ਖੇਡਾਂ
T20 World Cup 2026 : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਇਆ, ਪਾਕਿਸਤਾਨ ਦੀਆਂ ਸੈਮੀਫ਼ਾਈਨਲ ਉਮੀਦਾਂ ਜ਼ਿੰਦਾ
ਟੀ20 ਵਰਲਡ ਕੱਪ 2026: ਪਾਕਿਸਤਾਨ ਦੇ ਸੈਮੀਫਾਈਨਲ ਦੇ ਮੌਕੇ ਬਹੁਤ ਘੱਟ
ਰਣਜੀ ਟਰਾਫ਼ੀ ਜਿੱਤਣ ਨੇੜੇ ਜੰਮੂ-ਕਸ਼ਮੀਰ, ਬਿਸ਼ਨ ਸਿੰਘ ਬੇਦੀ ਨੂੰ ਕੀਤਾ ਗਿਆ ਯਾਦ
ਅੱਜ ਜੰਮੂ-ਕਸ਼ਮੀਰ ਕ੍ਰਿਕਟ ਦੇ ਹਰ ਹਿਤਧਾਰਕ ਨੂੰ ਬਿਸ਼ਨ ਬੇਦੀ ਦੇ ਯੋਗਦਾਨ ਨੂੰ ਯਾਦ ਰਖਣਾ ਚਾਹੀਦਾ ਹੈ : ਪਰਵੇਜ਼ ਰਸੂਲ
ਝਾਰਖੰਡ ਹਾਊਸਿੰਗ ਬੋਰਡ ਨੇ ਮਹਿੰਦਰ ਸਿੰਘ ਧੋਨੀ ਨੂੰ ਨੋਟਿਸ ਜਾਰੀ ਕੀਤਾ
ਰਿਹਾਇਸ਼ੀ ਪਲਾਟ ਦੀ ਦੁਰਵਰਤੋਂ ਲਈ ਜਾਰੀ ਕੀਤਾ ਗਿਆ ਨੋਟਿਸ
ਭਾਰਤੀ ਮਹਿਲਾ ਟੀਮ ਆਸਟ੍ਰੇਲੀਆ ਤੋਂ ਦੂਜਾ ਇਕ ਰੋਜ਼ਾ ਮੈਚ ਵੀ ਹਾਰੀ
ਆਸਟ੍ਰੇਲੀਆ ਨੇ ਦੁਵੱਲੀ ਸੀਰੀਜ਼ ਵੀ ਜਿੱਤੀ
ਕ੍ਰਿਕਟਰ ਰਿੰਕੂ ਸਿੰਘ ਦੇ ਪਿਤਾ ਖਾਨਚੰਦ ਸਿੰਘ ਦਾ ਦਿਹਾਂਤ, ਜਿਗਰ ਦੇ ਕੈਂਸਰ ਤੋਂ ਸਨ ਪੀੜਤ
ਕੁਝ ਦਿਨ ਪਹਿਲਾਂ ਸਿਹਤ ਵਿਗੜਨ ਤੋਂ ਬਾਅਦ ਵੈਂਟੀਲੇਟਰ ਸਪੋਰਟ 'ਤੇ ਗਿਆ ਸੀ ਰੱਖਿਆ
ਭਾਰਤੀ ਦੌੜਾਕ ਪੂਜਾ ਆਤਮਾਰਾਮ 'ਤੇ ਲੱਗੀ 3 ਸਾਲ ਦੀ ਪਾਬੰਦੀ
ਪਿਛਲੇ ਸਾਲ ਮੁਕਾਬਲੇ ਦੌਰਾਨ ਹੋਣ ਵਾਲੇ ਡੋਪ ਟੈਸਟ ਤੋਂ ਪਹਿਲਾਂ ਘਬਰਾ ਕੇ ਗਏ ਸਨ ਭੱਜ
ਭਾਰਤ ਨੇ ਆਸਟ੍ਰੇਲੀਆ ਨੂੰ ਸ਼ੂਟਆਊਟ ਵਿੱਚ ਹਰਾ ਕੇ FIH ਪ੍ਰੋ ਲੀਗ ਵਿੱਚ ਆਪਣੀ ਪਹਿਲੀ ਜਿੱਤ ਕੀਤੀ ਦਰਜ
ਤਿੰਨ ਕੁਆਰਟਰਾਂ ਵਿੱਚ ਕੋਈ ਵੀ ਟੀਮ ਗੋਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ
ਕੈਨੇਡੀਅਨ ਕ੍ਰਿਕਟਰ ਨਵਨੀਤ ਧਾਲੀਵਾਲ ਨੇ ਮੋਹਾਲੀ ਵਿੱਚ ਸਿੱਖਿਆ ਕ੍ਰਿਕਟ
‘ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜ਼ਿਕਰ
2026 'ਚ ਵੀ ਆਈ.ਪੀ.ਐਲ ਖੇਡਦੇ ਨਜ਼ਰ ਆਉਣਗੇ ਧੋਨੀ
ਹਾਲਾਂਕਿ ਖ਼ੁਦ ਧੋਨੀ ਵਲੋਂ ਅਜੇ ਤਕ ਕੋਈ ਅਧਿਕਾਰਤ ਘੋਸ਼ਣਾ ਨਹੀਂ ਕੀਤੀ ਗਈ
ਟੀ20 ਵਿਸ਼ਵ ਕੱਪ ਦੇ ਅਪਣੇ ਪਹਿਲੇ ਸੁਪਰ-8 ਮੁਕਾਬਲੇ 'ਚ ਹਾਰਿਆ ਭਾਰਤ
ਦੱਖਣੀ ਅਫ਼ਰੀਕਾ ਨੇ 76 ਦੌੜਾਂ ਨਾਲ ਹਰਾਇਆ