ਪੰਜਾਬੀ ਪਰਵਾਸੀ
ਜਰਮਨੀ ਰਹਿੰਦੇ ਪ੍ਰਵਾਰ ਨੂੰ 'ਪੰਜੀਰੀ' ਵਿੱਚ ਥੈਲੀਅਮ ਮਿਲਾ ਕੇ ਮਾਰਨ ਦੀ ਕੋਸ਼ਿਸ਼
ਇਲਾਜ ਕਰਵਾ ਕੇ ਭਾਰਤ ਵਾਪਸ ਆਈ ਮਹਿਲਾ ਨੇ ਆਪਣੇ ਨੌਕਰ 'ਤੇ ਲਗਾਏ ਇਲਜ਼ਾਮ
ਦੱਖਣੀ ਕੋਰੀਆ ਵਿਚ ਪੰਜਾਬੀ ਦਾ ਪੰਜਾਬੀ ਨੇ ਕੀਤਾ ਕਤਲ, ਮ੍ਰਿਤਕ ਨੇ ਅਗਲੇ ਮਹੀਨੇ ਆਉਣਾ ਸੀ ਪਿੰਡ
ਮੁਲਜ਼ਮ ਨੇ ਲੁੱਟ ਦੀ ਨੀਅਤ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ, ਰਾਜਪੁਰਾ ਦੇ ਪਿੰਡ ਸੈਦਖੇੜੀ ਨਾਲ ਸੀ ਸਬੰਧਿਤ ਨੱਥਾ ਸਿੰਘ
ਜਬਰ ਜਨਾਹ ਦੇ ਦੋਸ਼ੀ ਭਾਰਤੀ ਮੂਲ ਦੇ ਵਿਅਕਤੀ ਤੋਂ ਨਾਗਰਿਕਤਾ ਖੋਹੇਗਾ ਅਮਰੀਕਾ
ਗੁਰਮੀਤ ਸਿੰਘ ਨੇ ਅਕਤੂਬਰ 2011 ਵਿਚ ਇਕ ਅਮਰੀਕੀ ਨਾਗਰਿਕ ਵਜੋਂ ਨਾਗਰਿਕਤਾ ਪ੍ਰਾਪਤ ਕੀਤੀ ਸੀ
ਆਸਟ੍ਰੇਲੀਆ 'ਚ ਪੰਜਾਬ ਤੇ ਹਰਿਆਣੇ ਦੇ ਦੋ ਨੌਜਵਾਨਾਂ ਦੀ ਮੌਤ, ਰਾਜਪੁਰਾ ਦੇ ਨੌਜਵਾਨ ਦਾ ਇਸੇ ਮਹੀਨੇ ਸੀ ਵਿਆਹ
ਰਾਜਪੁਰਾ ਦੇ ਨਜਵਾਨ ਨੇ ਇਸ ਮਹੀਨੇ ਆਉਣਾ ਸੀ ਵਿਆਹ ਕਰਵਾਉਣ
ਬੀਅਰ ਪੀ ਕੇ ਸਾਈਕਲ ਚਲਾਉਣ ਵਾਲੇ ਭਾਰਤੀ ਵਿਅਕਤੀ ਨੂੰ ਇਟਲੀ ਪੁਲਿਸ ਨੇ ਕੀਤਾ 600 ਯੂਰੋ ਦਾ ਜੁਰਮਾਨਾ
ਹਰਿਆਣਾ ਦੇ ਕੁਰਕਸ਼ੇਤਰ ਜ਼ਿਲ੍ਹੇ ਦੇ ਪਿੰਡ ਸੂਰਾ ਨਾਲ ਸਬੰਧਤ ਹੈ ਨੌਜਵਾਨ
ਕੈਨੇਡਾ 'ਚ ਪੰਜਾਬੀ ਪਤੀ ਪਤਨੀ ਦੀ ਭੇਦਭਰੇ ਹਾਲਾਤ 'ਚ ਮੌਤ
ਏਕਮਵੀਰ ਸਿੰਘ ਤੇ ਉਨ੍ਹਾਂ ਦੀ ਪਤਨੀ ਜੈਸਮੀਨ ਕੌਰ ਵਜੋਂ ਹੋਈ ਪਛਾਣ
Dilraj Singh Murder Canada News: ਕੈਨੇਡਾ 'ਚ ਵੈਨਕੂਵਰ ਵਿਚ ਵੱਡੀ ਵਾਰਦਾਤ, ਪੰਜਾਬੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਦਿਲਰਾਜ ਸਿੰਘ ਵਜੋਂ ਹੋਈ ਪਛਾਣ
ਅਮਰੀਕਾ 'ਚ ਪੰਜਾਬੀ ਦੀ ਹਾਦਸੇ ਵਿਚ ਮੌਤ, ਕੰਮ ਤੋਂ ਵਾਪਸ ਆਉਂਦੇ ਸਮੇਂ ਕਾਰ ਨੇ ਮਾਰੀ ਟੱਕਰ
ਤਰਨਤਾਰਨ ਦੇ ਪਿੰਡ ਖਾਲੜਾ ਨਾਲ ਸਬੰਧਿਤ ਸੀ ਮ੍ਰਿਤਕ
ਅਮਰੀਕਾ 'ਚ ਵਧਿਆ ਸਿੱਖਾਂ ਦਾ ਮਾਣ, ਨਵਰਾਜ ਸਿੰਘ ਰਾਏ ਬਣੇ ਕੇਰਨ ਦੇ ਪਹਿਲੇ ਸਿੱਖ ਜੱਜ
ਇਕ ਪ੍ਰੋਟੇਮ ਜੱਜ (ਇਕ ਅਸਥਾਈ ਜਾਂ ਅਸਥਾਈ ਨਿਆਂਇਕ ਅਧਿਕਾਰੀ) ਹੋਣ ਦੇ ਨਾਤੇ, ਉਹ ਵੱਖ-ਵੱਖ ਅਦਾਲਤੀ ਮਾਮਲਿਆਂ ਦੀ ਪ੍ਰਧਾਨਗੀ ਕਰਨਗੇ।
ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਅਮਰਵੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਵੀਰ ਸੀ