ਕੌਮਾਂਤਰੀ
ਪਾਕਿਸਤਾਨ ਦੇ ਕਰਾਚੀ ’ਚ ਲੋਕਾਂ ਨੂੰ ‘ਸ਼ੁੱਧ ਸ਼ਾਕਾਹਾਰੀ ਭਾਰਤੀ ਪਕਵਾਨ’ ਪਸੰਦ ਆ ਰਿਹਾ ਹੈ
ਹਾਲ ਹੀ ਦੇ ਮਹੀਨਿਆਂ ’ਚ, ਖਾਣ ਪੀਣ ਵਾਲਿਆਂ ’ਚ ‘ਸ਼ੁੱਧ ਸ਼ਾਕਾਹਾਰੀ’ ਪਕਵਾਨਾਂ ’ਚ ਦਿਲਚਸਪੀ ਵਧੀ
ਯੂਗਾਂਡਾ ਦੀ ਰਾਜਧਾਨੀ ’ਚ ਕੂੜੇ ਦਾ ਢੇਰ ਡਿੱਗਣ ਨਾਲ 18 ਲੋਕਾਂ ਦੀ ਮੌਤ
ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਢਹਿ ਗਿਆ, ਘੱਟੋ-ਘੱਟ 14 ਹੋਰ ਲੋਕ ਜ਼ਖਮੀ ਹੋ ਗਏ
Donald Trump: ਮੁੜ ਵਾਲ-ਵਾਲ ਬਚੇ ਡੋਨਾਲਡ ਟਰੰਪ, ਮੋਂਟਾਨਾ ’ਚ ਕੀਤੀ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
Donald Trump: ਜਹਾਜ਼ ਵਿਚ ਤਕਨੀਕੀ ਖ਼ਰਾਬੀ ਆ ਗਈ ਸੀ
Monkeypox Virus : ਦੁਨੀਆਂ ਲਈ ਖ਼ਤਰਾ ਬਣਿਆ Monkeypox ਵਾਇਰਸ, ਅਫਰੀਕਾ 'ਚ ਤੇਜ਼ੀ ਨਾਲ ਫੈਲ ਰਿਹਾ
Monkeypox Virus : ਹਾਈ ਰਿਸਕ 'ਤੇ 34 ਦੇਸ਼, ਹੁਣ ਤਕ ਸੈਂਕੜੇ ਮੌਤਾਂ, WHO ਐਲਾਨ ਕਰ ਸਕਦਾ ਹੈ ਗਲੋਬਲ ਐਮਰਜੈਂਸੀ
Chief Justice Obaidul Hassan resigned: ਬੰਗਲਾਦੇਸ਼ ਦੇ ਚੀਫ ਜਸਟਿਸ ਨੇ ਦਿੱਤਾ ਅਸਤੀਫਾ
Chief Justice Obaidul Hassan resigned: ਪ੍ਰਦਰਸ਼ਨਕਾਰੀਆਂ ਨੇ ਦੁਪਹਿਰ ਤੱਕ ਦਾ ਦਿੱਤਾ ਸੀ ਅਲਟੀਮੇਟਮ
London Kabadi Tournament: ਕਬੱਡੀ ਟੂਰਨਾਮੈਂਟ 'ਚ ਹਿੰਸਾ ਫੈਲਾਉਣ ਲਈ ਭਾਰਤੀ ਮੂਲ ਦੇ 7 ਦੋਸ਼ੀ ਕਰਾਰ, ਡਰਬੀ ਕਰਾਊਨ ਕੋਰਟ ਸੁਣਾਏਗੀ ਸਜ਼ਾ
London Kabadi Tournament: ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਅਤੇ ਦੋਸ਼ੀਆਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।
Brazil Plane Crashed: ਬ੍ਰਾਜ਼ੀਲ ਵਿਚ ਯਾਤਰੀ ਜਹਾਜ਼ ਹੋਇਆ ਹਾਦਸਾਗ੍ਰਸਤ, 62 ਲੋਕਾਂ ਦੀ ਹੋਈ ਮੌਤ
Brazil Plane Crashed: ਬ੍ਰਾਜ਼ੀਲ ਦੀ ਸਿਵਲ ਡਿਫੈਂਸ ਨੇ ਇਸ ਦੀ ਪੁਸ਼ਟੀ ਕੀਤੀ ਹੈ
Israel Gaza War: ਗਾਜ਼ਾ 'ਤੇ ਇਜ਼ਰਾਈਲ ਦਾ ਹਮਲਾ, 100 ਤੋਂ ਵੱਧ ਫਲਸਤੀਨੀ ਮਾਰੇ ਗਏ
Israel Gaza War: ਕਈ ਲੋਕ ਜ਼ਖ਼ਮੀ
Brazil Plane Crash: ਬ੍ਰਾਜ਼ੀਲ 'ਚ ਜਹਾਜ਼ ਹਾਦਸਾਗ੍ਰਸਤ: ਹਾਦਸੇ ਵਿਚ 61 ਲੋਕਾਂ ਦੀ ਮੌਤ
Brazil Plane Crash: ਇਕ ਮਿੰਟ 'ਚ 17 ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਲੱਗੀ
America News: ਅਮਰੀਕਾ ਵਿਚ ਟਰੱਕਾਂ ਦੀ ਆਪਸ ’ਚ ਟੱਕਰ ਦੌਰਾਨ 2 ਭਰਾਵਾਂ ਦੀ ਹੋਈ ਮੌਤ
America News: ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜੇ ਦੋਵੇਂ ਭਰਾ