ਖ਼ਬਰਾਂ
ਵਿਸ਼ਵ ਕੱਪ ਤੋਂ ਪਹਿਲਾਂ ਹਰਸ਼ਿਤ ਰਾਣਾ ਹੋਏ ਜ਼ਖ਼ਮੀ
ਹਾਲਾਂਕਿ ਬੀ.ਸੀ.ਸੀ.ਆਈ ਵਲੋਂ ਅਜੇ ਤਕ ਸੱਟ ਦੀ ਗੰਭੀਰਤਾ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਮੀਡੀਆ ਇੰਫਲੂਐਂਸਰ ਕਮਲ ਕੌਰ ਦੇ ਕਤਲ ਦਾ ਮੁਲਜ਼ਮ ਰਣਜੀਤ ਸਿੰਘ ਗ੍ਰਿਫ਼ਤਾਰ
ਦੋਸ਼ੀ ਗੰਭੀਰ ਯੂਏਪੀਏ ਤੇ ਆਰਮਜ਼ ਐਕਟ ਦੇ ਮਾਮਲੇ ਵਿਚ ਜ਼ਮਾਨਤ 'ਤੇ ਬਾਹਰ ਆਉਣ ਤੋਂ ਬਾਅਦ ਫਰਾਰ ਚੱਲ ਰਿਹਾ ਸੀ।
ਭਾਰਤ ਕਿਸੇ ਤੋਂ ਵੀ ਤੇਲ ਖਰੀਦਣ ਲਈ ਆਜ਼ਾਦ: ਰੂਸ
ਭਾਰਤ ਨੇ ਤੇਲ ਖਰੀਦ ਰੋਕਣ ਦੀ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ
ਨਸ਼ਾ ਮੁਕਤੀ ਦਵਾਈਆਂ ਦੇ ਨਿਯਮਾਂ 'ਚ ਢਿੱਲ 'ਤੇ ਹਾਈ ਕੋਰਟ ਸਖਤ
ਬੁਪ੍ਰੇਨੋਰਫਿਨ-ਨਾਲੋਕਸੋਨ ਵਰਗੀਆਂ ਦਵਾਈਆਂ ਦੀ ਵੰਡ 'ਤੇ ਗੰਭੀਰ ਚਿੰਤਾ
ਮੇਘਾਲਿਆ ਵਿੱਚ ਗੈਰ-ਕਾਨੂੰਨੀ ਕੋਲਾ ਖਾਨ ਵਿੱਚ ਹੋਇਆ ਧਮਾਕਾ, 16 ਲੋਕਾਂ ਦੀ ਮੌਤ
ਕਈ ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ
ਜਲੰਧਰ 'ਚ ਖਾਲੀ ਪਲਾਟ 'ਚੋਂ ਕਟਿਆ ਹੋਇਆ ਸਿਰ ਬਰਾਮਦ ਹੋਣ ਨਾਲ ਫੈਲੀ ਸਨਸਨੀ
ਪੁਲਿਸ ਤੇ ਫੋਰੈਂਸਿਕ ਟੀਮ ਜਾਂਚ 'ਚ ਜੁਟੀ
ਭਾਰਤ ਦੀ ਟੀ-20 ਮਾਨਸਿਕਤਾ ਸਾਰੇ ਟੂਰਨਾਮੈਂਟਾਂ ਲਈ ਇੱਕੋ ਜਿਹੀ ਹੈ: ਸੂਰਿਆਕੁਮਾਰ ਯਾਦਵ
‘ਟੀ-20 ਵਿਸ਼ਵ ਕੱਪ ਵਿੱਚ ਉਸੇ ਤਰ੍ਹਾਂ ਦੀ ਕ੍ਰਿਕਟ ਖੇਡਣ ਦੀ ਕੋਸ਼ਿਸ਼ ਕਰਾਂਗੇ, ਜੋ ਅਸੀਂ ਪਿਛਲੇ ਸਾਲ ਤੋਂ ਖੇਡ ਰਹੇ ਹਾਂ‘
ਸੋਨਾ- ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ, ਚਾਂਦੀ 30,300 ਰੁਪਏ ਘੱਟ ਕੇ ਹੋਈ 2,68,000 ਰੁਪਏ ਪ੍ਰਤੀ ਕਿਲੋਗ੍ਰਾਮ
24 ਕੈਰੇਟ ਸੋਨਾ 4500 ਰੁਪਏ ਘੱਟ 1,60,600 ਰੁਪਏ ਪ੍ਰਤੀ 10 ਗ੍ਰਾਮ
ਪਿੰਡ ਰਾਏਪੁਰ ਰਾਈਆਂ ਵਿਖੇ ਸ਼ਹੀਦ ਲਾਂਸ ਨਾਇਕ ਸਵਰਨ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਰਕ ਸਥਾਪਤ
ਸੂਬੇਦਾਰ ਮੇਜਰ ਦਰਸ਼ਨ ਸਿੰਘ ਉਨਰੀ ਲੈਂਫਟੀਨੈਂਟ ਦੀ ਅਗਵਾਈ ਹੇਠ ਫੌਜ ਦੀ ਟੁਕੜੀ ਵੱਲੋਂ ਸ਼ਰਧਾਜਲੀ ਭੇਂਟ ਕਰਦਿਆਂ ਦਿੱਤੀ ਸਲਾਮੀ
ਸ਼੍ਰੋਮਣੀ ਕਮੇਟੀ ਦਾ ਵਫਦ ਡਿਪਟੀ ਕਮਿਸ਼ਨਰ ਨੂੰ ਇੰਤਕਾਲ ਰੱਦ ਕਰਨ ਅਤੇ ਐਸਐਸਪੀ ਨੂੰ ਪਰਚਾ ਦਰਜ਼ ਕਰਵਾਉਣ ਲਈ ਮਿਲਿਆ
ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਹਾਲੀ ਦੀ ਜ਼ਮੀਨ ਦਾ ਮਾਮਲਾ