ਖ਼ਬਰਾਂ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਫਿਰ ਖੜਕਾਇਆ ਹਾਈ ਕੋਰਟ ਦਾ ਦਰਵਾਜ਼ਾ
28 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ 'ਚ ਸ਼ਾਮਲ ਹੋਣ ਦੀ ਮੰਗੀ ਆਗਿਆ
Sri Akal Takht Sahib ਦੇ ਕਾਰਜਕਾਰੀ ਜਥੇਦਾਰ ਗੜਗੱਜ ਵੱਲੋਂ ਜਲੰਧਰ ਬੇਅਦਬੀ ਘਟਨਾ ਦੀ ਜਾਂਚ ਦੇ ਹੁਕਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਘਟਨਾ ਦੀ ਨਿਰਪੱਖ ਜਾਂਚ ਕਰਨ ਦਾ ਦਿੱਤਾ ਹੁਕਮ
ਇੰਦੌਰ ਵਿੱਚ ਦੂਸ਼ਿਤ ਪਾਣੀ ਕਾਰਨ ਇੱਕ ਹੋਰ ਮੌਤ, ਚਾਰ ਧੀਆਂ ਦੇ ਪਿਤਾ ਨੇ ਇਲਾਜ ਦੌਰਾਨ ਤੋੜਿਆ ਦਮ
ਹੇਮੰਤ ਗਾਇਕਵਾੜ ਈ ਰਿਕਸ਼ਾ ਚਲਾ ਕੇ ਕਰਦਾ ਸੀ ਘਰ ਦਾ ਗੁਜ਼ਾਰਾ, ਹੁਣ ਤੱਕ 25 ਲੋਕਾਂ ਦੀ ਜਾ ਚੁੱਕੀ ਹੈ ਜਾਨ
ਪਟਿਆਲਾ 'ਚ ਕੰਮ 'ਤੇ ਜਾ ਰਹੀ ਸਕੂਟੀ ਸਵਾਰ ਮਹਿਲਾ ਨੂੰ ਥਾਰ ਨੇ ਕੁਚਲਿਆ
ਮਹਿਲਾ ਦੀ ਮੌਕੇ 'ਤੇ ਹੀ ਹੋਈ ਮੌਤ, ਸ਼ਰਾਬੀ ਚਾਲਤ 'ਚ ਥਾਰ ਚਾਲਕ ਨੂੰ ਪੁਲਿਸ ਨੇ ਕੀਤਾ ਕਾਬੂ
ਚੰਡੀਗੜ੍ਹ ਪੁਲਿਸ ਨੇ ਸਾਬਾ ਗੈਂਗ ਦੇ ਸ਼ਾਰਪ ਸ਼ੂਟਰਾਂ ਦਾ ਕੀਤਾ ਐਨਕਾਊਂਟਰ, ਕਿਸੇ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਮੁਲਜ਼ਮ
ਮੁਲਜ਼ਮਾਂ ਨੇ ਸੈਕਟਰ-32 'ਚ ਕੈਮਿਸਟ ਦੀ ਦੁਕਾਨ 'ਤੇ ਕੀਤੀ ਸੀ ਫ਼ਾਇਰਿੰਗ
Sunita Williams ਨੇ ਦਿੱਲੀ 'ਚ ਕਲਪਨਾ ਚਾਵਲਾ ਦੀ ਮਾਂ ਅਤੇ ਭੈਣ ਨਾਲ ਕੀਤੀ ਮੁਲਾਕਾਤ ਕੀਤੀ
ਕਿਹਾ : ਭਾਰਤ ਆਉਣ 'ਤੇ ਘਰ ਵਾਪਸੀ ਵਰਗਾ ਮਹਿਸੂਸ ਹੋ ਰਿਹਾ ਹੈ
Chandigarh ਮੇਅਰ ਚੋਣ : ਕਾਂਗਰਸ-‘ਆਪ' ਵਿਚਾਲੇ ਮੁੜ ਗਠਜੋੜ
ਮੇਅਰ ਲਈ ‘ਆਪ' ਅਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕਾਂਗਰਸ
ਧਨੌਲਾ ਦੇ ਪਿੰਡ ਕੁੱਬੇ 'ਚ ਭਰਾ ਨੇ ਸਕੇ ਭਰਾ ਦਾ ਕੀਤਾ ਕਤਲ
ਹਰਜੀਤ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
Canadian ਸਰਕਾਰ ਵਿਸ਼ਵ ਫੁੱਟਬਾਲ ਕੱਪ ਵਾਸਤੇ ਕੋਈ ਵਿਸ਼ੇਸ਼ ਵੀਜ਼ੇ ਨਹੀਂ ਦੇਵੇਗੀ
ਜੂਨ ਮਹੀਨੇ 13 ਮੈਚ ਖੇਡੇ ਜਾਣਗੇ, ਟੂਰਿਸਟ ਵੀਜ਼ੇ ਲਈ ਪੁਰਾਣੀ ਨੀਤੀ ਲਾਗੂ ਰਹੇਗੀ
Punjab Weather Update: ਪੰਜਾਬ ਵਿਚ ਹੋਰ ਵਧੇਗੀ ਠੰਢ, ਕੱਲ੍ਹ ਤੋਂ ਮੀਂਹ ਪੈਣ ਦੀ ਸੰਭਾਵਨਾ
Punjab Weather Update: ਬੀਤੇ ਦਿਨ ਧੁੱਪ ਨਿਕਲਣ ਨਾਲ ਕੜਾਕੇ ਦੀ ਠੰਢ ਤੋਂ ਮਿਲੀ ਰਾਹਤ