ਕੌਮਾਂਤਰੀ
Brampton Firing News : ਕੈਨੇਡਾ ’ਚ ਪੰਜਾਬੀ ਨੌਜਵਾਨ ਦਾ ਕਤਲ, ਭਰਾ ਹੋਇਆ ਜ਼ਖਮੀ
Brampton Firing News : ਕਾਰ ’ਤੇ ਆਏ ਬਦਮਾਸ਼ਾਂ ਨੇ ਕੀਤੀ ਗੋਲ਼ੀਬਾਰੀ
Instagram Down : ਇੰਸਟਾਗ੍ਰਾਮ ਡਾਊਨ ਹੈ, ਉਪਭੋਗਤਾ ਰੀਲਾਂ ਪੋਸਟ ਕਰਨ ’ਚ ਅਸਮਰੱਥ ਹਨ
Instagram Down : ਹਜ਼ਾਰਾਂ ਉਪਭੋਗਤਾ ਆਪਣੀ ਫੀਡ ਨੂੰ ਤਾਜ਼ਾ ਕਰਨ ਜਾਂ ਸੰਦੇਸ਼ ਭੇਜਣ ਵਿੱਚ ਅਸਮਰੱਥ ਹਨ
America News: ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਨਾ ਚਾਹੀਦਾ ਹੈ, ਟਰੰਪ ਨੇ ਟਰੂਡੋ ਨੂੰ ਕਿਹਾ: ਰਿਪੋਰਟ
ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰ-ਏ-ਲਾਗੋ ਵਿੱਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ।
ਦਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਯੂਨ ਵਿਰੁਧ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ
ਘੱਟੋ-ਘੱਟ ਛੇ ਸੰਵਿਧਾਨਕ ਅਦਾਲਤ ਦੇ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ
ਦਖਣੀ ਕੋਰੀਆ ਦੇ ਰਾਸ਼ਟਰਪਤੀ ਨੇ ‘ਐਮਰਜੈਂਸੀ ਮਾਰਸ਼ਲ ਲਾਅ’ ਦਾ ਐਲਾਨ ਕੀਤਾ
ਵਿਰੋਧੀ ਧਿਰ ’ਤੇ ਸਰਕਾਰ ਨੂੰ ਅਸਥਿਰ ਕਰਨ ਦਾ ਦੋਸ਼ ਲਾਇਆ
ਗਿਨੀ ’ਚ ਫੁੱਟਬਾਲ ਮੈਚ ਦੌਰਾਨ ਪ੍ਰਸ਼ੰਸਕਾਂ ਵਿਚਾਲੇ ਝੜਪ, 100 ਤੋਂ ਵਧ ਲੋਕਾਂ ਦੀ ਮੌਤ
ਸਥਾਨਕ ਹਸਪਤਾਲ ਅਤੇ ਮੁਰਦਾਘਰ ਲਾਸਾਂ ਨਾਲ ਭਰੇ
ਡੌਂਕੀ ਲਗਾ ਕੇ ਅਮਰੀਕਾ ਜਾਣ ਵਾਲੇ ਭਾਰਤੀਆਂ ਦੀ ਗਿਣਤੀ 'ਚ ਹੋਇਆ ਵਾਧਾ, ਇਸ ਸਾਲ ਸਰਹੱਦ 'ਤੇ ਫੜੇ ਗਏ 40 ਹਜ਼ਾਰ ਤੋਂ ਵੱਧ ਭਾਰਤੀ
ਗ਼ੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲਿਆਂ ਵਿੱਚੋਂ 22 ਫ਼ੀਸਦੀ ਭਾਰਤੀ
America News: ਮਸ਼ਹੂਰ ਮਾਡਲ ਨੇ ਪਤੀ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਕੀਤੀ ਖ਼ੁਦਕੁਸ਼ੀ
America News: ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
ਬੰਗਲਾਦੇਸ਼ ’ਚ ਭਾਰਤੀਆਂ ਵਿਰੁਧ ਨਫ਼ਰਤੀ ਹਿੰਸਾ ਵਧੀ, ਬੱਸ ’ਤੇ ਹਮਲਾ, ਨੌਜੁਆਨ ਨਾਲ ਲੁੱਟ ਅਤੇ ਇਸਕੋਨ ਦੇ ਦਰਜਨਾਂ ਮੈਂਬਰਾਂ ਨੂੰ ਰੋਕਿਆ ਗਿਆ
ਕੋਲਕਾਤਾ ਅਤੇ ਅਗਰਤਲਾ ਵਿਚਕਾਰ ਬੱਸਾਂ ਢਾਕਾ ਰਾਹੀਂ ਚਲਾਈਆਂ ਜਾਂਦੀਆਂ ਹਨ ਕਿਉਂਕਿ ਇਹ ਸਫ਼ਰ ਦੀ ਦੂਰੀ ਨੂੰ ਅੱਧਾ ਕਰ ਦਿੰਦੀ ਹੈ
MBA ਦੀ ਪੜ੍ਹਾਈ ਲਈ ਅਮਰੀਕਾ ਗਏ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
4 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼