ਕੌਮਾਂਤਰੀ
SCO summit : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਸਸੀਓ ਦਸਤਾਵੇਜ਼ ’ਤੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
SCO summit : ਦਸਤਾਵੇਜ਼ ’ਚ ਅਤਿਵਾਦ ਅਤੇ ਪਹਿਲਗਾਮ ਹਮਲੇ ’ਤੇ ਭਾਰਤ ਦੇ ਸਟੈਂਡ ਨੂੰ ਦਿਖਾਇਆ ਗਿਆ ਕਮਜ਼ੋਰ
Iran-Israel Ceasefire : NATO ਮੁਖੀ ਨੇ ਟਰੰਪ ਦੇ ਸਿਰ ਸਜਾਇਆ ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਦਾ ਸਿਹਰਾ, ਟਰੰਪ ਨੂੰ ਆਖਿਆ "ਪਿਓ"
Iran-Israel Ceasefire : ਕਿਹਾ-ਕਈ ਵਾਰ ਲੜਾਈ ਤੋਂ ਬਾਅਦ ਪਿਓ ਨੂੰ ਝਿੜਕਣਾ ਪੈਂਦਾ ਹੈ।
Pakistan News: ਪਾਕਿਸਤਾਨ ਭਾਰਤ ਨਾਲ ਅਰਥਪੂਰਨ ਗੱਲਬਾਤ ਲਈ ਤਿਆਰ ਹੈ: PM ਸ਼ਾਹਬਾਜ਼ ਸ਼ਰੀਫ਼
ਸ਼ਰੀਫ਼ ਨੇ ਮੰਗਲਵਾਰ ਨੂੰ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਟੈਲੀਫ਼ੋਨ 'ਤੇ ਗੱਲਬਾਤ ਦੌਰਾਨ ਇਹ ਵਿਚਾਰ ਪ੍ਰਗਟ ਕੀਤੇ।
China News : ਚੀਨ ’ਚ ਪੁਲ ਢਹਿਣ ਤੋਂ ਬਾਅਦ ਟਰੱਕ ਡਰਾਈਵਰ ਹਵਾ ’ਚ ਲਟਕਿਆ
China News : ਡਰਾਈਵਰ ਹਿੱਲਦੇ ਹੋਏ ਵਾਹਨ ਦੇ ਅੰਦਰ ਫਸ ਗਿਆ,ਜਿਸ ਨੂੰ ਬਾਅਦ ’ਚ ਬਚਾ ਲਿਆ ਗਿਆ, ਐਕਸਪ੍ਰੈਸਵੇਅ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਟਰੱਕ ਸਮੇਂ ਸਿਰ ਰੁਕਿਆ
Pakistani Major Moiz Abbas : ਭਾਰਤ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦਾ ਦਾਅਵਾ ਕਰਨ ਵਾਲੇ ਪਾਕਿਸਤਾਨੀ ਅਧਿਕਾਰੀ ਦੀ ਮੌਤ
Pakistani Major Moiz Abbas : ਖੈਬਰ ਪਖਤੂਨਖਵਾ ’ਚ ਟੀਟੀਪੀ ਨਾਲ ਮੁਕਾਬਲੇ ’ਚ ਪਾਕਿਸਤਾਨੀ ਮੇਜਰ ਮੋਇਜ਼ ਅੱਬਾਸ ਸ਼ਾਹ ਦੀ ਹੋਈ ਮੌਤ
America News: ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲਿਆਂ ਨੂੰ ਜੇਲ੍ਹ ਅਤੇ ਦੇਸ਼ ਨਿਕਾਲਾ ਦਾ ਸਾਹਮਣਾ ਕਰਨਾ ਪਵੇਗਾ: ਦੂਤਾਵਾਸ
ਅਮਰੀਕੀ ਦੂਤਾਵਾਸ ਨੇ ਦਿੱਤੀ ਜਾਣਕਾਰੀ
Canada News : ਕੈਨੇਡਾ ’ਚ ਸ਼ਾਲਿਨੀ ਸਿੰਘ ਦਾ ਪ੍ਰੇਮੀ ਕਤਲ ਮਾਮਲੇ ’ਚ ਗ੍ਰਿਫ਼ਤਾਰ
Canada News : ਪੁਲਿਸ ਨੇ ਸੈਕਿੰਡ-ਡਿਗਰੀ ਕਤਲ ਤੇ ਮਨੁੱਖੀ ਅਵਸ਼ੇਸ਼ਾਂ ਦਾ ਅਪਮਾਨ ਕਰਨ ਦੇ ਲਗਾਏ ਇਲਜ਼ਾਮ
Israeli attack in Gaza : ਗਾਜ਼ਾ ’ਚ ਮਦਦ ਉਡੀਕ ਰਹੇ ਸੈਕੜੇ ਲੋਕਾਂ ’ਤੇ ਇਜ਼ਰਾਈਲ ਫ਼ੌਜ ਨੇ ਕੀਤੀ ਗੋਲੀਬਾਰੀ
Israeli attack in Gaza : 146 ਫ਼ਲਸਤੀਨੀ ਹੋਏ ਜ਼ਖ਼ਮੀ, 25 ਦੀ ਹੋਈ ਮੌਤ
Canada News : ਕੈਨੇਡਾ ਦੇ ਪ੍ਰਧਾਨ ਮੰਤਰੀ ਨੇ X ’ਤੇ ਅਤਿਵਾਦੀ ਦੇ ਮ੍ਰਿਤਕਾਂ ਨੂੰ ਕੀਤਾ ਯਾਦ
Canada News : 40 ਸਾਲ ਪਹਿਲਾਂ ਖ਼ਾਲਿਸਤਾਨੀਆਂ ਨੇ ਉਡਾਇਆ ਸੀ ਜਹਾਜ਼
Israel-Iran war : ਇਜ਼ਰਾਈਲ ਤੇ ਈਰਾਨ ਨੇ ਜੰਗਬੰਦੀ ਨੂੰ ਕੀਤਾ ਸਵੀਕਾਰ
Israel-Iran war : 12 ਦਿਨਾਂ ਤੋਂ ਚੱਲ ਰਹੀ ਜੰਗ ਹੋਈ ਖ਼ਤਮ