ਸੰਪਾਦਕੀ
ਪੰਜਾਬੀ ਕਿਸਾਨਾਂ ਨੂੰ ਭਾਰਤ ਦੇ ਵੱਡੇ ਵਪਾਰੀਆਂ ਦੇ ਪੈਰਾਂ ਤੇ ਸੁੱਟਣ ਵਾਲਾ ਆਰਡੀਨੈਂਸ
2014 ਵਿਚ ਜਦੋਂ ਬੀ.ਜੇ.ਪੀ. ਸੱਤਾ 'ਚ ਆਈ ਸੀ, ਉਨ੍ਹਾਂ ਨੇ ਭੂਮੀ ਅਧਿਗ੍ਰਹਿਣ (ਐਕੁਆਇਰ) ਕਾਨੂੰਨ ਪਾਸ ਕਰਨ ਵਲ ਕਦਮ ਚੁਕਿਆ ਸੀ
ਗਿ. ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨੀ ਬਿਆਨ ਕਿਉਂ ਦਿਤਾ?
ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਨੂੰ ਸਿਆਸੀ ਲੋਕ ਅਪਣੇ ਮਤਲਬ ਲਈ ਵਰਤਦੇ ਤਾਂ 36 ਸਾਲਾਂ ਤੋਂ ਆ ਰਹੇ ਹਨ
36 ਵਰ੍ਹੇ ਮਗਰੋਂ, ਸਾਕਾ ਨੀਲਾ ਤਾਰਾ ਬਾਰੇ ਅਕਾਲੀ ਲੀਡਰਾਂ ਦੀ ਜ਼ਬਾਨ ਬੰਦੀ
ਇਕ ਅਕਾਲੀ ਆਗੂ ਨਾਲ ਇੰਟਰਵਿਊ ਵਿਚ ਜਦੋਂ ਇਹ ਪੁਛਿਆ ਗਿਆ ਕਿ ਅਕਾਲੀ ਦਲ ਅਜਕਲ ਪੰਥਕ ਪਾਰਟੀ ਹੈ ਜਾਂ ਧਰਮ-ਨਿਰਪੱਖ ਪੰਜਾਬੀ
ਪ੍ਰਸ਼ਾਂਤ ਕਿਸ਼ੋਰ ਦੂਜੀ ਵਾਰ ਪੰਜਾਬ ਦੇ ਚੋਣ ਅਖਾੜੇ ਵਿਚ
ਪੰਜਾਬ ਚੋਣਾਂ ਵਲ ਵੱਧ ਰਿਹਾ ਹੈ ਅਤੇ ਇਸ ਮਹਾਂਮਾਰੀ ਦੌਰਾਨ ਵੀ ਸਿਆਸਤਦਾਨਾਂ ਦਾ ਹਰ ਕਦਮ ਚੋਣਾਂ ਨੂੰ ਧਿਆਨ 'ਚ ਰੱਖ ਕੇ ਹੀ ਚੁਕਿਆ ਜਾ ਰਿਹਾ ਹੈ।
ਸ਼ਰਾਬ ਦੀ ਗ਼ੈਰ-ਕਾਨੂੰਨੀ ਵਿਕਰੀ ਕਾਰਨ ਪੰਜਾਬ ਫਿਰ ਤੋਂ 'ਚਿੱਟੇ' ਵਰਗਾ ਨਰਕ ਬਣ ਜਾਏਗਾ
ਇਕ ਹਫ਼ਤੇ ਵਿਚ ਚੰਡੀਗੜ੍ਹ ਅੰਦਰ ਦੋ ਵਾਰੀ ਗੋਲੀਆਂ ਚਲੀਆਂ ਅਤੇ ਦੋਵੇਂ ਵਾਰ, ਗੋਲੀਬਾਰੀ ਦਾ ਕਾਰਨ ਸ਼ਰਾਬ ਹੀ ਬਣੀ। ਪਹਿਲੀ ਵਾਰੀ ਦਾ
ਇਕ ਕਾਲੇ ਬੰਦੇ ਦੀ ਨਾਜਾਇਜ਼ ਮੌਤ ਨੇ ਸਾਰੇ ਕਾਲੇ-ਗੋਰੇ ਅਮਰੀਕਨਾਂ ਦੀ ਏਕਤਾ ਵਿਖਾ ਦਿਤੀ...
ਅਮਰੀਕਾ ਵਿਚ ਅੱਜ ਅੱਗ ਲੱਗੀ ਹੋਈ ਹੈ। 40 ਸ਼ਹਿਰਾਂ 'ਚ ਕਰਫ਼ੀਊ ਲਾ ਦਿਤਾ ਗਿਆ ਹੈ ਅਤੇ ਅਮਰੀਕਾ ਦੇ ਬੜਬੋਲੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੌਜ ਬੁਲਾਉਣ ਦੀ ਧਮਕੀ ਦੇ ਦਿਤੀ
ਸਰਕਾਰਾਂ ਨੇ ਹੱਥ ਖੜੇ ਕੀਤੇ ਅਪਣੀ ਰੋਜ਼ੀ ਰੋਟੀ ਤੇ ਜਾਨ ਦੀ ਚਿੰਤਾ ਆਪ ਕਰੋ!
23 ਮਾਰਚ ਤੋਂ ਇਕੋ ਗੱਲ ਸੁਣ ਰਹੇ ਹਾਂ ਕਿ ਜਾਨ ਹੈ ਤਾਂ ਜਹਾਨ ਹੈ, ਬੱਚ ਕੇ ਰਹੋ। ਪਰ ਅੱਜ ਭਾਰਤ ਨੂੰ ਤਕਰੀਬਨ ਤਕਰੀਬਨ ਪੂਰੀ ਆਜ਼ਾਦੀ ਮਿਲ ਗਈ ਹੈ।
ਇਕ ਹੋਰ ਤਾਲਾਬੰਦੀ ਜਾਂ ਆਰਥਕ ਸਿਹਤ ਸੁਧਾਰਨ ਵਲ ਕੋਈ ਕਦਮ?
ਤਾਲਾਬੰਦੀ ਦੇ 66 ਦਿਨ ਪੂਰੇ ਹੋਣ ਅਤੇ 4 ਤਾਲਾਬੰਦੀਆਂ ਤੋਂ ਬਾਅਦ ਹੁਣ ਅਸੀ ਤਾਲਾਬੰਦੀ 5 ਵਲ ਵੱਧ ਰਹੇ ਹਾਂ।
ਕਿਸਾਨ ਲਈ ਮੁਫ਼ਤ ਬਿਜਲੀ ਪਾਣੀ ਬੰਦ ਪਰ ਨਕਦ ਸਬਸਿਡੀ ਖਾਤੇ ਵਿਚ ਪੈ ਜਾਵੇਗੀ
ਪੰਜਾਬ ਸਰਕਾਰ ਨੇ ਆਖ਼ਰ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਦੀ ਬਜਾਏ ਉਨ੍ਹਾਂ ਦੇ ਖਾਤੇ 'ਚ ਪੈਸਾ ਪਾਉਣ ਦਾ ਫ਼ੈਸਲਾ ਕਰ ਲਿਆ ਹੈ।
ਯੂ.ਪੀ. ਤੋਂ ਮਜ਼ਦੂਰ ਮੰਗਵਾਣੇ ਹੋਣ ਤਾਂ ਯੂ.ਪੀ. ਸਰਕਾਰ ਦੀ ਇਜਾਜ਼ਤ ਲਵੋ - ਆਦਿਤਿਆਨਾਥ
ਸੁਪਰੀਮ ਕੋਰਟ ਨੂੰ ਆਖ਼ਰਕਾਰ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਅਪਣੇ ਦਰਵਾਜ਼ੇ ਆਪ ਹੀ ਖੋਲ੍ਹਣੇ ਪਏ,