ਕੌਮਾਂਤਰੀ
US News: ਅਮਰੀਕਾ ਨੇ 100 ਹੋਰ ਗ਼ੈਰ ਪ੍ਰਵਾਸੀਆਂ ਨੂੰ ਕਢਿਆ
100 ਇਰਾਨੀਆਂ ਨੂੰ ਲੁਈਸਿਆਨਾ ਤੋਂ ਇਕ ਸਪੈਸ਼ਲ ਫ਼ਲਾਈਟ ਰਾਹੀਂ ਕਤਰ ਰਾਹੀਂ ਇਰਾਨ ਪਹੁੰਚਾਇਆ ਗਿਆ
ਮਾਨਚੈਸਟਰ 'ਚ ਅਤਿਵਾਦੀ ਹਮਲਾ: ਯਹੂਦੀਆਂ ਦੇ ਪਵਿੱਤਰ ਦਿਹਾੜੇ ਮੌਕੇ ਪ੍ਰਾਰਥਨਾ ਸਥਾਨ ਉਤੇ ਹਮਲੇ 'ਚ 2 ਮੌਤਾਂ, ਹਮਲਾਵਰ ਵੀ ਹਲਾਕ
ਮੈਟਰੋਪੋਲੀਟਨ ਪੁਲਿਸ ਅਤਿਵਾਦ-ਵਿਰੋਧੀ ਕਮਾਂਡ ਨੇ ਬਾਅਦ ਵਿਚ ਪੁਸ਼ਟੀ ਕੀਤੀ ਕਿ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।
ਬੀਬੀ ਜਗੀਰ ਕੌਰ ਦਾ ਇਟਲੀ ਪਹੁੰਚਣ 'ਤੇ ਹੋਇਆ ਨਿੱਘਾ ਸਵਾਗਤ
ਕਿਹਾ : ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸਾਰਿਆਂ ਨੂੰ ਇੱਕਜੁੱਟ ਹੋਣਾ ਪਵੇਗਾ
Earthquake News: ਫਿਲੀਪੀਨਜ਼ ਵਿੱਚ ਭੂਚਾਲ ਕਾਰਨ 72 ਲੋਕਾਂ ਦੀ ਮੌਤ
ਬਚਾਅ ਕਾਰਜ ਜਾਰੀ
ਮਕਬੂਜ਼ਾ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਨੇ 25 ਪਾਕਿਸਤਾਨੀ ਸੈਨਿਕਾਂ ਨੂੰ ਬਣਾਇਆ ਬੰਧਕ
ਫੌਜ ਦੇ ਰਸਤੇ ਬੰਦ, ਵਿਰੋਧ ਪ੍ਰਦਰਸ਼ਨ 'ਚ 12 ਮਾਰੇ ਗਏ, 100 ਜ਼ਖਮੀ
New York 'ਚ ਵੱਡਾ ਹਵਾਈ ਹਾਦਸਾ ਟਲਿਆ
ਲਾਗਾਰਡੀਆ ਹਵਾਈ ਅੱਡੇ 'ਤੇ ਦੋ ਜਹਾਜ਼ ਆਪਸ 'ਚ ਟਕਰਾਏ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
ਅਮਰੀਕਾ 'ਚ ਆਰਥਿਕ ਸੰਕਟ ਹੋਇਆ ਡੂੰਘਾ, ਤਾਲਾਬੰਦੀ ਵਰਗੇ ਬਣੇ ਹਾਲਾਤ
ਵੱਡੀ ਗਿਣਤੀ ਸਰਕਾਰੀ ਮੁਲਾਜ਼ਮਾਂ ਨੂੰ ਬਿਨਾ ਤਨਖਾਹ ਤੋਂ ਛੁੱਟੀ 'ਤੇ ਭੇਜਣ ਦੀ ਤਿਆਰੀ
India-EU Free Trade Agreement: ਭਾਰਤ-ਯੂਰਪੀ ਮੁਕਤ ਵਪਾਰ ਸਮਝੌਤਾ ਲਾਗੂ, 9 ਲੱਖ ਕਰੋੜ ਦਾ ਕਰਨਗੇ ਨਿਵੇਸ਼
India-EU Free Trade Agreement: 15 ਸਾਲਾਂ ਵਿੱਚ 10 ਲੱਖ ਨੌਕਰੀਆਂ ਹੋਣਗੀਆਂ ਪੈਦਾ
ਅਮਰੀਕਾ ‘ਚ ਸ਼ਟਡਾਊਨ ਦਾ ਸੰਕਟ
ਸੀਨੇਟ ਫੇਲ, ਬੰਦ ਹੋ ਸਕਦੇ ਸਰਕਾਰੀ ਦਫਤਰ
ਅਮਰੀਕਾ ਅਤੇ ਕਤਰ ਨੇ ਇੱਕ ਸਮਝੌਤੇ 'ਤੇ ਕੀਤੇ ਦਸਤਖਤ
ਜੇਕਰ ਕਤਰ 'ਤੇ ਹਮਲਾ ਹੁੰਦਾ ਹੈ, ਤਾਂ ਅਮਰੀਕੀ ਫੌਜ ਕਰੇਗੀ ਜਵਾਬੀ ਕਾਰਵਾਈ