ਖ਼ਬਰਾਂ
ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਜਾ ਰਹੀ ਸੰਗਤ ਦੀ ਪਲਟੀ ਟਰਾਲੀ
ਕਸਬਾ ਭਰਤਗੜ੍ਹ ਵਿਖੇ ਵਾਪਰਿਆ ਹਾਦਸਾ
ਐਨ.ਆਰ. ਆਈ. ਗੁਰਦੀਪ ਸਿੰਘ ਦੀ ਸੜਕ ਹਾਦਸੇ 'ਚ ਹੋਈ ਮੌਤ
ਆਪਣੇ ਵੱਡੇ ਭਰਾ ਸੁਰਜੀਤ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਜਰਮਨੀ ਤੋਂ ਆਇਆ ਸੀ ਮ੍ਰਿਤਕ
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਮਾਨੇਸਰ ਜ਼ਮੀਨ ਘਪਲਾ ਮਾਮਲੇ 'ਚ ਵੱਡੀ ਰਾਹਤ
ਹਾਈ ਕੋਰਟ ਨੇ CBI ਦਾ ਦੋਸ਼ ਪੱਤਰ ਰੱਦ ਕੀਤਾ
Chhattisgarh Accident News: 25 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਪਿਕਅੱਪ ਗੱਡੀ ਖੱਡ ਵਿੱਚ ਡਿੱਗੀ, 2 ਦੀ ਮੌਤ
Chhattisgarh Accident News : ਵਿਆਹ ਤੋਂ ਆ ਰਹੇ ਸਨ ਵਾਪਸ
ਸੈਕਟਰ 25 ਦੇ ਰੈਲੀ ਗਰਾਊਂਡ ਤੋਂ ਬਿਨਾ ਹੋਰ ਕਿਤੇ ਨਹੀਂ ਹੋਣਗੇ ਧਰਨੇ ਪ੍ਰਦਰਸ਼ਨ
ਚੰਡੀਗੜ੍ਹ ਪ੍ਰਸ਼ਾਸਨ ਨੇ ਹੁਕਮ ਕੀਤਾ ਜਾਰੀ
ਦੋ ਵਿਦਿਆਰਥੀਆਂ ਨੇ ਪੜ੍ਹਾਈ ਦੇ ਤਣਾਅ ਕਾਰਨ ਕੀਤੀ ਖ਼ੁਦਕੁਸ਼ੀ
ਪੀਜੀ ਵਿਚ ਰਹਿ ਕੇ ਨਰਸਿੰਗ ਦਾ ਕੋਰਸ ਕਰ ਰਹੀ ਸੀ ਇੰਦਰਪ੍ਰੀਤ ਕੌਰ
ਖਪਤਕਾਰ ਕਮਿਸ਼ਨ ਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਫ਼ਟਕਾਰ
30 ਦਿਨਾਂ ਦੇ ਅੰਦਰ ਦੇਣਾ ਹੋਵੇਗਾ ਗਰਿੱਡ ਕੁਨੈਕਸ਼ਨ, 50 ਹਜ਼ਾਰ ਮੁਆਵਜ਼ਾ ਤੇ 20 ਹਜ਼ਾਰ ਮੁਕੱਦਮੇਬਾਜ਼ੀ ਖ਼ਰਚ ਦੇਣ ਦੇ ਹੁਕਮ
ਅਨਿਲ ਅੰਬਾਨੀ ਦਾ 3700 ਕਰੋੜ ਦਾ ਘਰ ਕੁਰਕ
ED ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਕੀਤੀ ਕਾਰਵਾਈ
ਸੰਗਰੂਰ ਦਾ ਫ਼ੌਜੀ ਗੁਰਪ੍ਰੀਤ ਸਿੰਘ ਮਨੀਪੁਰ 'ਚ ਸ਼ਹੀਦ
ਪਿਛਲੇ 21 ਸਾਲਾਂ ਤੋਂ ਭਾਰਤੀ ਫ਼ੌਜ ਵਿੱਚ ਨਿਭਾ ਰਹੇ ਸਨ ਸੇਵਾ
ਪੰਜਾਬ ਵਿਚ ਹਰ ਰੋਜ਼ ਨਿਕਲ ਰਹੀ ਤੇਜ਼ ਧੁੱਪ ਨਾਲ ਵਧਿਆ ਤਾਪਮਾਨ, ਦੁਪਹਿਰ ਵੇਲੇ ਗਰਮੀ ਦਾ ਹੋ ਰਿਹਾ ਅਹਿਸਾਸ
ਸਵੇਰੇ ਸ਼ਾਮ ਦਰਜ ਹੁੰਦੀ ਠੰਢ