ਪੰਜਾਬ
ਛੋਟੇ-ਛੋਟੇ ਮੁੱਦਿਆਂ 'ਤੇ ਪ੍ਰਤੀਕਿਰਿਆ ਦੇਣ ਵਾਲੇ ਮੁੱਖ ਮੰਤਰੀ ਮਾਨ ਭਾਰਤ-ਅਮਰੀਕਾ ਵਪਾਰ ਸਮਝੌਤੇ 'ਤੇ ਚੁੱਪ ਕਿਉਂ ਹਨ?: ਪਰਗਟ ਸਿੰਘ
‘ਆਮ ਆਦਮੀ ਪਾਰਟੀ ਵਪਾਰ ਸਮਝੌਤੇ ਲਈ ਸਿਰਫ਼ ਬਿਆਨਬਾਜ਼ੀ ਕਰ ਰਹੀ ਹੈ, ਮੁੱਖ ਮੰਤਰੀ ਮਾਨ ਨੇ ਅਮਿਤ ਸ਼ਾਹ ਅੱਗੇ ਆਤਮ ਸਮਰਪਣ ਕੀਤਾ'
ਪ੍ਰਧਾਨ ਮੰਤਰੀ ਮੋਦੀ ਵਲੋਂ ‘ਸੇਵਾ ਤੀਰਥ' ਦਾ ਉਦਘਾਟਨ
ਸੇਵਾ ਤੀਰਥ ਕੰਪਲੈਕਸ ਵਿਚ ਤਿੰਨ ਇਮਾਰਤਾਂ ਹਨ।
ਸੁਨੀਲ ਜਾਖੜ ਅਤੇ ਤਰੁਣ ਚੁੱਘ ਸ਼ੈਲਰਾਂ, ਆੜਤੀਆਂ ਅਤੇ ਆਟਾ ਮਿੱਲ ਐਸੋਸੀਏਸ਼ਨ ਨੂੰ ਨਾਲ ਲੈ ਕੇ ਕੇਂਦਰੀ ਫੂਡ ਸਪਲਾਈ ਮੰਤਰੀ ਨੂੰ ਮਿਲੇ
ਕੇਂਦਰੀ ਮੰਤਰੀ ਵੱਲੋਂ ਜਲਦ ਹੱਲ ਦਾ ਦਿੱਤਾ ਗਿਆ ਭਰੋਸਾ
ਕਪੂਰਥਲਾ 'ਚ ਮੰਗੀ ਕਲੋਨੀ 'ਚ ਵਿਆਹ ਦੀਆਂ ਖੁਸ਼ੀਆਂ ਦੌਰਾਨ ਮਚੀ ਹਫ਼ੜਾ-ਦਫ਼ੜੀ
ਜਾਗੋ ਦੌਰਾਨ ਸ਼ਾਨ ਦਿਖਾਉਣ ਲਈ ਚਲਾਈ ਗੋਲੀ, ਇੱਕ ਵਿਅਕਤੀ ਦੀ ਛਾਤੀ 'ਚ ਲੱਗੀ
ਗੁਰਦਾਸਪੁਰ ਦੇ ਪਿੰਡ ਝਾਵਰ 'ਚ ਦੋ ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ
ਮੋਟਰਸਾਈਕਲ ਟਰਾਲੀ ਨਾਲ ਟਕਰਾਇਆ
ਗਾਇਕਾ ਜੋਤੀ ਨੂਰਾ ਨੇ ਗੈਂਗਸਟਰ ਸੰਪਤ ਨੇਹਰਾ ਉੱਤੇ ਲਗਾਏ ਗੰਭੀਰ ਇਲਜ਼ਾਮ
'1 ਕਰੋੜ ਰੁਪਏ ਮੰਗਣ ਦੇ ਲਗਾਏ ਇਲਜ਼ਾਮ'
ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ਈ.ਡੀ. ਦੇ ਸੰਯੁਕਤ ਨਿਰਦੇਸ਼ਕ ਰਵੀ ਤਿਵਾੜੀ ਦਾ ਤਬਾਦਲਾ
ED ਅਧਿਕਾਰੀ ਰਵੀ ਤਿਵਾੜੀ ਦਾ ਕੀਤਾ ਗਿਆ ਤਬਾਦਲਾ
ਪੰਜਾਬ ਸਰਕਾਰ ਨੇ ਤਹਿਸੀਲਦਾਰ ਖਮਾਣੋ ਨੂੰ ਕੀਤਾ ਤੁਰੰਤ ਪ੍ਰਭਾਵ ਹੇਠ ਮੁਅੱਤਲ
ਤਹਿਸੀਲਦਾਰ ਰਮਨਦੀਪ ਕੌਰ ਨੂੰ ਹੈਡ ਕੁਆਰਟਰ ਰੋਪੜ ਵਿਖੇ ਕੀਤਾ ਤਾਇਨਾਤ
328 ਪਾਵਨ ਸਰੂਪਾਂ ਦੇ ਮਾਮਲੇ 'ਚ ਹਾਈਕੋਰਟ ਨੇ 4 ਮੁਲਜ਼ਮਾਂ ਨੂੰ ਦਿੱਤੀ ਅੰਤ੍ਰਿਮ ਰਾਹਤ
ਕੁਲਵੰਤ ਸਿੰਘ, ਬਾਜ ਸਿੰਘ, ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਨੂੰ ਮਿਲੀ ਰਾਹਤ
Punjab Weather Update: ਪੰਜਾਬ ਚੰਡੀਗੜ੍ਹ ਵਿਚ ਤਿੱਖੀ ਧੁੱਪ ਕਾਰਨ ਦਿਨ ਦੀ ਠੰਢ ਹੋਈ ਖ਼ਤਮ, ਹੁਣ ਸਿਰਫ਼ ਸਵੇਰੇ ਸ਼ਾਮ ਦੀ ਠੰਢ ਬਚੀ
ਫਰੀਦਕੋਟ ਵਿੱਚ ਵੱਧ ਤੋਂ ਵੱਧ ਤਾਪਮਾਨ 27.4 ਡਿਗਰੀ ਸੈਲਸੀਅਸ ਕੀਤਾ ਗਿਆ ਦਰਜ