ਕੌਮਾਂਤਰੀ
ਈਰਾਨ ਦੀ ਸੰਸਦ ਨੇ ਵਿੱਤ ਮੰਤਰੀ ਨੂੰ ਕੀਤਾ ਬਰਖਾਸਤ
ਦੇਸ਼ ਦੀ ਮੁਦਰਾ ਰਿਆਲ ’ਚ ਗਿਰਾਵਟ ਅਤੇ ਆਰਥਕ ਕੁਪ੍ਰਬੰਧਨ ਕਾਰਨ ਕੀਤਾ ਗਿਆ ਫੈਸਲਾ
ਦੱਖਣੀ ਕੋਰੀਆ ਪਹੁੰਚਿਆ ਅਮਰੀਕੀ ਜੰਗੀ ਜਹਾਜ਼
ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਕੁੱਝ ਦਿਨ ਮਗਰੋਂ ਹੋਈ ਹਲਚਲ
ਯੂਕਰੇਨ ਨੂੰ ਬ੍ਰਿਟੇਨ ਅਤੇ ਫਰਾਂਸ ਦਾ ਮਿਲਿਆ ਸਮਰਥਨ, ਜੰਗਬੰਦੀ ਯੋਜਨਾ 'ਤੇ ਕੰਮ ਕਰਨ ਲਈ ਬਣੀ ਸਹਿਮਤੀ
'ਹੁਣ ਅਸੀਂ ਇਹ ਪ੍ਰਸਤਾਵ ਅਮਰੀਕਾ ਦੇ ਸਾਹਮਣੇ ਰੱਖਾਂਗੇ।'
ਟਰੰਪ ਨਾਲ ਬਹਿਸ ਤੋਂ ਬਾਅਦ ਜ਼ੈਲੇਂਸਕੀ ਦਾ ਬ੍ਰਿਟੇਨ ’ਚ ਸਵਾਗਤ
ਪ੍ਰਧਾਨ ਮੰਤਰੀ ਨੇ ਜੱਫੀ ਪਾ ਕੇ ਕਿਹਾ, ਅਸੀਂ ਤੁਹਾਡੇ ਨਾਲ ਹਾਂ
ਜਪਾਨ ’ਚ ਅੱਗ ਕਾਰਨ ਲਗਭਗ 1800 ਹੈਕਟੇਅਰ ਜੰਗਲੀ ਖੇਤਰ ਸੜ ਕੇ ਸੁਆਹ
26 ਫ਼ਰਵਰੀ ਨੂੰ ਲੱਗੀ ਅੱਗ ਨੇ ਵੱਡੇ ਖੇਤਰਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ : ਰਾਸ਼ਟਰੀ ਪ੍ਰਸਾਰਕ ਐਨ.ਐਚ.ਕੇ
ਜ਼ੇਲੇਂਸਕੀ ਨੂੰ ਟਰੰਪ ਨਾਲ ਸਬੰਧ ਸੁਧਾਰਨੇ ਚਾਹੀਦੇ ਹਨ: ਨਾਟੋ ਮੁਖੀ
ਅੱਜ ਨਾਟੋ ਦੇ ਵੱਡੇ ਆਗੂਆਂ ਦੀ ਹੋਰ ਰਹੀ ਹੈ ਮੀਟਿੰਗ
ਐਲੋਨ ਮਸਕ ਵਿਰੁਧ ਟੇਸਲਾ ਸ਼ੋਅਰੂਮ ਬਾਹਰ ਵਿਰੋਧ ਪ੍ਰਦਰਸ਼ਨ
ਨੌਰਕਰੀਆਂ ’ਚੋਂ ਕੱਢਣ ’ਤੇ ਲੋਕਾਂ ਵਿਚ ਮਸਕ ਵਿਰੁਧ ਰੋਸ
ਟਰੰਪ ਦੀ ਸੁਰੱਖਿਆ ’ਚ ਸੰਨ੍ਹ, ਰਿਜ਼ੋਰਟ ਉਪਰੋਂ ਲੰਘੇ ਤਿੰਨ ਜਹਾਜ਼
ਉਤਰੀ ਅਮਰੀਕੀ ਏਰੋਸਪੇਸ ਡਿਫ਼ੈਂਸ ਕਮਾਂਡ ਨੇ ਐਫ਼-16 ਲੜਾਕੂ ਜਹਾਜ਼ ਭੇਜੇ
Gas crisis in Pakistan: ਰਮਜ਼ਾਨ ਦੀ ਪਹਿਲੀ ਸੇਹਰੀ ਪਈ ਫ਼ਿੱਕੀ, ਲੋਕਾਂ ਦੇ ਘਰਾਂ ਵਿਚ ਮੁੱਕੀ ਗੈਸ, ਹੋਟਲਾਂ ਵੱਲ ਪਿਆ ਭੱਜਣਾ
Gas crisis in Pakistan: ਕਈ ਸ਼ਹਿਰਾਂ ’ਚ ਲੋਕਾਂ ਨੇ ਬਿਨਾਂ ਕੁੱਝ ਖਾਦੇ ਸ਼ੁਰੂ ਕੀਤਾ ਰੋਜ਼ਾ
ਪਾਕਿ ’ਚ ਵਿਅਕਤੀ ਨੇ ਪਤਨੀ ਤੇ ਦੋ ਧੀਆਂ ਦਾ ਕੀਤਾ ਕਤਲ
ਇਬਰਾਹਿਮ ਤੇ ਉਸ ਦਾ ਭਰਾ ਇਸਮਾਈਲ ਮੌਕੇ ਤੋਂ ਫ਼ਰਾਰ