ਖ਼ਬਰਾਂ
ਨਗਰ ਨਿਗਮ ਚੋਣਾਂ : ਵਾਰਡਬੰਦੀ ਲਈ ਪੰਜਾਬ ਸਰਕਾਰ ਨੇ ਕੇਂਦਰ ਤੋਂ ਮੰਗਿਆ ਹੋਰ ਸਮਾਂ
ਹਾਈਕੋਰਟ ਵਿੱਚ ਸੁਣਵਾਈ ਮਾਰਚ ਤੱਕ ਟਲੀ, ਰੋਕ ਰਹੇਗੀ ਜਾਰੀ
ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕਰਨ ਵਾਲਾ ਬੌਬੀ ਕਬੂਤਰ ਗ੍ਰਿਫ਼ਤਾਰ, ਲਾਰੈਂਸ ਗੈਂਗ ਦਾ ਹੈ ਗੁਰਗਾ
ਮੁਲਜ਼ਮ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਕਤਲ ਮਾਮਲਿਆਂ ਵਿੱਚ ਸੀ ਲੋੜੀਂਦਾ
ਪਿੰਡ ਲਹਿਲ ਕਲਾਂ ਵਿਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਗੁਰਪ੍ਰੀਤ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Bathinda News: ਬਠਿੰਡਾ ਦੇ ਪਿੰਡ ਖਿਆਲੀਵਾਲਾ 'ਚ ਅੰਮ੍ਰਿਤਧਾਰੀ ਸਿੱਖ ਪ੍ਰਚਾਰਕ 'ਤੇ ਹਮਲਾ, ਦਾੜ੍ਹੀ ਤੇ ਕੇਸਾਂ ਦੀ ਕੀਤੀ ਬੇਅਦਬੀ
Bathinda News: ਪੁਲਿਸ ਨੇ 3 ਲੋਕਾਂ 'ਤੇ ਕੀਤਾ ਮਾਮਲਾ ਦਰਜ
ਸੰਗਰੂਰ ਦੇ 93 ਸਾਲਾਂ ਕਿਸਾਨ ਹਰਵਿੰਦਰ ਸਿੰਘ ਸੇਖੋਂ ਦੀ ਸੁਪਰੀਮ ਕੋਰਟ 'ਚ ਵੱਡੀ ਜਿੱਤ
ਸੰਗਰੂਰ ਦੇ ਖੇਤੀਬਾੜੀ ਜ਼ੋਨ ਵਿੱਚ ਸੀਮਿੰਟ ਯੂਨਿਟ ਨੂੰ ਦਿੱਤਾ ਗਿਆ CLU ਰੱਦ
ਦੇਸ਼ ਦੇ 10 ਸੂਬਿਆਂ ਦੀਆਂ 37 ਰਾਜ ਸਭਾ ਸੀਟਾਂ 'ਤੇ ਹੋਵੇਗੀ ਚੋਣ
16 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ
ਨਿਊਯਾਰਕ ਦੇ ਚਰਚ ਵਿੱਚ ਜ਼ਬਰਦਸਤ ਧਮਾਕਾ, ਪਾਦਰੀ ਅਤੇ ਚਾਰ ਫਾਇਰਫਾਈਟਰ ਝੁਲਸੇ
ਧਮਾਕੇ ਨਾਲ ਹਵਾ ਵਿੱਚ ਕਾਲੇ ਧੂੰਏਂ ਦਾ ਸੰਘਣਾ ਗੁਬਾਰ ਫੈਲ ਗਿਆ
ਸ਼ੁਰੂਆਤੀ ਕਾਰੋਬਾਰ ਵਿੱਚ ਰੁਪਿਆ 5 ਪੈਸੇ ਵਧ ਕੇ 90.67 ਪ੍ਰਤੀ ਡਾਲਰ 'ਤੇ ਪਹੁੰਚ ਗਿਆ
ਕਾਰੋਬਾਰ ਵਿੱਚ ਰੁਪਿਆ ਪੰਜ ਪੈਸੇ ਵਧ ਕੇ 90.67 ਪ੍ਰਤੀ ਡਾਲਰ ਹੋ ਗਿਆ
ਲੁਧਿਆਣਾ ਦੇ ਸਿੱਖਿਆ ਮੰਤਰੀ ਨੇ BPEO ਨੂੰ ਕੀਤਾ ਮੁਅੱਤਲ
ਸਕੂਲ 'ਤੇ ਛਾਪਾ, ਵਿਦਿਆਰਥੀ ਪੰਜਾਬੀ ਨਹੀਂ ਸਿੱਖ ਸਕੇ, ਤਿੰਨ ਅਧਿਆਪਕਾਂ ਨੂੰ ਨੋਟਿਸ ਜਾਰੀ
ਅਮਰੀਕਾ ਦੇ ਕੋਲੋਰਾਡੋ ਵਿੱਚ ਭਾਰੀ ਧੂੜ ਭਰੇ ਤੂਫ਼ਾਨ ਕਾਰਨ 30 ਤੋਂ ਵੱਧ ਵਾਹਨ ਟਕਰਾ ਗਏ, ਚਾਰ ਲੋਕਾਂ ਦੀ ਮੌਤ
ਦੱਖਣ ਵਿੱਚ ਇੰਟਰਸਟੇਟ 25 'ਤੇ ਤੇਜ਼ ਹਵਾਵਾਂ ਕਾਰਨ ਉੱਡਦੀ ਧੂੜ ਕਾਰਨ ਵਾਪਰਿਆ।