ਉੱਤਰ ਪ੍ਰਦੇਸ਼
‘Vande Bharat' ਭਾਰਤੀਆਂ ਵਲੋਂ ਭਾਰਤੀਆਂ ਲਈ ਬਣਾਈ ਗਈ ਟ੍ਰੇਨ : PM Modi
ਵਾਰਾਣਸੀ ਤੋਂ ਚਾਰ ਵੰਦੇ ਭਾਰਤ ਐਕਸਪ੍ਰੈੱਸ ਟ੍ਰੇਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਦੇਹਰਾਦੂਨ ਬਿਲਡਰ ਜੋੜਾ 20 ਦਿਨਾਂ ਤੋਂ ਲਾਪਤਾ, ਜਾਣੋ ਪੂਰਾ ਮਾਮਲਾ
ਉਹ ਆਪਣੇ ਬੱਚਿਆਂ ਨਾਲ ਉੱਤਰ ਪ੍ਰਦੇਸ਼ ਵਿੱਚ ਆਪਣੇ ਸਹੁਰੇ ਘਰ ਗਏ ਸਨ ਅਤੇ ਕਦੇ ਘਰ ਨਹੀਂ ਪਰਤੇ
ਪੰਜਾਬ ਦੇ ਕਈ ਇਲਾਕਿਆਂ 'ਚ ਸਿੱਖਾਂ ਦਾ ਧਰਮ ਪਰਿਵਰਤਨ ਹੋ ਰਿਹਾ ਹੈ: ਯੋਗੀ ਆਦਿਤਿਆਨਾਥ
ਧਰਮ ਪਰਿਵਰਤਨ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣੇ ਹੋਣਗੇ-ਯੋਗੀ
ਰਨਵੇਅ 'ਤੇ ਜਾ ਰਹੇ ਜਹਾਜ਼ ਦਾ ਐਮਰਜੈਂਸੀ ਗੇਟ ਖੋਲ੍ਹਣ ਦੀ ਕੀਤੀ ਗਈ ਕੋਸ਼ਿਸ਼
ਕਰੂ ਮੈਂਬਰ ਨੇ ਯਾਤਰੀ ਸੁਰਜੀਤ ਸਿੰਘ ਨੂੰ ਜਹਾਜ਼ ਤੋਂ ਹੇਠਾਂ ਉਤਾਰਿਆ
ਸਿਹਤ ਕੇਂਦਰ 'ਚ ਰੱਖੀਆਂ ਦਵਾਈਆਂ ਦੀਆਂ 10-12 ਬੋਰੀਆਂ ਸਾੜੀਆਂ ਗਈਆਂ
ਸੁਪਰਡੈਂਟ ਸਮੇਤ ਤਿੰਨ ਅਧਿਕਾਰੀਆਂ ਵਿਰੁੱਧ ਕੀਤੀ ਗਈ ਕਾਰਵਾਈ
ਉਤਰ ਪ੍ਰਦੇਸ਼ 'ਚ ਤੂਫ਼ਾਨ ਮੋਂਥਾ ਨੇ ਕਿਸਾਨਾਂ ਦੀ ਵਧਾਈ ਚਿੰਤਾ
ਪਾਣੀ ਭਰ ਜਾਣ ਕਾਰਨ ਝੋਨੇ ਦੀ ਕੱਟੀ ਹੋਈ ਫ਼ਸਲ ਹੋਈ ਬਰਬਾਦ, ਤਾਪਮਾਨ 'ਚ ਵੀ ਆਈ ਗਿਰਾਵਟ
ਪਰੇਸ਼ ਰਾਵਲ ਦੀ ਆਉਣ ਵਾਲੀ ਫ਼ਿਲਮ ‘ਦ ਤਾਜ ਸਟੋਰੀ' 'ਤੇ ਪਾਬੰਦੀ ਲਗਾਉਣ ਦੀ ਮੰਗ
ਭਾਜਪਾ ਆਗੂ ਰਜਨੀਸ਼ ਸਿੰਘ ਨੇ ਇਨਫਰਮੇਸ਼ਨ ਬਰਾਡਕਾਸਟਿੰਗ ਮੰਤਰਾਲੇ ਤੇ ਸੀਬੀਐਫਸੀ ਕੋਲ ਸ਼ਿਕਾਇਤ ਕਰਵਾਈ ਦਰਜ
Uttar Pradesh News : 50 ਕਰੋੜ ਦੇ ਬੀਮੇ ਲਈ ਘਰਵਾਲਿਆਂ ਨੂੰ ਉਤਾਰਿਆ ਮੌਤ ਦੇ ਘਾਟ
Uttar Pradesh News : ਪਤਨੀ ਤੇ ਮਾਂ ਨੂੰ ਮਾਰਨ ਮਗਰੋਂ ਪਿਤਾ ਦੀ ਮੌਤ ਲਈ ਕੀਤਾ 3 ਸਾਲ ਦਾ ਇੰਤਜ਼ਾਰ
Uttar Pradesh: ਟਾਇਰ ਫੈਕਟਰੀ 'ਚ ਜ਼ਬਰਦਸਤ ਧਮਾਕਾ
ਬਾਇਲਰ ਫੱਟਣ ਕਾਰਨ 2 ਮਜ਼ਦੂਰਾਂ ਦੀ ਮੌਤ
ਲੋਕ ਈਸਾਈ ਧਰਮ ਕਬੂਲ ਕਰ ਰਹੇ ਹਨ, ਪਰ ਰਾਖਵਾਂਕਰਨ ਲੈਣ ਲਈ ਦਸਤਾਵੇਜ਼ਾਂ 'ਚ ਅਜੇ ਵੀ ਹਿੰਦੂ ਹਨ: ਵਿਸ਼ਵ ਹਿੰਦੂ ਪ੍ਰੀਸ਼ਦ ਆਗੂ
‘ਧਰਮ ਪਰਿਵਰਤਨ ਕਰਨ ਵਾਲਿਆਂ ਦੇ ਨਾਮ ਨਾ ਬਦਲਣ ਦੀ ਰਣਨੀਤੀ ਅਪਣਾਈ'