ਖ਼ਬਰਾਂ
ਡੀ.ਪੀ.ਆਈ.ਆਈ.ਟੀ. ਸਟੇਟ ਸਟਾਰਟਅੱਪ ਰੈਂਕਿੰਗ ਵਿੱਚ ਪੰਜਾਬ ਨੂੰ ਫਿਰ ‘ਟੌਪ ਪਰਫਾਰਮਰ ਸਟੇਟ' ਵਜੋਂ ਮਿਲੀ ਮਾਨਤਾ : ਸੰਜੀਵ ਅਰੋੜਾ
5ਵੇਂ ਐਡੀਸ਼ਨ ਵਿੱਚ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਸ਼੍ਰੇਣੀ ਏ ਵਿੱਚ ‘ਟੌਪ ਪਰਫਾਰਮਰ ਸਟੇਟ' ਵਜੋਂ ਮਾਨਤਾ ਦਿੱਤੀ
ਗਣਤੰਤਰ ਦਿਵਸ ਪਰੇਡ: ਪਹਿਲੀ ਵਾਰ ਮਹਿਲਾ ਅਗਨੀਵੀਰਾਂ ਨੂੰ ਹਵਾਈ ਸੈਨਾ ਦੇ ਬੈਂਡ ਵਿੱਚ ਕੀਤਾ ਜਾਵੇਗਾ ਸ਼ਾਮਲ
Republic Day Parade: For the first time, women fire fighters will be inducted into the Air Force band
ਅੰਬਾਲਾ 'ਚ 1.90 ਕਰੋੜ ਰੁਪਏ ਦੀ ਠੱਗੀ
ਠੱਗੀ ਦੇ ਮਾਮਲੇ 'ਚ ਭਾਜਪਾ ਆਗੂ ਪੰਕਜ ਕੁਮਾਰ ਲਾਲ ਸਣੇ ਤਿੰਨ ਗ੍ਰਿਫ਼ਤਾਰ
ਪਠਾਨਕੋਟ 'ਚ ਸ਼ਾਂਤ ਬਿਹਾਰ ਕਲੋਨੀ ਵਿੱਚ ਨਗਰ ਨਿਗਮ ਵੱਲੋਂ ਘੋਸ਼ਿਤ ਨਜਾਇਜ਼ ਕਲੋਨੀ ਦੀ ਸੀਲ ਤੋੜ ਕੇ ਸ਼ੁਰੂ ਕੀਤਾ ਕੰਮ
ਐਫ.ਆਈ.ਆਰ. ਦਰਜ ਕਰਨ ਲਈ ਡੀਸੀ ਨੂੰ ਲਿਖਿਆ ਗਿਆ ਹੈ: ਏਟੀਪੀ
ਅੰਮ੍ਰਿਤਸਰ ਦੇ ਪਿੰਡ ਤਿੰਮੋਵਾਲ 'ਚ ਪੁਲਿਸ ਵੱਲੋਂ ਐਨਕਾਊਂਟਰ
ਗੈਂਗਸਟਰ ਜਸਪਾਲ ਸਿੰਘ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
SPS ਹਸਪਤਾਲਜ਼ ਵੱਲੋਂ ਅਸਥਮਾ ਐਂਡ ਐਲਰਜੀ ਕੇਅਰ ਕਲਿਨਿਕ' ਦੀ ਸ਼ੁਰੂਆਤ
ਅਸਥਮਾ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲਗਭਗ 42 ਫੀਸਦੀ ਮੌਤਾਂ ਭਾਰਤ ਵਿੱਚ ਹੁੰਦੀਆਂ
ਨਵੰਬਰ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨਾ ਪੀੜਤਾਂ ਨਾਲ ਬੇਇਨਸਾਫ਼ੀ: ਐਡਵੋਕੇਟ ਧਾਮੀ
ਕਰੀਬ 41 ਸਾਲਾਂ ਤੋਂ ਇਨਸਾਫ਼ ਦੀ ਆਸ ਲਗਾਈ ਬੈਠੇ ਪੀੜਤ ਪਰਿਵਾਰਾਂ ਨਾਲ ਘੌਰ ਬੇਇਨਸਾਫ਼ੀ
ਜੰਮੂ-ਕਸ਼ਮੀਰ ਦੇ ਡੋਡਾ 'ਚ ਫੌਜ ਦੀ ਗੱਡੀ ਖੱਡ ਵਿੱਚ ਡਿੱਗੀ, 10 ਜਵਾਨ ਸ਼ਹੀਦ
ਹਾਦਸੇ ਵਿੱਚ 9 ਜਵਾਨ ਜ਼ਖ਼ਮੀ
ਛੱਤੀਸਗੜ੍ਹ ਵਿਚ ਸਪੰਜ ਪਲਾਂਟ ਵਿੱਚ ਧਮਾਕਾ, 6 ਲੋਕਾਂ ਦੀ ਹੋਈ ਮੌਤ
4 ਮਜ਼ਦੂਰ ਹੋਏ ਜ਼ਖ਼ਮੀ, ਕੁਝ ਮਜ਼ਦੂਰਾਂ ਦੇ ਮਲਬੇ ਹੇਠ ਫਸਣ ਦਾ ਖਦਸ਼ਾ
ਵਿਕਾਸਪੁਰੀ ਤੇ ਜਨਕਪੁਰੀ ਮਾਮਲੇ 'ਚ ਸੱਜਣ ਕੁਮਾਰ ਨੂੰ ਬਰੀ ਕਰਨਾ ਇਨਸਾਫ਼ ਦਾ ਕਤਲ : ਕਰਨੈਲ ਸਿੰਘ ਪੀਰ ਮੁਹੰਮਦ
ਅਸੀਂ ਹਾਈ ਕੋਰਟ 'ਚ ਫ਼ੈਸਲੇ ਨੂੰ ਦੇਵਾਂਗੇ ਚੁਣੌਤੀ