ਖੇਡਾਂ
Covid 19 : ਖੇਡ ਜਗਤ ਤੇ ਹਮੇਸ਼ਾ ਲਈ ਰਹਿ ਜਾਵੇਗਾ ਅਸਰ! ਬਦਲੇ ਜਾ ਸਕਦੇ ਹਨ ਇਹ ਨਿਯਮ
ਕੋਰੋਨਾਵਾਇਰਸ ਨੇ ਇਸ ਸਮੇਂ ਪੂਰੀ ਦੁਨੀਆ ਨੂੰ ਆਪਣੀ ਚਪੇਟ ਵਿੱਚ ਲਿਆ ਹੈ।
ਜੁਲਾਈ-ਅਗਸਤ ਵਿਚ ਹੋ ਸਕਦੀ ਹੈ ਆਈਪੀਐਲ ਦੀ ਸੁਰੂਆਤ!
ਬੀਸੀਸੀਆਈ ਨੇ ਆਈਪੀਐਲ 2020 ਨੂੰ 15 ਅਪ੍ਰੈਲ ਤੱਕ ਮੁਅੱਤਲ ਕਰ ਦਿੱਤਾ ਹੈ।
ਇਸ ਦੇਸ਼ ਵਿਚ ਹਾਲੇ ਵੀ ਖੇਡਿਆ ਜਾ ਰਿਹਾ ਹੈ ਫੁੱਟਬਾਲ ਟੂਰਨਾਮੈਂਟ, ਖਿਡਾਰੀ ਮਿਲਾ ਰਹੇ ਹੱਥ
ਮੌਜੂਦਾ ਸਮੇਂ ਵਿਚ, ਹਰ ਪਾਸੇ ਕੋਰੋਨਾ ਵਾਇਰਸ ਦਾ ਕਹਿਰ ਹੈ। ਦੁਨੀਆਂ ਦੇ ਲੱਖਾਂ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।
Corona Virus : ਭਾਰਤ ‘ਚ ਹੋਣ ਵਾਲਾ FIFA-17 ਮਹਿਲਾ ਵੱਲਡ ਕੱਪ ਹੋਇਆ ਮੁਲਤਵੀ
ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਭਾਰਤ ਵਿਚ ਹੋਣ ਵਾਲੇ ਮਹਿਲਾ ਫੀਫਾ ਅੰਡਰ-17 ਮਹਿਲਾ ਟੂਰਾਂਮੈਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ
ਕੋਰੋਨਾ ਸੰਕਟ ਲਈ ਗੌਤਮ ਗੰਭੀਰ ਆਏ ਅੱਗੇ, ਦਾਨ ਕੀਤੀ ਦੋ ਸਾਲ ਦੀ ਤਨਖ਼ਾਹ
ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਕੋਵਿਡ -19 ਮਹਾਂਮਾਰੀ (ਕੋਰੋਨਾ ਵਾਇਰਸ) ਵਿਰੁੱਧ ਲੜਨ ਲਈ ਆਪਣੀ ਦੋ ਸਾਲਾਂ ਦੀ ਤਨਖਾਹ ਪ੍ਰਧਾਨ ਮੰਤਰੀ ਰਾਹਤ ਫੰਡ ਵਿਚ ਦਾਨ ਕੀਤੀ ਹੈ।
ਵਿਰਾਟ ਅਤੇ ਧੋਨੀ ਬਾਰੇ ਯੁਵਰਾਜ ਸਿੰਘ ਨੇ ਦੱਸੀਆਂ ਅੰਦਰੀਆਂ ਗੱਲਾਂ, ਕ੍ਰਿਕਟ ਪ੍ਰੇਮੀ ਹੋਏ ਹੈਰਾਨ!
ਭਾਰਤ ਦੀ ਟੀਮ ਲਈ ਧੜੱਲੇਦਾਰੀ ਨਾਲ ਬੱਲੇਬਾਜੀ ਕਰਨ ਵਾਲੇ ਯੁਵਰਾਜ ਸਿੰਘ ਨੇ 17 ਸਾਲ ਦੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਕਈ ਕਪਤਾਨਾਂ ਦੀ ਕਪਤਾਨੀ ਹੇਠ ਟੂਰਮਾਂਮੈਂਟ ਖੇਡੇ ਹਨ
ਜੇਕਰ IPL ਰੱਦ ਹੋਇਆ, ਤਾਂ ਇਸ ਖਿਡਾਰੀ ਨੂੰ ਹੋ ਸਕਦੈ ਕਰੋੜਾਂ ਦਾ ਨੁਕਸਾਨ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕਈ ਵੱਡੇ- ਵੱਡੇ ਟੂਰਨਾਂਮੈਂਟਾਂ ਨੂੰ ਰੱਦ ਕਰ ਦਿੱਤਾ ਹੈ
BCCI ਨੇ ਕੋਰੋਨਾ ਪੀੜਤਾਂ ਲਈ ਦਿੱਤੇ 51 ਕਰੋੜ ਤਾਂ ਭੜਕੇ ਲੋਕ, ਪੜ੍ਹੋ ਪੂਰੀ ਖ਼ਬਰ
ਕੋਵਿਡ -19 ਕਾਰਨ ਪੂਰਾ ਦੇਸ਼ 21 ਦਿਨਾਂ ਤੋਂ ਬੰਦ ਹੈ। ਇਸ ਸਮੇਂ ਦੌਰਾਨ, ਡਾਕਟਰਾਂ, ਮੈਡੀਕਲ ਸਟਾਫ ਅਤੇ ਗਰੀਬ ਮਜ਼ਦੂਰਾਂ ਲਈ ਮੁਸ਼ਕਲਾਂ ਵਧੀਆਂ ਹਨ।
Covid19: ਟੂਰਨਾਮੈਂਟ ਰੱਦ ਹੋਣ' ਤੇ ਧੋਨੀ ਦੀ ਟੀਮ ਇੰਡੀਆ ਵਿਚ ਵਾਪਸੀ ਮੁਸ਼ਕਲ: ਭੋਗਲੇ
ਕ੍ਰਿਕਟ ਦੀ ਟਿੱਪਣੀਕਾਰ ਹਰਸ਼ਾ ਭੋਗਲੇ ਨੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਬੰਧ ਵਿੱਚ ਇੱਕ ਬਿਆਨ ਦਿੱਤਾ।
ਧੋਨੀ ਨੇ ਲਿਆ ਸੰਨਿਆਸ ਦਾ ਫੈਸਲਾ, ਨਜ਼ਦੀਕੀ ਦੋਸਤ ਨੂੰ ਦੱਸੀ ਆਪਣੀ ਪੂਰੀ ਯੋਜਨਾ : ਰਿਪੋਰਟ
ਰਿਪੋਰਟ ਅਨੁਸਾਰ ਧੋਨੀ ਨੇ ਪਹਿਲਾਂ ਹੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਮਨ ਬਣਾ ਲਿਆ ਹੈ