ਉੱਤਰ ਪ੍ਰਦੇਸ਼
ਕਲਯੁੱਗੀ ਮਾਂ ਨੇ ਪ੍ਰੇਮੀ ਲਈ ਆਪਣੇ ਬੱਚਿਆਂ ਨੂੰ ਦਿਤਾ ਜ਼ਹਿਰ
ਮੁਸਕਾਨ ਗ੍ਰਿਫ਼ਤਾਰ ਤੇ ਉਸ ਦਾ ਪ੍ਰੇਮੀ ਫ਼ਰਾਰ
Bihar News: PM ਭਲਕੇ ਬਿਹਾਰ ਵਿੱਚ ਗਿਨੀ ਨੂੰ ਨਿਰਯਾਤ ਕੀਤੇ ਜਾਣ ਵਾਲੇ ਪਹਿਲੇ ਸਵਦੇਸ਼ੀ ਇੰਜਣ ਨੂੰ ਦਿਖਾਉਣਗੇ ਹਰੀ ਝੰਡੀ
ਰੇਲਵੇ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
Bulandshahr Car Fire News: ਕਾਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 5 ਲੋਕ, ਵਿਆਹ ਸਮਾਗਮ ਤੋਂ ਪਰਤ ਰਹੇ ਸਨ ਵਾਪਸ
Bulandshahr Car Fire News: ਪੁੱਲ ਨਾਲ ਟਕਰਾਉਣ ਤੋਂ ਬਾਅਦ ਪਲਟੀ ਕਾਰ ਤੇ ਲੱਗੀ ਅੱਗ
Agra Accident News: ਸਵੇਰ ਦੀ ਸੈਰ ਲਈ ਗਏ ਲੋਕਾਂ ਨੂੰ ਪਿਕਅੱਪ ਗੱਡੀ ਨੇ ਕੁਚਲਿਆ, ਹੇਠਾਂ ਆਉਣ ਕਾਰਨ 3 ਲੋਕਾਂ ਦੀ ਮੌਤ
Agra Accident News: ਗੱਡੀ ਵਿਚ ਫਸਣ ਕਾਰਨ ਡਰਾਈਵਰ ਨੇ ਵੀ ਤੋੜਿਆ ਦਮ
Uttar Pradesh Accident: ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਐਕਸਪ੍ਰੈਸਵੇਅ 'ਤੇ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ
ਜ਼ਖਮੀਆਂ ਦੀ ਪਛਾਣ ਸ਼ੰਭੂ ਰਾਏ, ਬਿਹਾਰ ਦੇ ਵਸਨੀਕ ਵਜੋਂ ਹੋਈ
Prayagraj News: ਕੁਦਰਤ ਦਾ ਕਹਿਰ, ਸੁੱਤੇ ਹੋਏ ਪ੍ਰਵਾਰ 'ਤੇ ਡਿੱਗੀ ਅਸਮਾਨੀ ਬਿਜਲੀ, 4 ਜੀਆਂ ਦੀ ਹੋਈ ਮੌਤ
Prayagraj News: ਪਿਛਲੇ 24 ਘੰਟਿਆਂ ਵਿੱਚ, ਪੂਰੇ ਸੂਬੇ ਵਿੱਚ ਬਿਜਲੀ ਡਿੱਗਣ ਕਾਰਨ ਕੁੱਲ 15 ਲੋਕਾਂ ਦੀ ਜਾਨ ਗਈ
Amethi Accident News: ਲਾਸ਼ ਲੈ ਕੇ ਜਾ ਰਹੀ ਐਂਬੂਲੈਂਸ ਦੀ ਪਿਕਅੱਪ ਨਾਲ ਹੋਈ ਟੱਕਰ, ਪੰਜ ਲੋਕਾਂ ਦੀ ਮੌਤ
Amethi Accident News: ਜਦਕਿ ਇਕ ਜ਼ਖ਼ਮੀ
Car Accident in Jhansi: ਉੱਤਰ ਪ੍ਰਦੇਸ਼ ਦੇ ਝਾਂਸੀ ਵਿੱਚ ਕਾਰ ਹਾਦਸੇ ਵਿੱਚ 3 ਦੀ ਮੌਤ, 5 ਹੋਰ ਜ਼ਖ਼ਮੀ
ਮ੍ਰਿਤਕਾਂ ਦੀ ਪਛਾਣ ਆਮਿਰ (45), ਅਸਮਾ (40) ਅਤੇ ਉਨ੍ਹਾਂ ਦੀ 15 ਸਾਲਾ ਧੀ ਪਰਵੀਨ ਵਜੋਂ ਹੋਈ ਹੈ
Uttar Pradesh: ਸਿੱਖਾਂ ਦਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਵਿਰੁੱਧ ਪੀਲੀਭੀਤ 'ਚ FIR ਦਰਜ
ਰੋਜ਼ਾਨਾ ਸਪੋਕਸਮੈਨ ਨੇ ਪੀਲੀਭੀਤ ਦੇ ਪਿੰਡਾਂ 'ਚ ਜਾ ਕੇ ਪਾਖੰਡ ਵਿਰੁੱਧ ਚੁੱਕੀ ਸੀ ਆਵਾਜ਼