ਖੇਡਾਂ
ਇਸ ਕੰਗਾਰੂ ਦੀ ਪੰਜਾਬੀ ਸੁਣ ਯੁਵਰਾਜ ਹੱਸ ਹੱਸ ਹੋਏ ਦੋਹਰੇ, ਤੁਸੀਂ ਵੀ ਦੇਖੋ ਵੀਡੀਉ
ਕ੍ਰਿਕੇਟਰ ਯੁਵਰਾਜ ਸਿੰਘ ਨਾ ਸਿਰਫ ਅਬੂਧਾਬੀ ਟੀ10 ਲੀਗ ਵਿਚ ਆਪਣੀ ਟੀਮ...
ਵੈਸਟ ਇੰਡੀਜ਼ ਵਿਰੁੱਧ ਸੀਰੀਜ਼ ਲਈ ਭਲਕੇ ਹੋਵੇਗਾ ਟੀਮ ਦਾ ਐਲਾਨ
ਰੋਹਿਤ ਨੂੰ ਮਿਲ ਸਕਦੈ ਆਰਾਮ...
ਅੰਪਾਇਰ ਦੇ ਗਲਤ ਫ਼ੈਸਲੇ ਕਾਰਨ ਇਸ ਕ੍ਰਿਕਟਰ ਨੂੰ ਪਿਆ ਦਿਲ ਦਾ ਦੌਰਾ, ਹੋਈ ਮੌਤ!
ਹੈਦਰਾਬਾਦ ਦੇ ਕ੍ਰਿਕਟਰ ਨਾਲ ਕੁਝ ਅਜਿਹਾ ਵਾਪਰਿਆ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਕੋਹਲੀ ਨੂੰ ਮਿਲਣ ਦੀ ਤਾਂਘ ਨਾਲ ਮੈਦਾਨ 'ਚ ਆਇਆ ਪ੍ਰਸ਼ੰਸਕ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਹਿਰਾਸਤ 'ਚ ਲਏ ਗਏ ਨੌਜਵਾਨ ਦਾ ਨਾਂ ਸੂਰਜ ਬਿਸ਼ਟ ਦਸਿਆ ਜਾ ਰਿਹਾ ਹੈ
ਅੱਜ ਦੇ ਦਿਨ ਸਚਿਨ ਨੇ ਸੰਨਿਆਸ ਦੇ ਨਾਲ ਖ਼ਤਮ ਕੀਤਾ ਸੀ ਉਹਨਾਂ ਦਾ 24 ਸਾਲ ਦਾ ਕਰੀਅਰ
ਰੋ ਪਿਆ ਸੀ ਪੂਰਾ ਦੇਸ਼
ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਇਹ ਕੈਰੇਬੀਆਈ ਖਿਡਾਰੀ
ਆਈ.ਸੀ.ਸੀ. ਨੇ ਮੈਚ ਖੇਡਣ 'ਤੇ ਲਗਾਈ ਪਾਬੰਦੀ
ਇੰਦੌਰ ਦੀਆਂ ਗਲੀਆਂ ਵਿਚ ਵਿਰਾਟ ਨੇ ਖੇਡਿਆ ਕ੍ਰਿਕਟ
ਕਪਤਾਨ ਵਿਰਾਟ ਕੋਹਲੀ ਮੱਧ ਪ੍ਰਦੇਸ਼ ਦੇ ਇੰਦੌਰ ਦੀ ਇਕ ਰੈਜ਼ੀਡੇਸ਼ੀਅਲ ਕਲੋਨੀ ਵਿਚ ਆਪਣੇ ਫੈਨਸ ਦੇ ਨਾਲ ਕ੍ਰਿਕਟ ਖੇਡਦੇ ਅਤੇ ਮਸਤੀ ਕਰਦੇ ਨਜ਼ਰ ਆਏ।
15 ਸਾਲਾ ਸ਼ੈਫਾਲੀ ਵਰਮਾ ਨੇ ਅਰਧ ਸੈਂਕੜਾ ਜੜ ਕੇ ਤੋੜਿਆ ਸਚਿਨ ਤੇ ਰੋਹਿਤ ਦਾ ਰਿਕਾਰਡ
ਵੈਸਟ ਇੰਡੀਜ਼ ਦੇ ਸੈਂਟ ਲੁਸੀਆ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ ਵਿਚ ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਇਤਿਹਾਸ ਰਚ ਦਿੱਤਾ ਹੈ।
World Para Athletics Championships: ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਬਣਾਇਆ ਵਰਲਡ ਰਿਕਾਰਡ
ਦੇਸ਼ ਨੂੰ ਦਵਾਇਆ ਓਲੰਪਿਕ ਕੋਟਾ
ਰੋਹਿਤ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਕਰਕੇ ਭਾਰਤ ਨੇ ਬੰਗਲਾਦੇਸ਼ ਨੂੰ ਕੀਤਾ ਚਿੱਤ
ਲੜੀ ਵਿਚ ਦੋਵਾਂ ਟੀਮਾਂ ਨੇ ਜਿੱਤਿਆ ਇੱਕ-ਇੱਕ ਮੈਚ