ਖੇਡਾਂ
Sports News: ਮੋਗਾ ਦੇ ਸੰਦੀਪ ਸਿੰਘ ਕੈਲਾ ਨੇ ਬਣਾਇਆ 10ਵਾਂ ਵਿਸ਼ਵ ਰਿਕਾਰਡ
ਰਗਬੀ ਬਾਲ ਨੂੰ ਆਪਣੀ ਇਕ ਉਂਗਲ ’ਤੇ 40:56 ਸੈਕਿੰਡ ਘੁਮਾਇਆ
Hardik pandya Natasa Stankovic divorce: ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਪਤਨੀ ਨਤਾਸ਼ਾ ਦਾ ਹੋਇਆ ਤਲਾਕ , ਪੋਸਟ ਪਾ ਦਿੱਤੀ ਜਾਣਕਾਰੀ
ਟੁੱਟਿਆ 4 ਸਾਲ ਪੁਰਾਣਾ ਰਿਸ਼ਤਾ , ਕਿਹਾ - ਅਸੀਂ ਦੋਵੇਂ ਮਿਲ ਕੇ ਬੇਟੇ ਦੀ ਦੇਖਭਾਲ ਕਰਾਂਗੇ
Team India : ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ਦਾ ਐਲਾਨ , T20 'ਚ ਹਾਰਦਿਕ ਪਾਂਡਿਆ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਮਿਲੀ ਕਪਤਾਨੀ
ਭਾਰਤੀ ਟੀਮ ਇਸ ਦੌਰੇ ਦੀ ਸ਼ੁਰੂਆਤ 27 ਜੁਲਾਈ ਨੂੰ ਕਰੇਗੀ
Paris Olympics : ਪੈਰਿਸ ਓਲੰਪਿਕ ਲਈ ਭਾਰਤ ਦੇ 117 ਖਿਡਾਰੀਆਂ ਤੇ 140 ਸਹਿਯੋਗੀ ਸਟਾਫ ਮੈਂਬਰਾਂ ਦੀ ਸੂਚੀ ਜਾਰੀ
ਗਗਨ ਨਾਰੰਗ ਨੂੰ ਭਾਰਤੀ ਦਲ ਦਾ ਮੁਖੀ ਕੀਤਾ ਗਿਆ ਨਿਯੁਕਤ
Olympic Games: ਕੀ ਭਾਰਤੀ ਭਲਵਾਨ ਓਲੰਪਿਕ ’ਚ ਤਮਗੇ ਜਿੱਤਣਾ ਜਾਰੀ ਰੱਖ ਸਕਣਗੇ?
Olympic Games: ਲਗਾਤਾਰ ਚਾਰ ਓਲੰਪਿਕ ’ਚ ਸਫਲਤਾ ਤੋਂ ਬਾਅਦ ਕੁਸ਼ਤੀ ਭਾਰਤ ਦੀ ਪ੍ਰਮੁੱਖ ਖੇਡ ਬਣ ਗਈ।
ICC Ranking : ਏਸ਼ੀਆ ਕੱਪ ਤੋਂ ਪਹਿਲਾਂ ਹਰਮਨਪ੍ਰੀਤ ਕੌਰ ਅਤੇ ਸ਼ੈਫਾਲੀ ਵਰਮਾ ਨੇ ਮਹਿਲਾ ਰੈਕਿੰਗ ’ਚ ਲਗਾਈ ਛਲਾਂਗ
ICC Ranking : ICC ਟੀ-20 ਰੈਂਕਿੰਗ ’ਚ ਹਰਮਨਪ੍ਰੀਤ ਕੌਰ 12ਵੇਂ ਤੇ ਸੈਫਾਲੀ ਵਰਮਾ 15 ਵੇਂ ਸਥਾਨ ’ਤੇ ਪਹੁੰਚੀ
Dhammika Niroshana Murder: ਸ਼੍ਰੀਲੰਕਾਈ ਸਟਾਰ ਕ੍ਰਿਕਟਰ ਦਾ ਘਰ 'ਚ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਹੀ ਕਤਲ
Dhammika Niroshana Murder: ਅੰਡਰ-19 ਟੀਮ ਦੇ ਰਹਿ ਚੁੱਕੇ ਸਨ ਕਪਤਾਨ
Canada News: ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ
Canada News: ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ।
ਹਾਰਦਿਕ ਪਾਂਡਿਆ ਸ਼੍ਰੀਲੰਕਾ ਵਿਰੁਧ ਟੀ-20 ਸੀਰੀਜ਼ ’ਚ ਭਾਰਤੀ ਕ੍ਰਿਕੇਟ ਟੀਮ ਦੀ ਕਪਤਾਨੀ ਕਰਨਗੇ
ਉਪ ਕਪਤਾਨ ਬਾਰੇ ਸ਼ੁਭਮਨ ਗਿੱਲ ਜਾਂ ਸੂਰਿਆਕੁਮਾਰ ਯਾਦਵ ਦੇ ਨਾਂ ’ਤੇ ਵਿਚਾਰਾਂ ਜਾਰੀ : ਸੂਤਰ
ਯੁਵਰਾਜ ਸਿੰਘ ਤੇ ਤਿੰਨ ਹੋਰ ਕ੍ਰਿਕਟਰਾਂ ਵਿਰੁਧ ਦਿਵਿਆਂਗਾਂ ਦਾ ‘ਮਜ਼ਾਕ ਉਡਾਉਣ’ ਲਈ ਪੁਲਿਸ ਕੋਲ ਸ਼ਿਕਾਇਤ
ਸਾਧਾਰਨ ਮੁਆਫੀ ਮੰਗਣਾ ਕਾਫੀ ਨਹੀਂ ਹੋਵੇਗਾ, ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ : ਸ਼ਿਕਾਇਤਕਰਤਾ