ਕੌਮਾਂਤਰੀ
Pakistan News: ਪਾਕਿਸਤਾਨ ਦੇ ਕਰਾਚੀ ਵਿੱਚ ਭਾਰੀ ਮੀਂਹ ਕਾਰਨ ਡਿੱਗੀ ਇਮਾਰਤ, 17 ਲੋਕਾਂ ਦੀ ਮੌਤ, ਜਦਕਿ 9 ਲੋਕ ਜ਼ਖ਼ਮੀ
ਇਮਾਰਤ 'ਚ ਮੌਜੂਦ ਸਨ 100 ਤੋਂ ਵੱਧ ਲੋਕ , ਘਟਨਾ ਵਾਲੀ ਜਗ੍ਹਾ 'ਤੇ ਬਚਾਅ ਕਾਰਜ ਜਾਰੀ
ਦਖਣੀ ਤੁਰਕੀਏ 'ਚ ਵਿਰੋਧੀ ਧਿਰ ਉਤੇ ਵੱਡੀ ਕਾਰਵਾਈ, 3 ਮੇਅਰ ਗ੍ਰਿਫਤਾਰ
ਮੁਖੀ ਜ਼ੈਦਾਨ ਕਰਾਲਾਰ ਨੂੰ ਤੜਕੇ ਛਾਪੇਮਾਰੀ ਦੌਰਾਨ ਹਿਰਾਸਤ 'ਚ ਲਿਆ
ਪਾਕਿ ਤੇ ਅਮਰੀਕਾ ਵਿਚਾਲੇ ਵਪਾਰ ਗੱਲਬਾਤ ਦਾ ਅਹਿਮ ਦੌਰ ਸਮਾਪਤ
ਮਰੀਕਾ ਵਲੋਂ ਹੋਰ ਵਪਾਰਕ ਭਾਈਵਾਲਾਂ ਨਾਲ ਇਸੇ ਤਰ੍ਹਾਂ ਦੀ ਗੱਲਬਾਤ ਪੂਰੀ ਕਰਨ ਤੋਂ ਬਾਅਦ ਹੀ ਰਸਮੀ ਐਲਾਨ ਕੀਤੇ ਜਾਣ ਦੀ ਉਮੀਦ
ਜੰਗਬੰਦੀ ਮਗਰੋਂ ਭਾਰਤ-ਪਾਕਿ ਵਿਚਾਲੇ 5 ਲੱਖ ਡਾਲਰ ਦਾ ਹੋਇਆ ਵਪਾਰ
ਦੁਬਈ, ਕੋਲੰਬੋ ਅਤੇ ਸਿੰਗਾਪੁਰ ਰਾਹੀਂ ਪਾਕਿ 'ਚ ਜਾਂਦੀਆਂ ਹਨ ਭਾਰਤੀ ਵਸਤੂਆਂ
Nehal Modi Arrest News: ਭਗੌੜਾ ਹੀਰਾ ਵਪਾਰੀ ਨੀਰਵ ਮੋਦੀ ਦਾ ਭਰਾ ਨੇਹਲ ਮੋਦੀ ਗ੍ਰਿਫ਼ਤਾਰ
ਨੇਹਲ 'ਤੇ 2.6 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ ਹੈ
Modi Visits Trinidad and Tobago : Trinidad and Tobago ਦੇ ਭਾਰਤੀ ਮੂਲ ਦੇ ਛੇਵੀਂ ਪੀੜ੍ਹੀ ਦੇ ਲੋਕਾਂ ਨੂੰ ਮਿਲੇਗਾ OCI ਕਾਰਡ
Modi Visits Trinidad and Tobago : ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਐਲਾਨ
Texas Flood Death Toll: America ਦੇ Texas ਵਿਚ ਹੜ੍ਹ ਕਾਰਨ 24 ਲੋਕਾਂ ਦੀ ਮੌਤ
ਪੀੜਤਾਂ ਨੂੰ ਹਰ ਸੰਭਵ ਮਦਦ ਦਿਤੀ ਜਾਵੇਗੀ : ਟਰੰਪ
Russia-Ukraine War: ਰੂਸ ਵਲੋਂ ਯੂਕਰੇਨ 'ਤੇ ਹੁਣ ਤਕ ਦਾ ਸੱਭ ਤੋਂ ਵੱਡਾ ਹਵਾਈ ਹਮਲਾ
ਰਾਜਧਾਨੀ ਕੀਵ ਉਤੇ 550 ਡਰੋਨ ਤੇ 11 ਮਿਜ਼ਾਈਲਾਂ ਦਾਗ਼ੀਆਂ, 23 ਜ਼ਖ਼ਮੀ
Canada News: ਕੈਨੇਡਾ 'ਚ ਬੰਬ ਦੀਆਂ ਧਮਕੀਆਂ ਮਗਰੋਂ ਹਵਾਈ ਉਡਾਣਾਂ ਹੋਈਆਂ ਪ੍ਰਭਾਵਿਤ
ਵੈਨਕੂਵਰ ,ਔਟਵਾ ,ਮੋਂਟਰਿਅਲ, ਵਿਨੀਪੈਗ, ਕੈਲਗਰੀ ਅਤੇ ਐਡਮਿੰਟਨ ਹਵਾਈ ਅੱਡਿਆਂ 'ਤੇ ਕੁਝ ਸਮੇਂ ਲਈ ਰੋਕੀਆਂ ਉਡਾਣਾਂ
African Union Mission 'ਤੇ ਹੈਲੀਕਾਪਟਰ ਸੋਮਾਲੀਆ 'ਚ ਹਾਦਸਾਗ੍ਰਸਤ
ਹਾਦਸੇ ਵਿੱਚ ਪੰਜ ਯੂਗਾਂਡਾ ਸੈਨਿਕਾਂ ਦੀ ਮੌਤ