ਖੇਡਾਂ
ਭਾਰਤ ਖਿਲਾਫ਼ ਨਿਊਜ਼ੀਲੈਂਡ ਦੀ ਵਨ-ਡੇ ਟੀਮ ਦਾ ਐਲਾਨ, 3 ਨਵੇਂ ਤੇਜ਼ ਗੇਂਦਬਾਜ਼ ਸ਼ਾਮਲ
ਭਾਰਤ ਖਿਲਾਫ ਹੋਣ ਵਾਲੀ ਵਨ-ਡੇ ਸੀਰੀਜ ਲਈ ਨਿਊਜੀਲੈਂਡ ਨੇ ਟੀਮ ਦਾ ਐਲਾਨ...
ਭਾਰਤ ਦੀ ਜਿੱਤ ਦੇ ਅਸਲੀ ਹੀਰੋ ਰਹੇ ਸ਼ਮੀ, ਇਕ ਓਵਰ ‘ਚ ਹੀ ਪਲਟਿਆ ਮੈਚ
ਹੈਮਲਟਿਨ ਟੀ20 ਮੈਚ ਵਿੱਚ ਭਾਰਤ ਅਤੇ ਨਿਊਜੀਲੈਂਡ ‘ਚ ਰੋਮਾਂਚਕ ਮੁਕਾਬਲਾ ਹੋਇਆ...
BIG BREAKING- ਚੋਟੀ ਦੀ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਭਾਜਪਾ 'ਚ ਸ਼ਾਮਿਲ
ਦੁਨੀਆ ਦੀ ਨੰਬਰ ਵਨ ਬੈਡਮਿੰਟਨ ਖਿਡਾਰੀ ਨੇ ਰੱਖਿਆ ਰਾਜਨੀਤੀ 'ਚ ਕਦਮ
ਟੀਮ ਇੰਡੀਆ ਦੀ ਬੱਸ ‘ਚ ਧੋਨੀ ਦੀ ਸੀਟ ‘ਤੇ ਨਹੀਂ ਬੈਠਦਾ ਕੋਈ, ਹਮੇਸ਼ਾ ਰਹਿੰਦੀ ਖਾਲੀ: ਚਹਿਲ
ਟੀਮ ਇੰਡੀਆ ਦੇ ਸਪਿਨ ਗੇਂਦਬਾਜ ਯੁਜਵੇਂਦਰ ਚਹਿਲ ਇਸ ਸਮੇਂ ਐਮਐਸ ਧੋਨੀ ਨੂੰ ਕਾਫ਼ੀ...
ਮਹਿਲਾ ਹਾਕੀ: ਨਿਊਜ਼ੀਲੈਂਡ ਦੇ ਹੱਥੋਂ 1-2 ਨਾਲ ਹਾਰੀ ਭਾਰਤੀ ਟੀਮ
ਭਾਰਤ ਦੀ ਸੀਨੀਅਰ ਮਹਿਲਾ ਹਾਕੀ ਟੀਮ ਨੂੰ ਨਿਊਜੀਲੈਂਡ ਦੌਰੇ ‘ਤੇ ਆਪਣੇ ਦੂਜੇ ਮੈਚ...
ਮਸ਼ਹੂਰ ਬਾਸਕਿਟ ਬਾਲ ਖਿਲਾੜੀ ਕੋਬੀ ਬ੍ਰਾਇੰਟ ਦੀ ਆਈ ਮਾੜੀ ਖ਼ਬਰ
Kobe Bryant ਜੋ ਹੁਣ ਤਕ ਦੇ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀਆਂ ਵਿਚੋਂ ਇੱਕ ਸਨ,
ਮਸ਼ਹੂਰ ਬਾਸਕਿਟ ਬਾਲ ਖਿਡਾਰੀ Kobe bryant ਅਤੇ ਉਹਨਾਂ ਦੀ ਬੇਟੀ ਨਾਲ ਵਾਪਰਿਆ ਹਾਦਸਾ
Kobe Bryant ਜੋ ਹੁਣ ਤਕ ਦੇ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀਆਂ ਵਿਚੋਂ ਇੱਕ ਸਨ,
ਜੇ ਭਾਰਤ ਏਸ਼ੀਆ ਕੱਪ ਖੇਡਣ ਪਾਕਿ ਨਾ ਆਇਆ ਤਾਂ ਅਸੀਂ ਵੀ ਨਹੀਂ ਆਉਣਾ: PCB
ਪੀਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਸੀਮ ਖਾਨ ਨੇ ਸ਼ਨੀਵਾਰ...
ਕ੍ਰਿਕੇਟ: ਨਿਊਜ਼ੀਲੈਂਡ ਟੀਮ ਨੇ 10 ਸਾਲ ਬਾਅਦ ਯਾਦ ਕੀਤਾ ਇਹ ਖਿਡਾਰੀ
ਨਿਊਜ਼ੀਲੈਂਡ ਦੀ ਟੀਮ ਜਦੋਂ ਭਾਰਤੀ ਟੀਮ ਦੇ ਖਿਲਾਫ਼ ਆਕਲੈਂਡ ਦੇ ਮੈਦਾਨ...
ਪੰਜਾਬ ਦੇ ਹੋਣਹਾਰ ਖਿਡਾਰੀਆਂ ਤੇ ਤਮਗਾ ਜੇਤੂਆਂ ਨੂੰ ਕਰੋੜਾਂ ਦੇ ਇਨਾਮ ਤੇ ਨੌਕਰੀ ਦੇਵੇਗੀ ਸਰਕਾਰ
ਰਾਣਾ ਗੁਰਮੀਤ ਸਿੰਘ ਸੋਢੀ ਨੇ ਦਾਅਵਾ ਕੀਤਾ ਹੈ ਕਿ ਨਵੀਂ ਖੇਡ ਪਾਲਿਸੀ ਦੇ ਤਹਿਤ ਸਰਕਾਰੀ ਨੌਕਰੀਆਂ ਵਿਚ ਸੂਬੇ ਦੇ ਖਿਡਾਰੀਆਂ ਲਈ ਰਾਖਵਾਕਰਨ ਰੱਖਿਆ ਜਾਵੇਗਾ।