ਖ਼ਬਰਾਂ
ਨੌਜਵਾਨ ਨੇ ਪਤਨੀ ਤੇ ਪੁੱਤ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਵੀ ਮਾਰੀ ਗੋਲੀ
ਜਗਜੀਤ ਸਿੰਘ (37), ਨਵਨੀਤ ਕੌਰ (35) ਅਤੇ ਵਾਰਿਸਦੀਪ ਸਿੰਘ (4) ਵਜੋਂ ਹੋਈ ਪਛਾਣ
ਜਾਹਨਵੀ ਕੰਦੂਲਾ ਮਾਮਲੇ 'ਚ ਨਵਾਂ ਸਦਮਾ, ਮੁਆਵਜ਼ੇ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ ਪਿਤਾ ਦੀ ਮੌਤ
ਬੀਤੇ ਦਿਨ ਹੀ ਅਮਰੀਕੀ ਅਦਾਲਤ ਵਲੋਂ ਪਰਿਵਾਰ ਨੂੰ ਲਗਭਗ 260 ਕਰੋੜ ਰੁਪਏ ਮੁਆਵਜ਼ੇ ਦਾ ਕੀਤਾ ਗਿਆ ਐਲਾਨ
'ਭੀੜ ਹਮਲਾ ਜਾਂ ਸਵੈ-ਰੱਖਿਆ?', ਲੋਨਾਵਾਲਾ ਵਿੱਚ ਸਿੱਖ ਭਰਾਵਾਂ 'ਤੇ ਹਮਲੇ ਨੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ 'ਤੇ ਸਵਾਲ ਖੜ੍ਹੇ ਕੀਤੇ
ਭਾਈਚਾਰੇ ਨੇ ਨਿਰਪੱਖ ਜਾਂਚ ਦੀ ਮੰਗ ਕੀਤੀ
T20 world cup : ਅਮਰੀਕਾ ਨੇ ਨੀਦਰਲੈਂਡ ਨੂੰ 93 ਰਨਾਂ ਨਾਲ ਹਰਾਇਆ
ਹਰਮੀਤ ਸਿੰਘ ‘ਪਲੇਅਰ ਆਫ਼ ਦ ਮੈਚ' ਬਣਿਆ
ਪੰਨੂ ਕਤਲ ਦੀ ਸਾਜ਼ਸ਼ ਮਾਮਲਾ : ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ 'ਚ ਅਪਣਾ ਦੋਸ਼ ਕਬੂਲ ਕੀਤਾ
54 ਸਾਲ ਦੇ ਗੁਪਤਾ ਨੇ ਕਿਰਾਏ 'ਤੇ ਕਤਲ, ਕਿਰਾਏ ਉਤੇ ਕਤਲ ਦੀ ਸਾਜ਼ਸ਼ ਰਚਣ ਅਤੇ ਮਨੀ ਲਾਂਡਰਿੰਗ ਦੀ ਸਾਜ਼ਸ਼ ਰਚਣ ਦਾ ਦੋਸ਼ ਕਬੂਲ ਕਰ ਲਿਆ ਹੈ
ਜੰਮੂ-ਕਸ਼ਮੀਰ 'ਚ ਬੇਮੀਨਾ ਦਾ ASI ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ
ASI ਮੁਖਤਾਰ ਅਹਿਮਦ ਖਾਨ ਨੇ ਸ਼ਿਕਾਇਤਕਰਤਾ ਤੋਂ 8,000 ਰੁਪਏ ਰਿਸ਼ਵਤ ਦੀ ਕੀਤੀ ਸੀ ਮੰਗ
ਕਠੂਆ ਪੁਲਿਸ ਨੇ ਡਰੋਨ ਤੋਂ ਸੁੱਟੀ ਗਈ ਹੈਰੋਇਨ ਕੀਤੀ ਜ਼ਬਤ, ਦੋ ਗ੍ਰਿਫ਼ਤਾਰ
ਅੰਤਰਰਾਜੀ ਨੈੱਟਵਰਕ ਦਾ ਪਰਦਾਫਾਸ਼, ਪਾਕਿਸਤਾਨੀ ਕੁਨੈਕਸ਼ਨ ਦਾ ਖੁਲਾਸਾ
ਜਾਹਨਵੀ ਕੰਦੂਲਾ ਮਾਮਲੇ 'ਚ ਨਵਾਂ ਸਦਮਾ, ਮੁਆਵਜ਼ੇ ਦੇ ਐਲਾਨ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ ਪਿਤਾ ਸੀ ਮੌਤ
23 ਜਨਵਰੀ 2023 ਨੂੰ ਸੜਕ ਪਾਰ ਕਰਦਿਆਂ ਜਾਹਨਵੀ ਨੂੰ ਇਕ ਤੇਜ਼ ਰਫ਼ਤਾਰ ਪੁਲਿਸ ਵਾਹਨ ਨੇ ਟੱਕਰ ਮਾਰ ਦਿੱਤੀ ਸੀ
ਸ਼੍ਰੋਮਣੀ ਕਮੇਟੀ ਨੇ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਲਈ ਦਿੱਤੇ 43 ਲੱਖ ਰੁਪਏ
ਆਂਧਰਾ ਪ੍ਰਦੇਸ਼ ਦੇ ਵੱਖ-ਵੱਖ ਸਕੂਲਾਂ 'ਚ ਜਾ ਕੇ ਸੌਂਪੇ ਚੈੱਕ
ਚਾਂਦੀ ਦੀ ਕੀਮਤ 13,500 ਰੁਪਏ ਡਿੱਗ ਕੇ 2.55 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਹੋਈ
2,400 ਰੁਪਏ ਡਿੱਗ ਕੇ 1.58 ਲੱਖ ਰੁਪਏ ਪ੍ਰਤੀ 10 ਗ੍ਰਾਮ ਹੋਈ ਸੋਨੇ ਦੀ ਕੀਮਤ