ਪੰਜਾਬ
ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ 'ਤੇ SC ਵਿੱਚ ਸੁਣਵਾਈ ਟਲੀ
ਸੁਪਰੀਮ ਕੋਰਟ ਨੇ ਸੁਣਵਾਈ ਨੂੰ 2 ਹਫ਼ਤਿਆਂ ਲਈ ਕੀਤਾ ਟਾਲਿਆ
Bathinda ਦੇ ਮੌੜ ਕਲਾਂ 'ਚ ਭਗਤ ਰਵਿਦਾਸ ਜੀ ਮੂਰਤੀ ਦੀ ਹੋਈ ਬੇਅਦਬੀ
ਸ਼ਰਾਰਤੀ ਅਨਸਰ ਨੇ ਮੂਰਤੀ ਦੀ ਕੀਤੀ ਭੰਨਤੋੜ, ਮੁਲਜ਼ਮ ਗ੍ਰਿਫ਼ਤਾਰ
Bikram Majithia ਦੀ ਜਾਨ ਦੀ ਰਾਖੀ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ : ਹਾਈ ਕੋਰਟ
ਅਦਾਲਤ ਨੇ ਡੀ.ਜੀ.ਪੀ.(ਜੇਲ੍ਹਾਂ),ਆਈ.ਜੀ.(ਜੇਲ੍ਹ) ਤੇ ਨਾਭਾ ਜੇਲ੍ਹ ਦੇ ਸੁਪਰਡੈਂਟ ਦੀ ਸਿੱਧੀ ਜ਼ਿੰਮੇਵਾਰੀ ਕੀਤੀ ਤੈਅ
ਸ੍ਰੀ ਅਕਾਲ ਤਖ਼ਤ ਵਿਖੇ ਪੇਸ਼ ਹੋਣ ਦਾ ਸਮਾਂ ਬਦਲਣ ਤੋਂ ਬਾਅਦ CM ਭਗਵੰਤ ਮਾਨ ਦਾ ਬਿਆਨ
ਕਿਹਾ-ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਝੇਵਾਂ ਨਹੀਂ ਹੈ
ਆਤਿਸ਼ੀ ਵੀਡੀਓ ਵਿਵਾਦ ਮਾਮਲਾ : ਪੰਜਾਬ ਦੇ ਡੀਜੀਪੀ ਨੇ ਦਿੱਲੀ ਵਿਧਾਨ ਸਭਾ ਨੂੰ ਜਵਾਬ ਦੇਣ ਲਈ 10 ਦਿਨ ਦਾ ਮੰਗਿਆ ਸਮਾਂ
ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ 48 ਘੰਟਿਆਂ 'ਚ ਮੰਗਿਆ ਸੀ ਜਵਾਬ
ਚਾਰਜ ਸੰਭਾਲਦੇ ਹੀ ਐਕਸ਼ਨ ਮੋਡ 'ਚ ਖੰਨਾ ਦੀ ਨਵੀਂ ਐਸ.ਐਸ.ਪੀ. ਦਰਪਨ ਆਹਲੂਵਾਲੀਆ
ਅੱਧੀ ਰਾਤ ਨੂੰ ਹਾਈ-ਟੈਕ ਨਾਕੇ ਦੀ ਅਚਾਨਕ ਕੀਤੀ ਚੈਕਿੰਗ
CM ਮਾਨ ਨੂੰ ਜਥੇਦਾਰ ਵੱਲੋਂ ਤਲਬ ਕੀਤੇ ਜਾਣ ਦਾ ਸਮਾਂ ਬਦਲਿਆ
15 ਜਨਵਰੀ ਨੂੰ ਸਵੇਰੇ ਦੀ ਬਜਾਏ ਸ਼ਾਮ ਸਾਢੇ 4 ਵਜੇ ਸੱਦਿਆ
ਅੰਮ੍ਰਿਤਸਰ ਦੇ ਹੋਟਲ ਵਿਚ NRI ਪਤਨੀ ਦਾ ਕਤਲ, ਮੁਲਜ਼ਮ ਪਤੀ ਫਰਾਰ
1 ਹਫ਼ਤਾ ਪਹਿਲਾਂ ਹੀ ਆਸਟਰੀਆ ਤੋਂ ਆਏ ਸਨ ਪੰਜਾਬ , 6 ਮਹੀਨੇ ਦੇ ਪੁੱਤ ਦੀ ਮਾਂ ਸੀ ਮ੍ਰਿਤਕਾ
ਨਾਭਾ ਜੇਲ੍ਹ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਸੁਰੱਖਿਆ 'ਤੇ ਗੰਭੀਰ ਸਵਾਲ
ਹਾਈ ਕੋਰਟ ਨੇ ਪ੍ਰਗਟਾਈ ਚਿੰਤਾ
ਗੁਰੂ ਹਰਸਾਹਾਏ ਵਿੱਚ ਕਾਂਗਰਸ ਦੀ ਵਿਸ਼ਾਲ ‘ਮਨਰੇਗਾ ਬਚਾਓ ਸੰਗਰਾਮ' ਰੈਲੀ
ਪਾਰਟੀ ਆਗੂਆਂ ਨੇ ਗਰੀਬਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਭਾਜਪਾ ਅਤੇ ਪੰਜਾਬ ਨੂੰ ਫੇਲ੍ਹ ਕਰਨ ਲਈ ‘ਆਪ' ਨੂੰ ਨਿਸ਼ਾਨੇ 'ਤੇ ਲਿਆ