ਕੌਮਾਂਤਰੀ
ਅਫਗਾਨਿਸਤਾਨ ਨੇ ਪਾਕਿਸਤਾਨ 'ਤੇ ਹਵਾਈ ਹਮਲਿਆਂ ਵਿੱਚ ਨਾਗਰਿਕ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਲਗਾਇਆ ਦੋਸ਼
ਅੰਤਰਰਾਸ਼ਟਰੀ ਪੱਧਰ 'ਤੇ ਸੰਜਮ ਦੀ ਮੰਗ ਦੇ ਬਾਵਜੂਦ, ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਲੜਾਈ ਦਾ ਇਹ ਤੀਜਾ ਹਫ਼ਤਾ ਹੈ।
ਦੱਖਣੀ ਇਥੋਪੀਆ ਦੇ ਗਾਮੋ ਜ਼ੋਨ 'ਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ 64 ਲੋਕਾਂ ਦੀ ਮੌਤ
128 ਲੋਕ ਹਾਦਸੇ ਵਿੱਚ ਹੋ ਗਏ ਲਾਪਤਾ
ਅੰਤਰਰਾਸ਼ਟਰੀ ਅਦਾਲਤ ਨੇ ਅਮਰੀਕੀ ਪਾਬੰਦੀਆਂ 'ਤੇ ਜਾਂਚ ਕੀਤੀ ਬੰਦ
ਵੇਨੇਜ਼ੁਏਲਾ ਨੇ ਅਮਰੀਕਾ ਤੇ ਲਾਏ ਸੀ “ਗੈਰਕਾਨੂੰਨੀ ਜ਼ਬਰਦਸਤੀ ਕਾਰਵਾਈਆਂ” ਦੇ ਦੋਸ਼
ਇਰਾਨ ਦੇ ਸੁਪਰੀਮ ਲੀਡਰ ਦਾ ਪਹਿਲਾ ਬਿਆਨ, ਮੋਜਤਬਾ ਖਾਮੇਨੇਈ ਨੇ ਅਮਰੀਕਾ ਨੂੰ ਦਿੱਤੀ ਧਮਕੀ
ਕਿਹਾ, ਹਰੇਕ ਮੌਤ ਦਾ ਲਵਾਂਗੇ ਬਦਲਾ
ਕੈਨੇਡਾ 'ਚ ਪੰਜਾਬੀ ਮੂਲ ਦਾ ਹਰਸ਼ਰਨ ਸਿੰਘ ਬਣਿਆ ਮੋਸਟ ਵਾਂਟੇਡ, ਲੱਗੇ ਪੋਸਟਰ
ਫਰਜ਼ੀ ਐਡਵੋਕੇਟ ਬਣ ਕੇ ਵੀਜ਼ਾ ਲਗਾਉਣ ਦੇ ਨਾਮ 'ਤੇ ਲੋਕਾਂ ਨਾਲ ਕੀਤੀ ਧੋਖਾਧੜੀ
ਅਮਰੀਕਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਆਪਣਾ ਕੌਂਸਲੇਟ ਸਥਾਈ ਤੌਰ 'ਤੇ ਕਰੇਗਾ ਬੰਦ
ਇਸ ਨਾਲ ਸਾਲਾਨਾ 7.5 ਮਿਲੀਅਨ ਡਾਲਰ ਦੀ ਬਚਤ ਹੋਵੇਗੀ
16 ਈਰਾਨੀ ਬਾਰੂਦੀ ਸੁਰੰਗਾਂ ਵਿਛਾਉਣ ਵਾਲੇ ਜਹਾਜ਼ ਤਬਾਹ: ਅਮਰੀਕੀ ਫੌਜ
ਪ੍ਰਿੰਸ ਸੁਲਤਾਨ ਏਅਰ ਬੇਸ ਸਮੇਤ ਉਸਦੇ ਕਈ ਠਿਕਾਣਿਆਂ ਵੱਲ ਦਾਗੀਆਂ ਗਈਆਂ ਮਿਜ਼ਾਈਲਾਂ ਨੂੰ ਹਵਾ ਵਿੱਚ ਹੀ ਰੋਕ ਦਿੱਤਾ ਗਿਆ।
ਇਰਾਨ-ਇਜ਼ਰਾਈਲ ਜੰਗ ਦੌਰਾਨ 1,300 ਤੋਂ ਵੱਧ ਲੋਕਾਂ ਦੀ ਮੌਤ
ਜੰਗ 'ਚ 140 ਅਮਰੀਕੀ ਫ਼ੌਜੀ ਜ਼ਖਮੀ
ਈਰਾਨ ਯੁੱਧ ਸ਼ੁਰੂ ਹੋਣ ਤੋਂ ਬਾਅਦ 140 ਅਮਰੀਕੀ ਸੈਨਿਕ ਜ਼ਖਮੀ: ਪੈਂਟਾਗਨ
ਅਮਰੀਕੀ ਫ਼ੌਜੀ ਹੈੱਡਕੁਆਰਟਰ ਪੈਂਟਾਗਨ ਨੇ ਦਿੱਤੀ ਜਾਣਕਾਰੀ
ਕੈਨੇਡੀਅਨ ਸਕੂਲ ਗੋਲੀਬਾਰੀ: ਜ਼ਖਮੀ ਵਿਦਿਆਰਥੀ ਦੇ ਪਰਿਵਾਰ ਨੇ ਓਪਨਏਆਈ 'ਤੇ ਕੀਤਾ ਮੁਕੱਦਮਾ
10 ਫਰਵਰੀ ਨੂੰ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ।