ਖੇਡਾਂ
IPL 2025 KKR vs MI: ‘ਤੂੰ ਪੰਜਾਬੀ ਹੈ ਤੇ ਪੰਜਾਬੀ ਕਿਸੇ ਤੋਂ ਡਰਦੇ ਨਹੀਂ’... ਪੰਡਯਾ ਨੇ ਅਸ਼ਵਨੀ ਕੁਮਾਰ ’ਚ ਭਰਿਆ ਜੋਸ਼
IPL 2025 KKR vs MI: ਜਿਸ ਤੋਂ ਬਾਅਦ ਅਪਣੇ ਡੈਬਿਊ ਮੈਚ ’ਚ ਅਸ਼ਵਨੀ ਨੇ ਲਈਆਂ 4 ਵਿਕਟਾਂ
IPL News: ਰਾਜਸਥਾਨ ਰਾਇਲਜ਼ ਤੇ ਪੰਜਾਬ ਕਿੰਗਜ਼ ਪਹੁੰਚੇ ਚੰਡੀਗੜ੍ਹ, ਅੱਜ ਮੁੱਲਾਂਪੁਰ ਸਟੇਡੀਅਮ 'ਚ ਕਰਨਗੇ ਅਭਿਆਸ
IPL News: 5 ਅਪ੍ਰੈਲ ਨੂੰ ਦੋਵਾਂ ਵਿਚਾਲੇ ਹੋਵੇਗਾ ਮੁਕਾਬਲਾ
Vandana Kataria: ਵੰਦਨਾ ਕਟਾਰੀਆਂ ਵਲੋਂ ਕੌਮਾਂਤਰੀ ਹਾਕੀ ਤੋਂ ਲਿਆ ਸੰਨਿਆਸ
ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ’ਚ ਸਭ ਤੋਂ ਵੱਧ 320 ਮੈਚ ਖੇਡੇ
IPL 2025 : ਸ਼ਾਨਦਾਰ ਗੇਂਦਬਾਜ਼ੀ ਅਤੇ ਦਮਦਾਰ ਬੱਲੇਬਾਜ਼ੀ ਬਦੌਲਤ ਪੰਜਾਬ ਕਿੰਗਜ਼ ਨੇ ਅਪਣਾ ਲਗਾਤਾਰ ਦੂਜਾ ਮੈਚ ਜਿੱਤਿਆ
ਲਖਨਊ ਸੁਪਰ ਜਾਇੰਟਸ ਨੂੰ 8 ਵਿਕਟਾਂ ਨਾਲ ਦਿਤੀ ਮਾਤ
IPL 2025 : ਪੰਜਾਬ ਦੇ ਅਸ਼ਵਨੀ ਕੁਮਾਰ ਦੇ ਰੀਕਾਰਡ ਨਾਲ ਮੁੰਬਈ ਇੰਡੀਅਨਜ਼ ਨੇ ਦਰਜ ਕੀਤੀ ਪਹਿਲੀ ਜਿੱਤ, KKR ਨੂੰ ਅੱਠ ਵਿਕਟਾਂ ਨਾਲ ਹਰਾਇਆ
ਅਸ਼ਵਨੀ ਕੁਮਾਰ ਨੇ ਪਹਿਲੇ ਹੀ ਮੈਚ ’ਚ ਬਣਾਇਆ ਰੀਕਾਰਡ, IPL ਡੈਬਿਊ ਮੈਚ ’ਚ ਚਾਰ ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਗੇਂਦਬਾਜ਼ ਬਣਿਆ
Gulvir Singh US News: ਗੁਲਵੀਰ ਸਿੰਘ ਨੇ ਅਮਰੀਕਾ ’ਚ 10,000 ਮੀਟਰ ਦਾ ਕੌਮੀ ਰੀਕਾਰਡ ਬਣਾਇਆ
Gulvir Singh US News: ਅਮਰੀਕਾ ’ਚ 10,000 ਮੀਟਰ ਦੌੜ 27:00.22 ਦੇ ਸਮੇਂ ਨਾਲ ਪੂਰਾ ਕਰ ਕੇ ਅਪਣਾ ਹੀ ਕੌਮੀ ਰੀਕਾਰਡ ਤੋੜ ਕੇ ਛੇਵਾਂ ਸਥਾਨ ਹਾਸਲ ਕੀਤਾ
IPL : ਦਿੱਲੀ ਨੇ ਹੈਦਰਾਬਾਦ ਨੂੰ ਹਰਾਇਆ
ਫਾਫ ਡੂ ਪਲੇਸਿਸ ਦੇ ਅਰਧ ਸੈਂਕੜੇ ਤੋਂ ਬਾਅਦ ਮਿਸ਼ੇਲ ਸਟਾਰਕ ਅਤੇ ਕੁਲਦੀਪ ਯਾਦਵ ਦੀ ਤੇਜ਼ ਗੇਂਦਬਾਜ਼ੀ ਨੇ ਦਿੱਲੀ ਕੈਪੀਟਲਜ਼ ਨੂੰ ਹੈਦਰਾਬਾਦ ਉਤੇ 7 ਵਿਕਟਾਂ ਨਾਲ ਜਿੱਤ ਦਿਵਾਈ
Delhi News : IPL ਮੈਚ ਦੌਰਾਨ ਥੱਪੜ ਕਾਂਡ ਮਾਮਲਾ, ਕ੍ਰਿਕਟਰ ਹਰਭਜਨ ਸਿੰਘ ਨੇ ਮੰਗੀ ਸ੍ਰੀਸੰਥ ਤੋਂ ਮੁਆਫ਼ੀ
Delhi News : 2008 ’ਚ ਇੱਕ ਮੈਚ ਦੌਰਾਨ ਹਰਭਜਨ ਨੇ ਸ੍ਰੀਸੰਥ ਨੂੰ ਜੜ ਦਿੱਤਾ ਸੀ ਥੱਪੜ
ਭਾਰਤ ਅਕਤੂਬਰ-ਨਵੰਬਰ ਵਿੱਚ ਤਿੰਨ ਵਨਡੇ ਅਤੇ ਪੰਜ ਟੀ-20 ਮੈਚਾਂ ਲਈ ਆਸਟ੍ਰੇਲੀਆ ਦਾ ਦੌਰਾ ਕਰੇਗਾ
50 ਓਵਰਾਂ ਦੇ ਮੈਚ ਦਿਨ-ਰਾਤ ਦੇ ਹੋਣਗੇ, ਜਦੋਂ ਕਿ ਟੀ-20 ਮੈਚ ਰਾਤ ਦੇ ਮੈਚ ਹੋਣਗੇ।
Fifa Word Cup : ਫ਼ੀਫ਼ਾ ਵਿਸ਼ਵ ਕੱਪ 2026 ਲਈ ਕੁਆਲੀਫ਼ਾਇਰ ਵਿਚ ਨਿਊਜ਼ੀਲੈਂਡ ਲਈ ਖੇਡ ਰਿਹਾ ਸਰਪ੍ਰੀਤ ਸਿੰਘ ਕੌਣ?
Fifa Word Cup : 26 ਸਾਲਾ ਮਿਡਫੀਲਡਰ ਨੇ ਕੀਤਾ ਇਕ ਗੋਲ ਤੇ ਦੋ ਅਸਿਸਟ