜ਼ਾਦੀ ਦੌਰਾਨ ਹੋਈਆਂ ਸੀ ਸ਼ਹੀਦੀਆਂ
ਗਵਰਨਰ ਤੇ ਮੁੱਖ ਮੰਤਰੀ ਵਿਚਕਾਰ ਦੂਰੀਆਂ, ਪੰਜਾਬ ਲਈ ਨੁਕਸਾਨਦੇਹ
ਦੂਰੀਆਂ ਘੱਟ ਕਰਨ ਲਈ ਉਪਰਾਲੇ ਕਰਨ ਦੀ ਲੋੜ
ਜੇਕਰ ਹਵਾਰੇ ਵਰਗੇ ਜੇਲ੍ਹੀਂ ਤਾੜੇ ਨਾ ਹੁੰਦੇ: ਧਰਮ ਦੇ ਨਾਂ ’ਤੇ ਥਾਂ-ਥਾਂ ਇਦਾਂ ਪਾੜੇ ਨਾ ਹੁੰਦੇ...
ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਵਿਚ ਖਿਲਾਰੇ ਨਾ ਹੁੰਦੇ।