ਖੇਡਾਂ
ਪੁੱਤਰ ਦੇ ਦਿਹਾਂਤ 'ਤੇ ਬੋਲੇ ਰੋਨਾਲਡੋ - 'ਸਾਡਾ ਬੇਟਾ ਸਾਡਾ ਫਰਿਸ਼ਤਾ ਸੀ, ਅਸੀਂ ਉਸ ਨੂੰ ਹਮੇਸ਼ਾ ਪਿਆਰ ਕਰਾਂਗੇ'
ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਪੁੱਤਰ ਦਾ ਦਿਹਾਂਤ ਅਤੇ ਬੇਟੀ ਸੁਰੱਖਿਅਤ
ਖੇਡ ਜਗਤ ਨੂੰ ਵੱਡਾ ਝਟਕਾ, ਇਸ ਮਸ਼ਹੂਰ ਟੇਬਲ ਟੈਨਿਸ ਖਿਡਾਰੀ ਨੇ ਤੋੜਿਆ ਦਮ
ਟੇਬਲ ਟੈਨਿਸ ਦੀ ਦੁਨੀਆ ਵਿੱਚ ਭਾਰਤ ਦੇ ਉੱਭਰਦੇ ਖਿਡਾਰੀਆਂ ਵਿੱਚੋਂ ਇੱਕ ਸਨ ਡੀ. ਵਿਸ਼ਵਾ
ਪੰਜਾਬ ਕਿੰਗਜ਼ ਦੇ ਫੀਲਡਿੰਗ ਕੋਚ ਨੇ ਸਚਿਨ ਤੇਂਦੁਲਕਰ ਦੇ ਛੂਹੇ ਪੈਰ
ਸਚਿਨ ਨੇ ਤੁਰੰਤ ਜੌਂਟੀ ਰੋਡਸ ਨੂੰ ਰੋਕਿਆ
ਆਰ.ਸੀ.ਬੀ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੂੰ ਸਦਮਾ, ਭੈਣ ਦਾ ਹੋਇਆ ਦਿਹਾਂਤ
ਆਈ.ਪੀ.ਐਲ ਛੱਡ ਕੇ ਪਰਤੇ ਘਰ
ਗ਼ੈਰ-ਕਾਨੂੰਨੀ ਰੇਤ ਮਾਈਨਿੰਗ ਮਾਮਲਾ : ਭੁਪਿੰਦਰ ਸਿੰਘ ਹਨੀ ਨੂੰ ਜਲੰਧਰ ਅਦਾਲਤ 'ਚ ਕੀਤਾ ਪੇਸ਼
20 ਅਪ੍ਰੈਲ ਤਕ ਵਧੀ ਭੁਪਿੰਦਰ ਹਨੀ ਦੀ ਨਿਆਂਇਕ ਹਿਰਾਸਤ
ਆਸਟ੍ਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ ਜਿੱਤਿਆ ਮਹਿਲਾ ਵਿਸ਼ਵ ਕੱਪ
ਸੱਤਵੀਂ ਵਾਰ ਵਿਸ਼ਵ ਚੈਂਪੀਅਨ ਬਣਿਆ ਆਸਟ੍ਰੇਲੀਆ
IPL 2022: ਪੰਜਾਬ ਨੇ ਬੈਂਗਲੁਰੂ ਨੂੰ 5 ਵਿਕਟਾਂ ਨਾਲ ਹਰਾਇਆ, ਨਵੇਂ ਸੈਸ਼ਨ ਵਿਚ ਕੀਤਾ ਸ਼ਾਨਦਾਰ ਆਗਾਜ਼
ਬੈਂਗਲੁਰੂ ਨੇ ਆਖ਼ਰੀ 10 ਓਵਰਾਂ ਵਿਚ ਲਗਭਗ 14 ਦੇ ਰਨ ਰੇਟ ਨਾਲ 135 ਦੌੜਾਂ ਬਣਾਈਆਂ।
WWC: ਭਾਰਤ ਦੀ ਹਾਰ ਨੇ ਖੋਲ੍ਹੀ ਵੈਸਟ ਇੰਡੀਜ਼ ਦੀ ਕਿਸਮਤ, ਇਹਨਾਂ 4 ਟੀਮਾਂ ਨੇ ਸੈਮੀਫਾਈਨਲ 'ਚ ਬਣਾਈ ਥਾਂ
ਆਈਸੀਸੀ ਮਹਿਲਾ ਵਿਸ਼ਵ ਕੱਪ 2022 ਵਿਚ ਦੱਖਣੀ ਅਫ਼ਰੀਕਾ ਹੱਥੋਂ ਭਾਰਤ ਦੀ ਹਾਰ ਦੇ ਨਾਲ ਹੀ ਚਾਰ ਸੈਮੀਫਾਈਨਲ ਟੀਮਾਂ ਦਾ ਵੀ ਫੈਸਲਾ ਹੋ ਗਿਆ।
IND vs SA, WWC 2022: ਭਾਰਤ ਦੀਆਂ ਸੈਮੀਫਾਈਨਲ 'ਚ ਪਹੁੰਚਣ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ
ਦੱਖਣੀ ਅਫਰੀਕਾ ਨੇ ਆਖਰੀ ਗੇਂਦ 'ਤੇ ਮੈਚ ਜਿੱਤ ਲਿਆ
IND W vs SA W Live: ਮੈਚ ਰੋਮਾਂਚਕ ਮੋੜ 'ਤੇ ਪਹੁੰਚਿਆ, ਦੱਖਣੀ ਅਫਰੀਕਾ ਨੂੰ ਲੱਗਾ ਪੰਜਵਾਂ ਝਟਕਾ
ਹਰਮਨਪ੍ਰੀਤ ਨੇ ਕੀਤਾ ਕਮਾਲ, 32 ਦੇ ਸਕੋਰ 'ਤੇ ਦੱਖਣੀ ਅਫਰੀਕਾ ਦੀ ਲਈ ਇੱਕ ਹੋਰ ਵਿਕਟ