ਵਿਸ਼ੇਸ਼ ਲੇਖ
ਕਿੱਸੇ ਸਿੱਖਾਂ ਦੇ
ਬਹੁਤ ਲੰਮੇ ਸਮੇਂ ਤੋਂ ਅਖ਼ਬਾਰਾਂ ਵਿਚ ਚਰਚਾ ਚਲਦੀ ਆ ਰਹੀ ਹੈ ਕਿ ਸਿੱਖਾਂ ਵਿਚ ਗੁਰੂ ਜੀ ਨੇ ਪੁਜਾਰੀਵਾਦ ਸ਼ਾਮਲ ਨਹੀਂ ਕੀਤਾ.....
ਪੁਲਿਸ ਦਾ ਕਿਰਦਾਰ
ਮੈਂ ਉਸ ਸਮੇਂ ਦੀ ਗੱਲ ਕਰ ਰਿਹਾ ਹਾਂ ਜਦੋਂ ਅਸੀ ਛੋਟੇ ਸੀ। ਜਦੋਂ ਲਾਲ ਪੱਗਾਂ ਵਾਲੀ ਪੁਲਿਸ ਜਿਸ ਨੂੰ ਸ਼ਾਹੀ ਪੁਲਿਸ ਕਹਿੰਦੇ ਸਨ......
5 ਸਤੰ ਬਾਬਿਆਂ ਨੂੰ ਮੰਤਰੀ ਦਾ ਦਰਜਾ ਦਿਤਾ ਗਿਆ ਕਿਉਂਕਿ ਆਦਿਵਾਸੀ ਅਪਣੇ ਆਪ ਨੂੰ ਹਿੰਦੂ ਨਹੀਂ ਮੰਨਦੇ
ਮੱ ਧ ਪ੍ਰਦੇਸ਼ ਵਿਚ ਆਦਿਵਾਸੀਆਂ ਦੀ ਗਿਣਤੀ ਸਵਾ ਕਰੋੜ ਤੋਂ ਵੀ ਵੱਧ ਹੈ ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਸੂਬੇ ਦੀ ਲਾਇਫ਼ਲਾਈਨ ਆਖੀ ਜਾਣ ਵਾਲੀ ਨਰਮਦਾ ਨਦੀ.....
ਰੱਬ ਆਸਰੇ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਬਾਗੜੀ ਲੁਹਾਰ
ਗੰਦਗੀ ਵਿੱਚ ਰਹਿ ਰਹੇ ਹਨ ਇਹ ਗ਼ਰੀਬ ਲੋਕ
ਦੇਸ਼ ਦੇ ਮਹਾਂਠੱਗ ਕਦੋਂ ਤਕ ਭਾਰਤੀ ਕਾਨੂੰਨ ਦਾ ਮਜ਼ਾਕ ਉਡਾਉਣਗੇ?
ਕਦੇ ਸਮਾਂ ਸੀ ਕਿ ਜੇ ਕੋਈ ਦੇਸ਼ ਨਾਲ ਛੋਟਾ ਜਿਹਾ ਵੀ ਧੋਖਾ ਕਰ ਜਾਂਦਾ ਤਾਂ ਉਸ ਨੂੰ ਗ਼ਦਾਰ ਦਾ ਖ਼ਿਤਾਬ ਦੇ ਕੇ ਕੋਈ ਮੂੰਹ ਨਹੀਂ ਸੀ ਲਾਉਂਦਾ।
ਸੰਤਾਪ ਭੋਗਦੇ ਸਰਹੱਦੀ ਲੋਕਾਂ ਦੀ ਸਾਰ ਲਈ ਜਾਵੇ
ਮੁਸਲਮਾਨਾਂ ਦੇ ਪਵਿੱਤਰ ਤਿਉਹਾਰ ਰਮਜ਼ਾਨ ਦੀ ਮਹੱਤਤਾ ਨੂੰ ਸਮਝਦਿਆਂ ਤੇ ਜੰਮੂ ਕਸ਼ਮੀਰ ਵਿਚ ਸ਼ਾਂਤੀ ਬਹਾਲ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਨੇ....
ਕਾਰ ਦੀ ਰਫ਼ਤਾਰ ਘੱਟ ਰੱਖਣ ਦੀ ਆਦਤ
19 96 ਵਿਚ ਮੇਰੀ ਬਦਲੀ ਬਤੌਰ ਲੈਕਚਰਾਰ (ਅਰਥ ਸ਼ਾਸਤਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਤੋਂ ਸਮਾਣਾ ਦੀ ਹੋਣ ਕਰ ਕੇ ਅਸੀ ਅਪਣੀ .....
ਪ੍ਰਣਬ ਮੁਖਰਜੀ ਨੇ ਨਾਗਪੁਰ ਸਮਾਗਮ ਵਿਚ ਪੜ੍ਹਾਇਆ ਅਸਲ ਰਾਸ਼ਟਰਵਾਦ ਦਾ ਪਾਠ
ਪਿਛਲੇ ਕਈ ਦਿਨਾਂ ਤੋਂ ਲਗਾਤਾਰ ਇਕ ਖ਼ਬਰ ਮੀਡੀਆ ਵਿਚ ਬਹਿਸ ਦਾ ਵਿਸ਼ਾ ਬਣੀ ਹੋਈ ਸੀ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ
ਰੇਡੀਉ ਤੇ ਤਾਰਮੁਕਤ ਸੰਚਾਰ ਦਾ ਖੋਜੀ
ਵਿਗਿਆਨੀ ਦਿਨ ਗੁਗਲੀਏਲਮੋ ਗਿਓਵਾਨੀ ਮਾਰੀਆ ਮਾਰਕੋਨੀ ਨੂੰ ਰੇਡੀਉ ਅਤੇ ਲੰਮੀਆਂ ਦੂਰੀਆਂ ਤਕ ਰੇਡੀਉ ਤਰੰਗਾਂ ਦੇ ਸੰਚਾਰ ਦਾ ਪਿਤਾਮਾ ਕਿਹਾ ਜਾਂਦਾ ਹੈ.....
ਕੰਵਰ ਕਸ਼ਮੀਰਾ ਸਿੰਘ
ਉਂਜ ਤਾਂ ਅਠਾਰਵੀਂ ਸਦੀ ਦੇ ਲਗਭਗ ਪਹਿਲੇ ਛੇ ਦਹਾਕੇ ਸਿੱਖਾਂ ਦੇ ਸੰਘਰਸ਼ਮਈ ਘੋਲ ਵਿਚ ਲੰਘੇ ਸਨ। ਬੜੀਆਂ ਕੁਰਬਾਨੀਆਂ ਅਤੇ ਜੱਦੋਜਹਿਦ ਤੋਂ ਬਾਅਦ ਸਿੱਖਾਂ ਨੇ......