ਪੰਜਾਬ
ਪਟਿਆਲਾ ਵਿੱਚ ਵੱਡੇ ਪੱਧਰ 'ਤੇ ਨਾਕਾਬੰਦੀ, ਪੁਲਿਸ ਮੁਸਤੈਦ
ਵੱਡੇ ਪੱਧਰ 'ਤੇ ਕੀਤੀ ਗਈ ਵਾਹਨਾਂ ਦੀ ਚੈਕਿੰਗ, ਸ਼ੱਕੀ ਅਤੇ ਸ਼ਰਾਰਤੀ ਅਨਸਰਾਂ 'ਤੇ ਹੋਵੇਗੀ ਵੱਡੀ ਕਾਰਵਾਈ
ਫਗਵਾੜਾ ਵਿੱਚ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ, ਵਾਹਨਾਂ ਦੀ ਲਈ ਗਈ ਤਲਾਸ਼ੀ
ਪੰਜਾਬ ਭਰ ਵਿੱਚ ਅਪਰਾਧੀਆਂ ਖ਼ਿਲਾਫ਼ ਵੱਡਾ ਐਕਸ਼ਨ
ਵਿਧਾਇਕ ਪਰਗਟ ਸਿੰਘ ਸ਼ਰਧਾਲੂਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦੇਣ ਅਤੇ ਸੰਤਾਂ ਤੋਂ ਅਸ਼ੀਰਵਾਦ ਲੈਣ ਲਈ ਸਿਟੀ ਰੇਲਵੇ ਸਟੇਸ਼ਨ ਪਹੁੰਚੇ
ਡੇਰਾ ਸੱਚਖੰਡ ਬੱਲਾਂ ਦੇ ਮੁੱਖ ਪੁਜਾਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ
ਜ਼ੀਰਕਪੁਰ 'ਚ ਏਅਰਪੋਰਟ ਰੋਡ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ
ਤੇਜ਼ ਰਫ਼ਤਾਰ ਫਾਰਚੂਨਰ ਨੇ ਆਟੋ ਨੂੰ ਮਾਰੀ ਟੱਕਰ, ਫਿਰ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਟਕਰਾਈ, 3 ਮੌਤਾਂ
328 ਪਾਵਨ ਸਰੂਪਾਂ ਦੇ ਮਾਮਲੇ ਵਿੱਚ SGPC ਨੇ ਜਾਂਚ ਕਰ ਰਹੀ ਟੀਮ ਨੂੰ ਮੰਗੀ ਗਈ ਜਾਣਕਾਰੀ ਕਰਵਾਈ ਮੁਹੱਈਆ
ਜਾਂਚ ਟੀਮ ਵੱਲੋਂ ਅਗਾਂਹ ਵੀ ਜੋ ਸਹਿਯੋਗ, ਮੰਗਿਆ ਜਾਵੇਗਾ, ਉਹ ਕੀਤਾ ਜਾਵੇਗਾ: ਐਡਵੋਕੇਟ ਧਾਮੀ
'AAP' ਦੀ ਅਪਰਾਧੀ ਲਾਪਰਵਾਹੀ ਨੇ ਪੰਜਾਬ ਨੂੰ ਬੰਬ ਧਮਕੀਆਂ ਦਾ ਮੈਦਾਨ ਬਣਾ ਦਿੱਤਾ: ਸੁਖਜਿੰਦਰ ਸਿੰਘ ਰੰਧਾਵਾ
'ਪੰਜਾਬ ਨੂੰ ਸੁਰੱਖਿਆ ਚਾਹੀਦੀ ਹੈ'
ਰਾਮਪੁਰਾ ਫੂਲ 'ਚ ਬੰਦ ਪਏ ਘਰ 'ਚ ਪਿਤਾ ਅਤੇ ਪੁੱਤ ਦੀ ਮਿਲੀ ਲਾਸ਼
ਮੂਲ ਰੂਪ ਤੋਂ ਗਾਜ਼ੀਆਬਾਦ ਦੇ ਨਿਵਾਸੀ ਸਨ ਮ੍ਰਿਤਕ
ਅੰਮ੍ਰਿਤਸਰ 'ਚ ‘ਸੱਤਾ ਨੌਸ਼ਹਿਰਾ ਗਰੁੱਪ' ਦੇ ਮੈਂਬਰ ਦੀ ਪੁਲਿਸ ਨਾਲ ਮੁਠਭੇੜ
ਜਿਊਲਰ ਤੋਂ ਫਿਰੌਤੀ ਮੰਗਣ ਵਾਲੇ ਬਦਮਾਸ਼ ਜੋਬਨ ਸਿੰਘ ਦੇ ਪੈਰ 'ਚ ਲੱਗੀ ਗੋਲੀ
BSF ਅਤੇ ਕਾਊਂਟਰ ਇੰਟੈਲੀਜੈਂਸ ਫਰੀਦਕੋਟ ਨੇ ਤਸਕਰੀ ਦੀ ਵੱਡੀ ਕੋਸ਼ਿਸ਼ ਕੀਤੀ ਨਾਕਾਮ
2 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਅਤੇ ਹਥਿਆਰ ਬਰਾਮਦ