ਖ਼ਬਰਾਂ
ਗੁਰਦੁਆਰਾ ਅੰਬ ਸਾਹਿਬ ਜ਼ਮੀਨ ਵਿਵਾਦ ਮਾਮਲੇ 'ਚ ਮੈਨੇਜਰ ਸਮੇਤ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ
ਮੋਹਾਲੀ ਦੇ ਸੋਹਾਣਾ ਥਾਣੇ 'ਚ ਮਾਮਲਾ ਕੀਤਾ ਗਿਆ ਦਰਜ
ਵਪਾਰ ਸਮਝੌਤੇ 'ਚ ਪੰਜਾਬ ਦੇ ਕਿਸਾਨਾਂ, ਉਦਯੋਗਾਂ ਤੇ ਮਜ਼ਦੂਰਾਂ ਦਾ ਰੱਖਿਆ ਗਿਆ ਹੈ ਖ਼ਿਆਲ : ਸੁਨੀਲ ਜਾਖੜ
ਜਾਖੜ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਿਊਸ਼ ਗੋਇਲ ਦਾ ਕੀਤਾ ਧੰਨਵਾਦ
ਕੈਨੇਡੀਅਨ ਮਹਿਲਾ ਨੇ ਸਿੱਖ ਨੌਜਵਾਨ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੀਤੀ ਕੋਸ਼ਿਸ਼, ਗੁੱਸੇ ਵਿਚ ਨੌਜਵਾਨ ਨੇ ਮਾਰਿਆ ਥੱਪੜ
ਮਹਿਲਾ ਨੇ ਨੌਜਵਾਨ ਦੀ ਦਸਤਾਰ ਨੂੰ ਹੱਥ ਪਾਉਣ ਦੀ ਕੀਤੀ ਕੋਸ਼ਿਸ਼
ਉਤਰ ਪ੍ਰਦੇਸ਼ 'ਚ ਸਿੱਖ ਵਿਦਿਆਰਥੀ ਜਪਨ ਸਿੰਘ ਨੂੰ ਕਕਾਰ ਪਾ ਕੇ ਪ੍ਰੀਖਿਆ ਦੇਣ ਤੋਂ ਰੋਕਿਆ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ 'ਚ ਕੀਤੀ ਨਿੰਦਾ
ਧਾਰੀਵਾਲ ਕਲੇਰ ਦੀ ਪੰਚਾਇਤ ਨੇ ਪਿੰਡ 'ਚ ਹੀ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਪਾਇਆ ਮਤਾ
ਪਿੰਡ 'ਚ ਹੀ ਵਿਆਹ ਕਰਵਾਉਣ ਵਾਲੇ ਮੁੰਡੇ-ਕੁੜੇ ਦਾ ਪਿੰਡ ਵੱਲੋਂ ਕੀਤਾ ਜਾਵੇਗਾ ਬਾਈਕਾਟ
ਪੰਜਾਬ ਦੇ ਸ਼ਾਹੀ ਇਮਾਮ ਉਸਮਾਨ ਲੁਧਿਆਣਵੀ 'ਤੇ ਹਮਲਾ
ਹਮਲਾਵਰਾਂ ਨੇ ਸ਼ਾਹੀ ਇਮਾਮ ਸਮੇਤ 3 ਵਿਅਕਤੀਆਂ 'ਤੇ ਇੱਟਾਂ ਨਾਲ ਕੀਤਾ ਹਮਲਾ
'ਆਪ' ਵਿਧਾਇਕ ਰਜਿੰਦਰ ਪਾਲ ਛੀਨਾ ਦੀ ਨੂੰਹ ਖਿਲਾਫ਼ ਮਾਮਲਾ ਦਰਜ
ਨੂੰਹ 'ਤੇ ਵਿਦੇਸ਼ 'ਚ ਵਿਧਾਇਕ ਦੇ ਪੁੱਤ ਨਾਲ ਧੋਖਾਧੜੀ ਦੇ ਇਲਜ਼ਾਮ, ਨੂੰਹ 'ਤੇ ਸੋਨਾ ਚੋਰੀ ਦੇ ਵੀ ਲਗਾਏ ਇਲਜ਼ਾਮ
ਪੰਜਾਬੀ ਸਿੱਖ ਨੌਜਵਾਨ ਸੁਖਪ੍ਰੀਤ ਸਿੰਘ ਵਿਸ਼ਵ ਮੰਚ 'ਤੇ ਸਿੱਖ ਭਾਈਚਾਰੇ ਦੀ ਕਰੇਗਾ ਨੁਮਾਇੰਦਗੀ
‘ਨੈਸ਼ਨਲ ਮਾਡਲ ਯੂਨਾਈਟਡ ਨੇਸ਼ਨਜ਼' ਸਿਮੂਲੇਸ਼ਨ ਲਈ ਹੋਈ ਚੋਣ
Mansa Road Accident: ਮਾਨਸਾ ਵਿਚ ਵਾਪਰੇ ਸੜਕ ਹਾਦਸੇ ਵਿਚ 2 ਸਕੇ ਭਰਾਵਾਂ ਦੀ ਮੌਤ
Mansa Road Accident: ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ