ਸੰਪਾਦਕੀ
ਪੰਜਾਬ ਦੇ ਨਿਰਾਸ਼ ਵੋਟਰ ਨੇ ਪੰਜਾਬ ਦੀ ਰਾਜਨੀਤੀ ਦੀ ਦਸ਼ਾ ਹੀ ਭੁਆ ਦਿਤੀ
ਮਹਿਜ਼ ਸੌ ਦਿਨਾਂ ਵਿਚ ਹੀ ਕਿਸੇ ਰਾਜ ਕਰ ਰਹੀ ਪਾਰਟੀ ਤੋਂ ਲੋਕਾਂ ਨੂੰ ਇਸ ਕਦਰ ਨਿਰਾਸ਼ ਹੁੰਦੇ ਨਹੀਂ ਵੇਖਿਆ ਹੋਵੇਗਾ ਪਰ ਸੰਗਰੂਰ ਚੋਣਾਂ ਦੇ ਨਤੀਜਿਆਂ ਦੇ ਸੰਕੇਤ ਬੜੇ ਸਪੱਸ਼ਟ ਸਨ |
ਨਵੇਂ ਹਾਲਾਤ ਵਿਚ, ਗੈਂਗਸਟਰਵਾਦ, ਜੁਰਮਾਂ ਤੇ ਨਸ਼ਿਆਂ ਦੇ ਖ਼ਾਤਮੇ ਦੀ ਜ਼ਿੰਮੇਵਾਰੀ ਕੇਂਦਰ ਤੇ ਰਾਜ ਸਰਕਾਰਾਂ ਰਲ ਕੇ ਲੈਣ!
ਪੰਜਾਬ ਵਿਚ 'ਆਪ' ਸਰਕਾਰ ਦਾ ਪਹਿਲਾ ਬਜਟ ਸੈਸ਼ਨ ਸ਼ੁਰੂ ਹੋਇਆ ਤੇ ਹੁਣ ਲਾਈਵ ਰਿਲੇਅ ਕੀਤਾ ਜਾਣ ਕਰ ਕੇ ਸਦਨ ਦੀ ਸਾਰੀ ਕਾਰਵਾਈ ਹਰ ਪੰਜਾਬੀ ਵੇਖ ਰਿਹਾ ਸੀ |
ਸੰਪਾਦਕੀ: ਸਿੱਧੂ ਮੂਸੇਵਾਲੇ ਨੂੰ ਕਿਉਂ ਮਾਰਿਆ? ਵਿਦੇਸ਼ ’ਚੋਂ ਗੋਲਡੀ ਬਰਾੜ ਕਹਿੰਦਾ ਹੈ, ‘‘ਪੰਥ ਦੀ ਖ਼ਾਤਰ’’!
ਪਤਾ ਨਹੀਂ ਗੋਲਡੀ ਬਰਾੜ ਅਪਣੇ ਬੋਲੇ ਸ਼ਬਦਾਂ ਤੇ ਆਪ ਵੀ ਯਕੀਨ ਕਰਦਾ ਹੈ ਕਿ ਨਹੀਂ ਜਾਂ ਕੀ ਉਹ ਅਸਲ ਸਾਜ਼ਸ਼ ਵਲੋਂ ਧਿਆਨ ਹਟਾਉਣ ਦਾ ਯਤਨ ਕਰ ਰਿਹਾ ਹੈ?
ਦੇਸ਼ 'ਚ ਦੌਲਤ ਦੀ ਵੰਡ ਕਾਣੀ ਤੋਂ ਕਾਣੀ ਹੋ ਜਾਣ ਕਰ ਕੇ ਹੀ ਨੌਜਵਾਨਾਂ ਨੂੰ ‘ਅਗਨੀਪਥ’ ਵਰਗੀਆਂ ਪੇਸ਼ਕਸ਼ਾਂ ਨਾਲ..
ਭਾਰਤ ਵਿਚ ਦੋ ਲੋਕ ਹਨ ਜੋ ਅਮੀਰੀ ਦੀ ਹੱਦ ਪਾਰ ਕਰ ਚੁੱਕੇ ਹਨ। ਅੰਬਾਨੀ ਅਤੇ ਅਡਾਨੀ ਪ੍ਰਵਾਰ ਦੁਨੀਆਂ ਦੇ ਸੱਭ ਤੋਂ ਅਮੀਰ 10 ਲੋਕਾਂ ਵਿਚ ਆ ਚੁੱਕੇ ਹਨ।
ਅਫ਼ਗ਼ਾਨੀ ਸਿੱਖਾਂ ਵਾਂਗ ਕਿਸੇ ਸਿੱਖ ਨੂੰ ਉਜੜਨਾ ਪੈ ਜਾਏ ਤਾਂ ਉਸ ਨੂੰ ਸਮਝ ਨਹੀਂ ਆਉਂਦੀ ਕਿ ਜਾਏ ਕਿਥੇ?
ਦੇਸ਼ ਵਿਦੇਸ਼ ਦੇ ਸਿੱਖਾਂ ਨੂੰ ਛੇਕਣ ਤੇ ਸਜ਼ਾ ਦੇਣ ਵਾਲੇ ਤਾਂ ਪੰਜਾਬ ਵਿਚ ਵੀ ਬਹੁਤ ਹਨ ਪਰ ਸਿੱਖ ਨੂੰ ਕੋਈ ਮੁਸੀਬਤ ਆ ਘੇਰੇ ਤਾਂ ਰਾਹਤ ਦੇਣ ਵਾਲਾ ਕੋਈ ਨਹੀਂ।
ਹੁਣ ਫ਼ੌਜ ਵਿਚ ਵੀ ਠੇਕਾ ਪ੍ਰਣਾਲੀ (ਕੰਟਰੈਕਟ) ਅਧੀਨ ਨਵੀਂ ਭਰਤੀ ਹੋਵੇਗੀ?
ਭਾਰਤ ਨੇ ਆਰਥਕ ਤੌਰ ’ਤੇ ਬਹੁਤ ਨੁਕਸਾਨ ਝੇਲੇ ਹਨ ਤੇ ਕੁੱਝ ਅਜਿਹੇ ਫ਼ੈਸਲੇ ਕੀਤੇ ਹਨ ਕਿ ਉਹ ਹੁਣ ਫ਼ੌਜ ਨੂੰ ਵੀ ਕਾਨਟਰੈਕਟ (ਠੇਕਾ) ਨੌਕਰੀਆਂ ਤੇ ਪਾਉਣ ਵਾਸਤੇ ਮਜਬੂਰ ਹੈ।
ਮੁਸਲਮਾਨਾਂ ਨਾਲ ਏਨਾ ਮਾੜਾ ਸਲੂਕ ਕਰਨ ਵਾਲੇ, ਸੁਪ੍ਰੀਮ ਕੋਰਟ ਤੇ ਹਾਈ ਕੋਰਟਾਂ ਦੇ ਸਾਬਕਾ ਜੱਜਾਂ ਦੀ ਗੱਲ ਹੀ ਸੁਣ ਲੈਣ
ਗ਼ੈਰ ਸੰਵਿਧਾਨਕ ਹੋਣ ਦੇ ਨਾਲ ਨਾਲ ਅੱਜ ਸਿਆਸਤਦਾਨ ਲੋਕ ਜੋ ਕੁੱਝ ਕਰ ਰਹੇ ਹਨ, ਉਹ ਗ਼ੈਰ ਮਨੁੱਖੀ ਵੀ ਹੈ।
ਸਿੱਖਾਂ ਦੇ ‘ਬਾਰਾਂ ਵਜੇ’ ਨੇ ਹੀ ਹਿੰਦੁਸਤਾਨ ਦੀਆਂ ਕੁੜੀਆਂ ਦੀ ਪੱਤ ਮੁਗ਼ਲ ਹਮਲਾਵਰਾਂ ਕੋਲੋਂ ਬਚਾਈ ਸੀ
ਅੱਜ ਉਸ ਨੇਕੀ, ਕੁਰਬਾਨੀ ਦਾ ਮਜ਼ਾਕ ਬਣਾਇਆ ਜਾ ਰਿਹੈ?
ਅਜਿਹਾ ਕਿਉਂ ਹੈ ਕਿ ਨਵੀਂ ਸਰਕਾਰ ਬਣਨ ਤੇ ਬੰਦੂਕਾਂ ਚੱਲਣ ਲੱਗ ਪਈਆਂ?
ਮਾਫ਼ੀਆ ਗਰੁੱਪਾਂ ਨੂੰ ਅਸ਼ਾਂਤੀ ਫੈਲਾਉਣ ਵਿਚ ਹੀ ਲਾਭ!
ਆਰਥਕ ਤੰਗੀ ਨੂੰ ਬਹਾਨਾ ਬਣਾ ਕੇ ਪੰਜਾਬ ਯੂਨੀਵਰਸਟੀ ਉਤੇ ਮੈਲੀ ਅੱਖ ਨਾ ਰੱਖੋ!
ਕੇਂਦਰ ਸਗੋਂ ਇਸ ਨੂੰ ਪੰਜਾਬ ਲਈ ਬਚਾਅ ਵਿਖਾਵੇ