ਉੱਤਰਾਖੰਡ
Weather update: ਪੂਰਾ ਦੇਸ਼ ਆਇਆ ਮਾਨਸੂਨ ਦੀ ਆਗੋਸ਼ ’ਚ, ਉਤਰਾਖੰਡ ’ਚ ਬੱਦਲ ਫਟਣ ਨਾਲ 2 ਲੋਕਾਂ ਦੀ ਮੌਤ
ਮੌਸਮ ਵਿਭਾਗ ਨੇ ਕਈ ਸੂਬਿਆਂ ਵਿਚ ਲਾਲ ਚੇਤਾਵਨੀ ਜਾਰੀ ਕੀਤੀ
Uttarakhand News: ਉੱਤਰਕਾਸ਼ੀ ’ਚ ਬੱਦਲ ਫਟਣ ਕਾਰਨ 2 ਮਜ਼ਦੂਰਾਂ ਦੀ ਮੌਤ, 7 ਲੋਕ ਲਾਪਤਾ
ਕੁਦਰਤੀ ਆਫ਼ਤਾਂ ਦੀ ਸੰਭਾਵਨਾ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਨੂੰ 24 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
Uttarakhand News: ਉਤਰਾਖੰਡ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ, ਅਗਲੇ 24 ਘੰਟਿਆਂ ਲਈ ਰੋਕੀ ਗਈ ਚਾਰਧਾਮ ਯਾਤਰਾ
ਉੱਤਰਕਾਸ਼ੀ ਵਿਚ ਬੱਦਲ ਫਟਣ ਨਾਲ 8 ਮਜ਼ਦੂਰ ਹੋਏ ਲਾਪਤਾ
Uttarakhand Cloudburst News: ਉੱਤਰਾਖੰਡ ਦੇ ਉੱਤਰਕਾਸ਼ੀ 'ਚ ਫਟਿਆ ਬੱਦਲ, ਹੋਟਲ ਦੀ ਉਸਾਰੀ ਨੇੜੇ ਕੰਮ ਕਰ ਰਹੇ 8-9 ਮਜ਼ਦੂਰ ਲਾਪਤਾ
Uttarakhand Cloudburst News: ਰਾਹਤ ਤੇ ਬਚਾਅ ਕਾਰਜ ਜਾਰੀ
Uttarakhand Panchayat Elections 2025: 12 ਜ਼ਿਲ੍ਹਿਆਂ ’ਚ ਦੋ ਪੜਾਵਾਂ ’ਚ ਹੋਣਗੀਆਂ ਚੋਣਾਂ, 31 ਜੁਲਾਈ ਨੂੰ ਵੋਟਾਂ ਦੀ ਗਿਣਤੀ
ਸੂਬਾ ਚੋਣ ਕਮਿਸ਼ਨ ਨੇ 12 ਜ਼ਿਲ੍ਹਿਆਂ ’ਚ ਤਿੰਨ-ਪੱਧਰੀ ਪੰਚਾਇਤ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ, ਵੋਟਾਂ ਦੀ ਗਿਣਤੀ 31 ਜੁਲਾਈ ਨੂੰ ਹੋਵੇਗੀ
Uttarakhand Weather : ਉਤਰਾਖੰਡ ’ਚ ਮੌਸਮ ਦਾ ਕਹਿਰ, ਪਹਾੜਾਂ ’ਚ ਜ਼ਮੀਨ ਖਿਸਕਣ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ
Uttarakhand Weather : ਭਾਰਤੀ ਮੌਸਮ ਵਿਭਾਗ ਨੇ ਬਾਗੇਸ਼ਵਰ ਜ਼ਿਲ੍ਹੇ ’ਚ ਭਾਰੀ ਮੀਂਹ ਨੂੰ ਲੈ ਕੇ ਸੰਤਰੀ ਚੇਤਾਵਨੀ ਜਾਰੀ ਕੀਤੀ
Uttarakhand News: ਉਤਰਾਖੰਡ 'ਚ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਕਾਰ, 4 ਲੋਕਾਂ ਦੀ ਮੌਕੇ 'ਤੇ ਹੀ ਮੌਤ
Uttarakhand News: ਚਾਰੇ ਕਾਰ ਸਵਾਰ ਵੀਰਵਾਰ ਸਵੇਰੇ ਇੱਕ ਕਾਰ ਵਿੱਚ ਦੇਹਰਾਦੂਨ ਤੋਂ ਚੱਕਰਾਟਾ ਲਈ ਰਵਾਨਾ ਹੋਏ ਸਨ
ਉਪ ਰਾਸ਼ਟਰਪਤੀ ਧਨਖੜ ’ਵਰਸਿਟੀ ਦੇ ਪ੍ਰੋਗਰਾਮ ’ਚ ਹੋਏ ਬੇਹੋਸ਼
ਧਨਖੜ ਜਲਦੀ ਹੀ ਠੀਕ ਹੋ ਗਏ ਅਤੇ ਰਾਜ ਭਵਨ ਚਲੇ ਗਏ
Uttarakhand News: ਜ਼ਮੀਨ ਖਿਸਕਣ ਕਾਰਨ ਲਾਪਤਾ 2 ਸ਼ਰਧਾਲੂਆਂ ਦੀ ਭਾਲ ਜਾਰੀ
ਪਹਾੜੀ ਤੋਂ ਜ਼ਮੀਨ ਖਿਸਕਣ ਕਾਰਨ ਮਲਬੇ ਅਤੇ ਪੱਥਰਾਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਸ਼ਰਧਾਲੂ ਖੱਡ ਵਿੱਚ ਡਿੱਗ ਗਏ।