ਖੇਡਾਂ
ਪੰਜਾਬੀ ਯੂਨੀਵਰਸਿਟੀ ਦੀਆਂ ਤੀਰਅੰਦਾਜ਼ ਕੁੜੀਆਂ ਨੇ ਰੌਸ਼ਨ ਕੀਤਾ ਨਾਮ, ਉਜ਼ਬੇਕਿਸਤਾਨ ਵਿਖੇ ਏਸ਼ੀਆ ਕੱਪ ਪੜਾਅ -2 'ਚ ਜਿੱਤੇ ਚਾਰ ਤਮਗ਼ੇ
ਪਰਨੀਤ ਕੌਰ ਨੇ ਦੋ ਸੋਨੇ ਅਤੇ ਇਕ ਕਾਂਸੀ ਜਦਕਿ ਤਨੀਸ਼ਾ ਵਰਮਾ ਨੇ ਹਾਸਲ ਕੀਤਾ 1 ਚਾਂਦੀ ਦਾ ਤਮਗ਼ਾ
ਦੋਹਾ ਡਾਇਮੰਡ ਲੀਗ: ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿੱਚ 0.04 ਮੀਟਰ ਦੇ ਫਰਕ ਨਾਲ ਗੋਲਡ ਜਿੱਤਿਆ
ਦੋਹਰਾ ਸੋਨ ਤਮਗਾ ਜਿੱਤਣ ਵਾਲਾ ਇਕਲੌਤਾ ਭਾਰਤੀ
ਪਹਿਲਵਾਨਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਦਰੋਣਾਚਾਰੀਆ ਪੁਰਸਕਾਰ ਕਰਾਂਗਾ ਵਾਪਸ: ਮਹਾਵੀਰ ਸਿੰਘ ਫੋਗਾਟ
ਕਿਹਾ : ਜੇਕਰ ਸਾਡੇ ਬੱਚਿਆਂ ਨੂੰ ਇਨਸਾਫ਼ ਹੀ ਨਹੀਂ ਮਿਲੇਗਾ ਤਾਂ ਇਸ ਪੁਰਸਕਾਰ ਦਾ ਕੋਈ ਮਤਲਬ ਨਹੀਂ
ਪਹਿਲਵਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ, ਜਾਂਚ ਪੂਰੀ ਹੋਣ ਦਿਤੀ ਜਾਵੇ: ਅਨੁਰਾਗ ਠਾਕੁਰ
ਕਿਹਾ: ਦਿੱਲੀ ਪੁਲਿਸ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਵੇਗੀ
ਸੁਰਜਨ ਚੱਠਾ ਦੀ ਗ੍ਰਿਫ਼ਤਾਰੀ ਤੋਂ ਬਾਅਦ LIVE ਹੋਈ ਸੰਦੀਪ ਦੀ ਪਤਨੀ, ਸਰਕਾਰ ਦਾ ਕੀਤਾ ਧੰਨਵਾਦ
ਸਰਕਾਰ ਨੂੰ ਬਾਕੀ ਦੋਸ਼ੀਆਂ ਨੂੰ ਵੀ ਫੜ੍ਹਨ ਦੀ ਕੀਤੀ ਅਪੀਲ
ਭਾਰਤੀ ਓਲੰਪਿਕ ਸੰਘ ਨੇ ਕੁਸ਼ਤੀ ਫੈਡਰੇਸ਼ਨ ਲਈ ਐਡਹਾਕ ਕਮੇਟੀ ਦਾ ਕੀਤਾ ਗਠਨ
ਕਮੇਟੀ ਵਿਚ ਸੁਪ੍ਰੀਮ ਕੋਰਟ ਜਾਂ ਕਿਸੇ ਹਾਈ ਕੋਰਟ ਦੇ ਸੇਵਾਮੁਕਤ ਜੱਜ ਨੂੰ ਵੀ ਰਖਿਆ ਜਾਵੇਗਾ
IPL 2023 : ਚੇਨਈ ਸੁਪਰ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ : ਮੀਂਹ ਕਾਰਨ ਰੱਦ ਹੋਇਆ ਮੈਚ
19.2 ਓਵਰਾਂ ਤੋਂ ਬਾਅਦ ਨਹੀਂ ਹੋਈ ਖੇਡ
ਖਿਡਾਰੀ ਮੇਰਾ ਅਸਤੀਫ਼ਾ ਨਹੀਂ ਸਗੋਂ ਫ਼ਾਂਸੀ ਚਾਹੁੰਦੇ ਹਨ :ਬ੍ਰਿਜ ਭੂਸ਼ਨ ਸ਼ਰਨ ਸਿੰਘ
ਕਿਹਾ, ਮੈਂ ਇਕ ਕਦਮ ਚੁਕਾਂਗਾ ਤੇ ਉਨ੍ਹਾਂ ਦੀ ਮੰਗ ਬਦਲ ਜਾਵੇਗੀ
ਪਹਿਲਵਾਨਾਂ ਦੇ ਧਰਨੇ 'ਚ ਪਹੁੰਚੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਪੀ.ਟੀ. ਊਸ਼ਾ ਨੇ ਕੀਤੀ ਖਿਡਾਰੀਆਂ ਨਾਲ ਗੱਲਬਾਤ
ਸਾਨੂੰ ਇਨਸਾਫ਼ ਦਾ ਭਰੋਸਾ ਮਿਲਿਆ ਹੈ ਪਰ ਜਦੋਂ ਤਕ ਬ੍ਰਿਜ ਭੂਸ਼ਨ ਸ਼ਰਨ ਸਿੰਘ ਜੇਲ ਨਹੀਂ ਜਾਂਦਾ ਉਦੋਂ ਤਕ ਧਰਨਾ ਜਾਰੀ ਰਹੇਗਾ : ਬਜਰੰਗ ਪੂਨੀਆ
ਯੂਥ ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ: ਚੰਡੀਗੜ੍ਹ ਦੀ ਸ਼ਿਰੀਨ ਨੇ ਏਸ਼ੀਅਨ ਐਥਲੈਟਿਕਸ 'ਚ ਜਿੱਤਿਆ ਸੋਨ ਤਗਮਾ
ਉਜ਼ਬੇਕਿਸਤਾਨ ਵਿੱਚ ਸ਼ਿਰੀਨ ਨੇ ਸਪ੍ਰਿੰਟ ਮੈਡਲ ਵਿੱਚ 2:11.21 ਸਕਿੰਟ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ