ਕੌਮਾਂਤਰੀ
Russia News : ਪੁਤਿਨ ਨੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ’ਤੇ ਨਵੀਂ ਨੀਤੀ ’ਤੇ ਦਸਤਖਤ ਕੀਤੇ, ਯੂਕਰੇਨ ਨੇ ਦਾਗੀਆਂ ਅਮਰੀਕਾ ’ਚ ਬਣੀਆਂ ਮਿਜ਼ਾਈਲਾਂ
Russia News : ਪ੍ਰਮਾਣੂ ਸ਼ਕਤੀ ਦਾ ਸਮਰਥਨ ਪ੍ਰਾਪਤ ਦੇਸ਼ ਜੇਕਰ ਰੂਸ ’ਤੇ ਹਮਲਾ ਕਰਦਾ ਹੈ ਤਾਂ ਇਸ ਨੂੰ ਸਾਂਝਾ ਹਮਲਾ ਮੰਨਿਆ ਜਾਵੇਗਾ
US News : ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫ਼ਤਾਰੀ ਦੀ ਖਬਰ 'ਤੇ ਅਮਰੀਕਾ ਦਾ ਬਿਆਨ, ਮੈਥਿਊ ਮਿਲਰ ਨੇ ਕਿਹਾ ਇਹ
US News : ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਇਸ ’ਤੇ ਮੇਰਾ ਕੁਝ ਕਹਿਣਾ ਠੀਕ ਨਹੀਂ
Canada News: ਜਸਟਿਨ ਟਰੂਡੋ ਨੇ ਪ੍ਰਵਾਸ ਤੇ ਵੀਜ਼ਾ ਨੀਤੀ 'ਚ ਮੰਨੀਆਂ ਇਹ ਗਲਤੀਆਂ, ਸੋਧ ਲਈ ਚੁੱਕੇ ਜਾ ਰਹੇ ਕਦਮ
Canada News: 'ਪਿਛਲੇ 2 ਸਾਲਾਂ ਦੌਰਾਨ ਕੈਨੇਡਾ ਦੀ ਅਬਾਦੀ 'ਚ ਬੇਤਹਾਸ਼ਾ ਵਾਧਾ ਹੋਇਆ'
Anmol Bishnoi arrested in America: ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਅਮਰੀਕਾ ’ਚ ਗ੍ਰਿਫ਼ਤਾਰ!
Anmol Bishnoi arrested in America: ਮੂਸੇਵਾਲਾ ਦੀ ਮੌਤ ਤੋਂ ਬਾਅਦ ਅਨਮੋਲ ਲਾਪਤਾ ਹੋ ਗਿਆ ਸੀ
‘ਇਕ ਧਰਤੀ, ਇਕ ਪਰਵਾਰ, ਇਕ ਭਵਿੱਖ’ ਦਾ ਸੰਦੇਸ਼ ਅਜੇ ਵੀ ਪ੍ਰਸੰਗਿਕ ਹੈ : ਪ੍ਰਧਾਨ ਮੰਤਰੀ ਮੋਦੀ
ਬ੍ਰਾਜ਼ੀਲ ’ਚ ਭਾਰਤੀ ਮੂਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੰਤਰਾਂ ਦੇ ਉਚਾਰਣ ਨਾਲ ਸਵਾਗਤ ਕੀਤਾ
UK News : ਭਾਰਤ ’ਤੇ ਟੈਰਿਫ ਲਗਾਉਣ ਨਾਲ ਵਪਾਰਕ ਜੰਗ ਭੜਕੇਗੀ : ਸੁਬਰਾਮਣੀਅਮ
UK News : ਸੁਹਾਸ ਸੁਬਰਾਮਣੀਅਮ ਨੇ ਕਿਹਾ ਹੈ ਕਿ ਉਹ ਭਾਰਤ ’ਤੇ ਟੈਰਿਫ ਲਗਾਉਣ ਦੇ ਵਿਰੁਧ ਹਨ
Ukraine News : ਰੂਸ ਨੇ ਯੂਕਰੇਨ ਦੇ ਬੁਨਿਆਦੀ ਢਾਂਚੇ ’ਤੇ ਕੀਤਾ ਘਾਤਕ ਮਿਜ਼ਾਈਲ ਅਤੇ ਡਰੋਨ ਹਮਲਾ
Ukraine News : ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ ਰੂਸ ਦੇ ਅੰਦਰੂਨੀ ਇਲਾਕਿਆਂ ’ਤੇ ਮਿਜ਼ਾਈਲਾਂ ਨਾਲ ਹਮਲਾ ਕਰਨ ਦੀ ਇਜਾਜ਼ਤ ਦਿਤੀ
ਹਰੀਨੀ ਅਮਰਸੂਰੀਆ ਸ਼੍ਰੀਲੰਕਾ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਬਣੀ, ਰਾਜਨੀਤੀ ਵਿੱਚ ਆਉਣ ਤੋਂ ਸਿਰਫ 5 ਸਾਲ ਬਾਅਦ ਬਣੇ PM
ਦਿੱਲੀ ਯੂਨੀਵਰਸਿਟੀ ਤੋਂ ਕੀਤੀ ਪੜ੍ਹੀ
ਕਾਰ ਦੀ ਡਿੱਕੀ ’ਚ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਔਰਤ ਦੇ ਪਤੀ ਦੀ ਭਾਲ ’ਚ ਲੰਡਨ ਪੁਲਿਸ
ਮੁਲਜ਼ਮ ਇਸ ਮਹੀਨੇ ਦੀ ਸ਼ੁਰੂਆਤ ’ਚ ਅਪਣੀ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ।
ਕੈਨੇਡਾ-ਅਮਰੀਕਾ ਸਰਹੱਦ ’ਤੇ ਬਰਫ ਅੰਦਰ ਜੰਮੇ ਮਿਲੇ ਭਾਰਤੀ ਪਰਵਾਰ ਦੀ ਮੌਤ ਦੇ ਮਾਮਲੇ ’ਚ ਮੁਕੱਦਮਾ ਸ਼ੁਰੂ
ਫਲੋਰਿਡਾ ਦੇ 50 ਸਾਲ ਦੇ ਸਟੀਵ ਸ਼ੈਂਡ ’ਤੇ 11 ਪ੍ਰਵਾਸੀਆਂ ਲਈ ਟਰੱਕ ’ਚ ਉਡੀਕ ਕਰਨ ਦਾ ਦੋਸ਼ ਲਗਾਇਆ ਗਿਆ ਹੈ