ਕੌਮਾਂਤਰੀ
Italy News: ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇਟਲੀ ਦੇ ਸ਼ਹਿਰ ਗੋਨਜਾਗਾ ਵਿਖੇ ਕਰਵਾਇਆ ਸਮਾਗਮ
Italy News: ਸਮਾਗਮ ਵਿੱਚ ਹਾਜ਼ਰੀ ਭਰਨ ਲਈ ਸ਼ਹਿਰ ਗੋਨਜਾਗਾ ਦੀ ਮੇਅਰ ਅਲੀਸਾਬੇਤਾ ਗਲੀੳਤੀ ਅਤੇ ਸ਼ਹਿਰ ਗੋਨਜਾਗਾ ਦੀ ਪੁਲਿਸ ਦੇ ਉੱਚ ਅਧਿਕਾਰੀ ਸ਼ਾਮਲ ਹੋਏ
India-France Rafale Deal: ਭਾਰਤ ਅਤੇ ਫਰਾਂਸ ਵਿਚਕਾਰ ਰਾਫੇਲ ਸੌਦੇ 'ਤੇ ਦਸਤਖਤ, ਮਿਲਣਗੇ 26 ਰਾਫੇਲ
ਭਾਰਤ-ਫਰਾਂਸ ਵਿਚਾਲੇ 63,000 ਕਰੋੜ ਰੁਪਏ ਸੌਦਾ
ਅਮਰੀਕਾ ਨੇ ਯਮਨ 'ਚ ਕੀਤਾ ਹਮਲਾ, 68 ਲੋਕਾਂ ਦੀ ਮੌਤ ਤੇ 47 ਜ਼ਖ਼ਮੀ
ਮੌਤਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ
Vancouver Car Accident: ਵੈਨਕੂਵਰ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 11 ਹੋਈ, 20 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ
Vancouver Car Accident: ਫਿਲੀਪੀਨਜ਼ ਭਾਈਚਾਰੇ 'ਚ ਸੋਗ ਦੀ ਲਹਿਰ
Pakistan News: ਭਾਰਤ ਦਾ ਖ਼ੌਫ਼! ਪਾਕਿਸਤਾਨ ਛੱਡ ਕੇ ਕੈਨੇਡਾ ਭੱਜ ਭੱਜਿਆ ਬਿਲਾਵਲ ਭੁੱਟੋ ਦਾ ਪਰਿਵਾਰ
ਪਾਕਿਸਤਾਨੀ ਫ਼ੌਜ ਮੁਖੀ ਅਸੀਮ ਮੁਨੀਰ ਦਾ ਪਰਿਵਾਰ ਪਹਿਲਾਂ ਹੀ ਦੇਸ਼ ਛੱਡ ਚੁੱਕਾ ਸੀ
Pahalgam Terror Attack: ਜਾਂਚ ’ਚ ਰੂਸ ਤੇ ਚੀਨ ਨੂੰ ਸ਼ਾਮਲ ਕਰਵਾਉਣਾ ਚਾਹੁੰਦੈ ਪਾਕਿਸਤਾਨ
। 2019 ਵਿਚ ਪੁਲਵਾਮਾ ਹਮਲੇ ਤੋਂ ਬਾਅਦ ਇਹ ਵਾਦੀ ਵਿਚ ਸੱਭ ਤੋਂ ਘਾਤਕ ਹਮਲਾ ਸੀ।
Pakistan News : ਪਾਕਿਸਤਾਨ ਨੇ ਕੀਤੀ ਅਪਣੇ ਦੋਸਤ ਨੂੰ ਅਪੀਲ, ‘ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕੇ ਚੀਨ’
'ਸਿੰਧੂ ਜਲ ਸੰਧੀ ਨੂੰ ਰੋਕਣ ਸਮੇਤ ਭਾਰਤ ਸਰਕਾਰ ਵਲੋਂ ਲਏ ਗਏ ਫ਼ੈਸਲੇ ਆਰ.ਐਸ.ਐਸ ਦੇ ਇਸ਼ਾਰੇ ’ਤੇ ਲਏ ਗਏ'
ਕੈਨੇਡਾ: ਹੈਰੀਟੇਜ ਫੈਸਟੀਵਲ ਦੌਰਾਨ ਵੱਡਾ ਹਾਦਸਾ, ਬੇਕਾਬੂ ਕਾਰ ਨਾਲ 9 ਦੀ ਮੌਤ, ਕਈ ਜ਼ਖ਼ਮੀ
ਵੈਨਕੂਵਰ ਦੇ ਇੱਕ 30 ਸਾਲਾ ਵਿਅਕਤੀ ਨੂੰ ਮੌਕੇ 'ਤੇ ਗ੍ਰਿਫ਼ਤਾਰ
ਈਰਾਨੀ ਬੰਦਰਗਾਹ 'ਤੇ ਮਿਜ਼ਾਈਲ ਬਾਲਣ ਦੀ ਖੇਪ ਨਾਲ ਹੋਏ ਵੱਡੇ ਧਮਾਕੇ ਵਿੱਚ 14 ਮੌਤਾਂ, 750 ਜ਼ਖਮੀ
ਜਦੋਂ ਈਰਾਨ ਅਤੇ ਅਮਰੀਕਾ ਸ਼ਨੀਵਾਰ ਨੂੰ ਓਮਾਨ ਵਿੱਚ ਤਹਿਰਾਨ ਦੇ ਤੇਜ਼ੀ ਨਾਲ ਵਧ ਰਹੇ ਪ੍ਰਮਾਣੂ ਪ੍ਰੋਗਰਾਮ 'ਤੇ ਤੀਜੇ ਦੌਰ ਦੀ ਗੱਲਬਾਤ ਲਈ ਮਿਲੇ।
ਉੱਤਰੀ ਕੋਰੀਆਈ ਫੌਜਾਂ ਨੇ ਯੂਕਰੇਨ ਵਿਰੁੱਧ ਯੁੱਧ ਵਿੱਚ ਹਿੱਸਾ ਲਿਆ: ਰੂਸ
ਰੂਸ ਦੇ ਚੀਫ਼ ਆਫ਼ ਜਨਰਲ ਸਟਾਫ਼, ਵੈਲੇਰੀ ਗੇਰਾਸਿਮੋਵ ਨੇ ਸ਼ਨੀਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇੱਕ ਵੀਡੀਓ ਕਾਨਫਰੰਸ ਵਿੱਚ ਨੋਟ ਕੀਤਾ