ਖੇਡਾਂ
ਜਰਮਨਪ੍ਰੀਤ ਸਿੰਘ ਨੂੰ ਅਰਜੁਨ ਐਵਾਰਡ ਦਿਤਾ ਜਾ ਰਿਹਾ
ਪਿਤਾ ਬੋਲੇ, ਬਚਪਨ ’ਚ ਸ਼ੌਕ-ਸ਼ੌਕ ’ਚ ਪੁੱਤ ਨੂੰ ਹਾਕੀ ਲੈ ਕੇ ਦਿਤੀ ਸੀ ਉਸ ਨੇ ਅੱਜ ਤਕ ਨਹੀਂ ਛੱਡੀ
Indian Cricket Team: ਸਿਡਨੀ ਟੈਸਟ ’ਚ ਫਿਰ ਹੋਏ ਭਾਰਤੀ ਸ਼ੇਰ ਢੇਰ, 185 ਦੌੜਾ 'ਤੇ ਸਿਮਟੀ ਪਹਿਲੀ ਪਾਰੀ
ਵਿਰਾਟ ਕੋਹਲੀ 69 ਗੇਂਦਾਂ 'ਚ 17 ਦੌੜਾਂ ਬਣਾ ਕੇ ਆਊਟ ਹੋ ਗਏ।
National Sports Awards 2024 : ਮਨੂ ਭਾਕਰ ਸਣੇ ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ ਪੁਰਸਕਾਰ
National Sports Awards 2024 : ਰਾਸ਼ਟਰਪਤੀ ਦ੍ਰੋਪਦੀ ਮੁਰਮੂ 17 ਜਨਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨਗੇ।
Gautam Gambhir News : ਡਰੈਸਿੰਗ ਰੂਮ ਵਿਵਾਦ 'ਤੇ ਗੌਤਮ ਗੰਭੀਰ ਬੋਲੇ...
Gautam Gambhir News : ਕਿਹਾ, ਕੋਚ ਤੇ ਖਿਡਾਰੀਆਂ ਵਿਚਾਲੇ ਡਰੈਸਿੰਗ ਰੂਮ ਦੀ ਚਰਚਾ ਬਾਹਰ ਨਹੀਂ ਆਉਣੀ ਚਾਹੀਦੀ
ICC Rankings : ਬੁਮਰਾਹ ਨੇ ਆਈ.ਸੀ.ਸੀ. ਰੈਂਕਿੰਗ ’ਚ ਅਸ਼ਵਿਨ ਦੇ ਰੇਟਿੰਗ ਅੰਕਾਂ ਦੇ ਭਾਰਤੀ ਰੀਕਾਰਡ ਨੂੰ ਤੋੜਿਆ
ICC Rankings : ਬੁਮਰਾਹ ਨੇ ਸਾਬਕਾ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਨੂੰ ਛੱਡਿਆ ਪਿੱਛੇ
Arshdeep Singh: ICC T-20 ਅੰਤਰਰਾਸ਼ਟਰੀ ਕ੍ਰਿਕਟਰ ਆਫ਼ ਦਿ ਈਅਰ ਲਈ ਅਰਸ਼ਦੀਪ ਸਿੰਘ ਨੂੰ ਕੀਤਾ ਗਿਆ ਨਾਮਜ਼ਦ
ਸੂਚੀ ਵਿਚ ਬਾਬਰ ਆਜ਼ਮ, ਸਿਕੰਦਰ ਰਜ਼ਾ ਤੇ ਟਰੈਵਿਸ ਹੈਡ ਦੇ ਨਾਮ ਵੀ ਸ਼ਾਮਲ
Melbourne Test : ਵਿਰਾਟ ਤੇ ਰੋਹਿਤ ਦੀ ਖ਼ਰਾਬ ਫ਼ਾਰਮ ਪਈ ਟੀਮ ’ਤੇ ਭਾਰੀ
Melbourne Test: ਆਸਟਰੇਲੀਆ ਨੇ ਭਾਰਤ ਨੂੰ ਚੌਥਾ ਟੈਸਟ ਮੈਚ 184 ਦੌੜਾਂ ਨਾਲ ਹਰਾਇਆ
ICC Player Of The Year : ਅਰਸ਼ਦੀਪ ਸਿੰਘ ਆਈ.ਸੀ.ਸੀ. ‘ਸਾਲ ਦੇ ਟੀ-20 ਕ੍ਰਿਕਟਰ’ ਦੀ ਦੌੜ ’ਚ ਸ਼ਾਮਲ
ICC Player Of The Year : ਬਾਬਰ ਆਜ਼ਮ, ਟਰੈਵਿਸ ਹੈਡ ਅਤੇ ਸ਼ਿਕੰਦਰ ਰਜ਼ਾ ਨਾਲ ਹੋਵੇਗਾ ਮੁਕਾਬਲਾ
FIDE Women World Rapid Championship 2024 : Koneru Humpy ਨੇ ਦੂਜੀ ਵਾਰ ਵਿਸ਼ਵ ਰੈਪਿਡ ਸ਼ਤਰੰਜ ਚੈਂਪੀਅਨਸ਼ਿਪ ਦਾ ਜਿੱਤਿਆ ਖ਼ਿਤਾਬ
FIDE Women World Rapid Championship 2024 : ਨਿਊਯਾਰਕ 'ਚ ਇੰਡੋਨੇਸ਼ੀਆ ਦੀ ਖਿਡਾਰਨ ਆਇਰੀਨ ਸੁਕੰਦਰ ਨੂੰ ਹਰਾਇਆ
Melbourne Test : ਨਿਤੀਸ਼ ਰੈੱਡੀ ਦਾ ਪਹਿਲਾ ਸੈਂਕੜਾ
Melbourne Test : ਨਿਤੀਸ਼ ਰੈੱਡੀ ਦੇ ਪਹਿਲੇ ਸੈਂਕੜੇ ਤੇ ਵਾਸ਼ਿੰਗਟਨ ਸੁੰਦਰ ਦੇ ਅਰਧ ਸੈਂਕੜੇ ਨਾਲ ਭਾਰਤ ਨੂੰ ਫ਼ਾਲੋਆਨ ਤੋਂ ਬਚਾਇਆ