ਖ਼ਬਰਾਂ
ਅੰਮ੍ਰਿਤਸਰ ਪੁਲਿਸ ਨੇ ਹਥਿਆਰ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼
ਸ਼ੇਰਾ ਸਿੰਘ ਅਤੇ ਜਗਰੂਪ ਜੂਪਾ ਨੂੰ ਪੰਜ ਪਿਸਤੌਲਾਂ ਅਤੇ ਕਾਰਤੂਸ ਸਣੇ ਕੀਤਾ ਕਾਬੂ
ਸਾਊਦੀ ਅਰਬ ਤੋਂ ਸਪਲਾਈ ਵਧੀ, ਪਾਬੰਦੀਆਂ ਦੇ ਬਾਵਜੂਦ ਦਬਾਅ 'ਚ ਰੂਸ ਤੋਂ ਕੱਚੇ ਤੇਲ ਦਾ ਆਯਾਤ ਘਟਿਆ : ਰਿਪੋਰਟ
'ਇਕ ਤੋਂ 18 ਫ਼ਰਵਰੀ ਦੌਰਾਨ ਭਾਰਤ ਦਾ ਕੁਲ ਕੱਚਾ ਤੇਲ ਆਯਾਤ ਡਿੱਗ ਕੇ ਔਸਤਨ 48.5 ਲੱਖ ਬੀ.ਪੀ.ਡੀ. ਰਹਿ ਗਿਆ'
ਅੰਤਰਿਮ ਵਪਾਰ ਸਮਝੌਤੇ 'ਤੇ ਭਾਰਤ-ਅਮਰੀਕਾ ਦੇ ਮੁੱਖ ਵਾਰਤਾਕਾਰਾਂ ਦੀ ਮੀਟਿੰਗ ਦੀ ਮਿਤੀ ਮੁੜ ਤੈਅ ਕੀਤੀ ਜਾਵੇਗੀ: ਸੂਤਰ
23 ਫਰਵਰੀ ਨੂੰ ਤਿੰਨ ਦਿਨਾਂ ਮੀਟਿੰਗ ਸ਼ੁਰੂ ਕਰਨ ਵਾਲਾ ਸੀ ਭਾਰਤ
ਲੋਹੀਆਂ 'ਚ ਪਿਤਾ ਨਾਲ ਐਕਟਿਵਾ 'ਤੇ ਜਾ ਰਹੇ 5 ਸਾਲ ਦੇ ਬੱਚੇ ਗੁਰਜੋਤ ਸਿੰਘ ਦੀ ਹਾਦਸੇ 'ਚ ਹੋਈ ਮੌਤ
ਐਕਟਿਵਾ ਦਾ ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਅਮਰੀਕਾ 'ਚ ਅਗਵਾ ਹੋਏ ਸਿੱਖ ਬਜ਼ੁਰਗ ਅਵਤਾਰ ਸਿੰਘ ਦੀ ਮਿਲੀ ਲਾਸ਼
ਲੁਧਿਆਣਾ ਨਾਲ ਸਬੰਧਤ ਸਨ ਅਵਤਾਰ ਸਿੰਘ ਨੂੰ ਕੈਲੀਫੋਰਨੀਆ ਤੋਂ ਕੀਤਾ ਗਿਆ ਸੀ ਅਗਵਾ
ਫ਼ਰੀਦਕੋਟ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਫ਼ੌਜੀ ਨੂੰ ਕੀਤਾ ਗ੍ਰਿਫ਼ਤਾਰ
1 ਬਰਖ਼ਾਸਤ ਪੁਲਿਸ ਕਰਮਚਾਰੀ ਸਮੇਤ 6 ਮੁਲਜ਼ਮਾਂ ਤੋਂ 4.8 ਕਿੱਲੋ ਹੈਰੋਇਨ ਹੋਈ ਬਰਾਮਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ 'ਚ ‘ਟੀ-20 ਵਿਸ਼ਵ ਕੱਪ' ਖੇਡ ਰਹੇ ਭਾਰਤੀ ਮੂਲ ਦੇ ਖਿਡਾਰੀਆਂ ਦਾ ਕੀਤਾ ਜ਼ਿਕਰ
ਕਿਹਾ : ਕੈਨੇਡਾ ਅਤੇ ਅਮਰੀਕਾ ਦੀ ਟੀਮ 'ਚ ਹਨ ਸਭ ਤੋਂ ਵੱਧ ਭਾਰਤੀ ਮੂਲ ਦੇ ਖਿਡਾਰੀ
ਗਿਆਨੀ ਰਘਬੀਰ ਸਿੰਘ ਨੇ ਐਸ.ਜੀ.ਪੀ.ਸੀ. 'ਤੇ ਲਾਏ ਇਲਜ਼ਾਮਾਂ ਦਾ ਐਡਵੋਕੇਟ ਧਾਮੀ ਤੋਂ 72 ਘੰਟਿਆਂ 'ਚ ਮੰਗਿਆ ਜਵਾਬ
ਕਿਹਾ : ਮੇਰੇ ਕੋਲ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਹੈ ਤੇ ਹਰ ਸਵਾਲ ਦਾ ਜਵਾਬ ਮੈਂ ਸੰਗਤਾਂ ਸਾਹਮਣੇ ਰੱਖਾਂਗਾ
ਸਰਪੰਚ ਹਰਬਰਿੰਦਰ ਹੱਤਿਆ ਮਾਮਲਾ : ਤਰਨ ਤਾਰਨ ਪੁਲਿਸ ਨੇ ਦੋ ਵਿਅਕਤੀਆਂ ਦਾ ਕੀਤਾ ਐਨਕਾਊਂਟਰ
ਮੁਲਜ਼ਮਾਂ ਦੀ ਸ਼ਰਨਪ੍ਰੀਤ ਸਿੰਘ ਅਤੇ ਹਰਦੀਪ ਸਿੰਘ ਵਜੋਂ ਹੋਈ ਪਛਾਣ
ਵੱਡੀ ਅੱਤਵਾਦੀ ਸਾਜ਼ਿਸ਼ ਦੀ ਯੋਜਨਾ ਬਣਾਉਣ ਦੇ ਦੋਸ਼ ਵਿਚ ਤਾਮਿਲਨਾਡੂ ਤੋਂ 6 ਸ਼ੱਕੀ ਗ੍ਰਿਫ਼ਤਾਰ
ਦਿੱਲੀ ਪੁਲਿਸ ਵੱਲੋਂ ਸ਼ੱਕੀਆਂ ਨੂੰ ਕੀਤਾ ਗਿਆ ਗ੍ਰਿਫ਼ਤਾਰ