ਪੰਜਾਬ
ਮੰਡੀ ਗੋਬਿੰਦਗੜ੍ਹ 'ਚ ਪੁਲਿਸ ਅਤੇ ਲੁਟੇਰੇ 'ਚ ਹੋਇਆ ਮੁਕਾਬਲਾ
ਪੁਲਿਸ ਨੇ ਮੁਲਜ਼ਮ ਨੂੰ ਲੱਤ 'ਚ ਗੋਲੀ ਮਾਰ ਕੇ ਕੀਤਾ ਕਾਬੂ
ਜਲੰਧਰ ਦੇ ਸੋਹਲ ਜਾਗਰੀ ਨੇੜੇ ਮੁਲਜ਼ਮਾਂ ਤੇ ਪੁਲਿਸ ਵਿਚਾਲੇ ਮੁਕਾਬਲਾ, 2 ਕਾਬੂ
11 ਜਨਵਰੀ ਨੂੰ ਸੁਖਚੈਨ ਸਿੰਘ ਦੇ ਘਰ ਕੀਤੀ ਸੀ ਗੋਲੀਬਾਰੀ
Derabassi 'ਚ ਪਿਸਤੌਲ ਦੀ ਨੋਕ 'ਤੇ ਕਾਰ ਲੁੱਟਣ ਦੀ ਕੀਤੀ ਗਈ ਕੋਸ਼ਿਸ਼
ਪੈਟਰੋਲ ਪੰਪ ਦੇ ਕਰਮਚਾਰੀਆਂ ਦੀ ਚੌਕਸੀ ਕਰਕੇ ਟਲੀ ਵਾਰਦਾਤ
ਸ੍ਰੀ ਦਰਬਾਰ ਸਾਹਿਬ ਵਿਖੇ ਮਰਿਆਦਾ ਭੰਗ ਕਰਨ ਵਾਲੇ ਨੌਜਵਾਨ ਨੇ ਹੱਥ ਜੋੜ ਮੁੜ ਮੰਗੀ ਮੁਆਫ਼ੀ
ਉਹ ਮਰਿਆਦਾ ਤੋਂ ਅਣਜਾਣ ਸੀ- ਨੌਜਵਾਨ
Hoshiarpur ਦੇ ਪਿੰਡ ਸਹੇਗਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀਆਂ ਗੋਲੀਆਂ
4 ਕਿੱਲੇ ਜ਼ਮੀਨ ਦਾ ਕਬਜ਼ਾ ਲੈਣ ਸਮੇਂ ਬਟਵਾਰੇ ਨੂੰ ਲੈ ਕੇ ਦੋ ਧਿਰਾਂ 'ਚ ਹੋਇਆ ਵਿਵਾਦ
ਬਰਨਾਲਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ, 18 ਲੱਖ ਰੁਪਏ ਲਾ ਕੇ ਭੇਜਿਆ ਸੀ ਵਿਦੇਸ਼
2024 ਵਿੱਚ ਕੈਨੇਡਾ ਗਿਆ ਸੀ ਰਾਜਪ੍ਰੀਤ ਸਿੰਘ
ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਢ ਦਾ ਕਹਿਰ ਜਾਰੀ , 22 ਜਨਵਰੀ ਨੂੰ ਮੀਂਹ ਦੀ ਸੰਭਾਵਨਾ
ਆਉਣ ਵਾਲੇ ਦਿਨਾਂ ਵਿੱਚ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ
MP ਚਰਨਜੀਤ ਚੰਨੀ ਦੀ ਮੀਟਿੰਗ ਵਾਲੀ ਵੀਡੀਓ ਆਈ ਸਾਹਮਣੇ
ਚਰਨਜੀਤ ਚੰਨੀ ਨੇ ਬੈਠਕ 'ਚ ਚੁੱਕਿਆ ਸੀ ਦਲਿਤਾਂ ਦਾ ਮੁੱਦਾ
ਸਰਹੱਦੀ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਅਤੇ ਕਬਜ਼ੇ ਦੇ ਗੰਭੀਰ ਦੋਸ਼
ਹਾਈ ਕੋਰਟ ਨੇ ਪਠਾਨਕੋਟ ਦੇ ਡੀਸੀ ਤੋਂ ਮੰਗਿਆ ਵਿਸਥਾਰਤ ਜਵਾਬ
ਚੋਰੀ ਦੇ ਦੋਸ਼ਾਂ ਤੋਂ ਡਰ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਪਰਿਵਾਰ ਨੇ ਲਗਾਏ ਗੰਭੀਰ ਇਲਜ਼ਾਮ