ਖੇਡਾਂ
ਅੱਜ ਫਿਰ ਮੈਚ ਦੌਰਾਨ ਮੀਂਹ ਦੀ ਸੰਭਾਵਨਾ, ਭਾਰਤ ਅਤੇ ਪਾਕਿਸਤਾਨ ਵਿਚਾਲੇ ਅੱਜ ਜੋ ਵੀ ਹਾਰਿਆ ਉਸ ਦੀ ਖੇਡ ਖ਼ਤਮ!
ਮੈਚ ਰੱਦ ਹੋਣ 'ਤੇ ਕਿਸ ਨੂੰ ਹੋਵੇਗਾ ਫਾਇਦਾ, ਜਾਣੋ ਸਭ ਕੁਝ
US Open Final: 19 ਸਾਲਾ ਟੈਨਿਸ ਖਿਡਾਰੀ ਕੋਕੋ ਗੌਫ ਬਣੀ ਅਮਰੀਕੀ ਓਪਨ ਚੈਂਪੀਅਨ
ਜਿੱਤਿਆ ਪਹਿਲਾ ਗ੍ਰੈਂਡਸਲੈਮ ਖ਼ਿਤਾਬ
ਭਾਰੀ ਮੀਂਹ ਕਾਰਨ ਅੱਜ ਭਾਰਤ ਅਤੇ ਪਾਕਿਸਤਾਨ ਦਾ ਮੈਚ ਕੀਤਾ ਰੱਦ, ਭਲਕੇ ਮੁੜ ਹੋਵੇਗਾ ਸ਼ੁਰੂ
ਏਸ਼ੀਅਨ ਕ੍ਰਿਕਟ ਕੌਂਸਲ ਨੇ 11 ਸਤੰਬਰ ਨੂੰ ਹੋਣ ਵਾਲੇ ਇਸ ਮੈਚ ਲਈ ਸਿਰਫ਼ ਰਿਜ਼ਰਵ ਡੇਅ ਰੱਖਣ ਦਾ ਕੀਤਾ ਐਲਾਨ
ਭਾਰਤੀ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੇ ਵਿਸ਼ਵ ਕੱਪ ਫਾਈਨਲ ਵਿਚ ਜਿੱਤਿਆ ਚਾਂਦੀ ਦਾ ਤਮਗ਼ਾ
ਤੀਜੇ ਦੌਰ ਤੋਂ ਬਾਅਦ ਜਾਵਕਰ 89-90 ਨਾਲ ਪਿੱਛੇ ਚੱਲ ਰਹੇ ਸਨ ਪਰ ਚੌਥੇ ਰਾਊਂਡ 'ਚ ਉਨ੍ਹਾਂ ਨੇ 30 'ਚੋਂ 30 ਸਕੋਰ ਬਣਾਏ
ਪੈਰਾਲੰਪਿਕ ਅਥਲੀਟ ਮਾਰਕ ਧਰਮਾਈ ਵਿਸ਼ਵ ਡਵਾਰਫ ਖੇਡਾਂ ਵਿਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਇਸ ਵੱਕਾਰੀ ਟੂਰਨਾਮੈਂਟ ਵਿਚ 22 ਵੱਖ-ਵੱਖ ਦੇਸ਼ਾਂ ਦੇ 505 ਐਥਲੀਟਾਂ ਨੇ ਭਾਗ ਲਿਆ।
Asia Cup 2023: ਅੱਜ ਫਿਰ ਹੋਵੇਗੀ ਭਾਰਤ-ਪਾਕਿਸਤਾਨ ਦੀ ਟੱਕਰ, ਮੀਂਹ ਅਤੇ ਰਾਹੁਲ 'ਤੇ ਹੋਵੇਗੀ ਸਭ ਦੀ ਨਜ਼ਰ
ਜੇ ਮੀਂਹ ਕਰ ਕੇ ਮੈਚ ਰੁਕਿਆ ਵੀ ਤਾਂ ਕੱਲ੍ਹ ਫਿਰ ਉੱਥੋਂ ਹੀ ਸ਼ੁਰੂ ਕੀਤਾ ਜਾਵੇਗਾ
ਨੇਮਾਰ ਨੇ ਤੋੜਿਆ ਪੇਲੇ ਦਾ ਰੀਕਾਰਡ, ਬ੍ਰਾਜ਼ੀਲ ਦਾ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਬਣਿਆ
ਬੋਲੀਵੀਆ ਵਿਰੁਧ ਵਿਸ਼ਵ ਕੱਪ ਕੁਆਲੀਫਾਇੰਗ ਮੈਚ ’ਚ ਅਪਣਾ 78ਵਾਂ ਦਾਗ ਕੇ ਪੇਲੇ ਦੇ 77 ਗੋਲਾਂ ਦੇ ਰੀਕਾਰਡ ਨੂੰ ਪਿੱਛੇ ਛਡਿਆ
ਡੋਨਾਲਡ ਟਰੰਪ ਨਾਲ ਗੋਲਫ ਖੇਡਦੇ ਨਜ਼ਰ ਆਏ ਮਹਿੰਦਰ ਸਿੰਘ ਧੋਨੀ
ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣੀ ਤਸਵੀਰ
ਪੰਜਾਬ ’ਚ 1400 ਕਿਲੋਮੀਟਰ ਤੱਕ ਰਜਵਾਹੇ ਗਾਇਬ, ਲੋਕਾਂ ਨੇ ਕੀਤੇ ਨਾਜਾਇਜ਼ ਕਬਜ਼ੇ
ਸਰਕਾਰ ਨੇ ਕਾਰਵਾਈ ਦੀ ਖਿੱਚੀ ਤਿਆਰੀ
ਰੋਹਨ ਬੋਪੰਨਾ ਨੇ ਰਚਿਆ ਇਤਿਹਾਸ, ਗਰੈਂਡ ਸਲੈਮ ਫਾਈਨਲ 'ਚ ਪਹੁੰਚਣ ਵਾਲੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਬਣੇ
ਆਪਣੇ ਆਸਟ੍ਰੇਲੀਆਈ ਜੋੜੀਦਾਰ ਮੈਥਿਊ ਏਬਡੇਨ ਨਾਲ ਪੁਰਸ਼ ਡਬਲਜ਼ ਦੇ ਫਾਈਨਲ ਵਿਚ ਪਹੁੰਚੇ