ਪੰਜਾਬ
ਨਸ਼ਿਆਂ ਵਿਰੁੱਧ ‘ਆਪ' ਸਰਕਾਰ ਦੀ ਜੰਗ ਸਿਰਫ਼ ਜਨਤਾ ਨੂੰ ਮੂਰਖ ਬਣਾਉਣ ਦੀ ਇੱਕ ਚਾਲ : ਪਰਗਟ ਸਿੰਘ
ਕਿਹਾ : ਖਡੂਰ ਸਾਹਿਬ 'ਚ ਨਸ਼ੇ ਕਾਰਨ ਪਿਛਲੇ 10 ਦਿਨਾਂ 'ਚ ਹੋਈਆਂ 4 ਮੌਤਾਂ
Sultanpur Lodhi Accident News: ਦਵਾਈ ਲੈਣ ਜਾ ਰਹੇ ਬਜ਼ੁਰਗ ਪਤੀ-ਪਤਨੀ ਦੀ ਹਾਦਸੇ ਵਿਚ ਮੌਤ
Sultanpur Lodhi Accident Newsਤੇਜ ਰਫ਼ਤਾਰ ਕਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Jathedar Gargajj ਨੇ ਪਟਿਆਲਾ ਜੇਲ੍ਹ 'ਚ ਸੰਦੀਪ ਸਿੰਘ 'ਤੇ ਹੋਏ ਤਸ਼ੱਦਦ ਦਾ ਲਿਆ ਸਖ਼ਤ ਨੋਟਿਸ
ਕਿਹਾ : ਅਦਾਲਤੀ ਹੁਕਮਾਂ ਦੇ ਬਾਵਜੂਦ ਵੀ ਸਿੱਖ ਕੈਦੀ ਦੀ ਨਹੀਂ ਹੋਈ ਮੈਡੀਕਲ ਜਾਂਚ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਹੈ ਮਾਮਲਾ
Ludhiana News: 10 ਲੱਖ ਦਾ ਕਰਜ਼ਾ ਲੈ ਕੇ ਰੂਸ ਗਏ ਨੌਜਵਾਨ ਨੂੰ ਜਬਰੀ ਫ਼ੌਜ ਵਿਚ ਕੀਤਾ ਭਰਤੀ
Ludhiana News: 2 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਰੂਸ ਗਿਆ ਸੀ ਸਮਰਜੀਤ ਸਿੰਘ, ਮਾਪਿਆਂ ਨੇ ਪੁੱਤ ਦੀ ਵਾਪਸੀ ਲਈ ਸਰਕਾਰ ਨੂੰ ਲਾਈ ਗੁਹਾਰ
Ludhiana News: 72 ਸਾਲਾ ਬਜ਼ੁਰਗ ਦਾ ਲੁਧਿਆਣਾ ਵਿਚ ਕਤਲ, ਲਾਸ਼ ਸਾੜੀ
Ludhiana News: ਜੁਲਾਈ ਤੋਂ ਲਾਪਤਾ ਐਨ.ਆਰ.ਆਈ. ਦੇ ਮਾਮਲੇ 'ਚ ਅਮਰੀਕੀ ਸਫ਼ਾਰਤਖ਼ਾਨੇ ਦੇ ਦਖ਼ਲ ਮਗਰੋਂ ਪੁਲੀਸ ਆਈ ਹਰਕਤ 'ਚ
Punjab SDRF Funds : ਕੇਂਦਰ ਸਰਕਾਰ ਨੇ ਜਾਰੀ ਕੀਤਾ SDRF ਫੰਡ, ਪੰਜਾਬ ਨੂੰ ਮਿਲੀ 240 ਕਰੋੜ ਰੁਪਏ ਦੀ ਅਡਵਾਂਸ ਕਿਸ਼ਤ
Punjab SDRF Funds : ਹੜ੍ਹ ਪ੍ਰਭਾਵਤ ਸੂਬੇ ਵਿਚ ਚੱਲ ਰਹੇ ਰਾਹਤ ਕਾਰਜਾਂ ਨੂੰ ਪੂਰਾ ਕਰਨ ਵਿਚ ਮਿਲੇਗੀ ਮਦਦ
Punjab Weather Update: ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਅੱਜ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਮੀਂਹ
Punjab Weather Update: 20 ਸਤੰਬਰ ਤੱਕ ਮਾਨਸੂਨ ਚਲਾ ਜਾਵੇਗਾ ਵਾਪਸ
ਮਹਾਰਾਣੀ ਪਰਨੀਤ ਕੌਰ ਤੇ ਕੇਂਦਰੀ ਰਾਜ ਮੰਤਰੀ ਰੱਖਸ਼ਾ ਨਿਖਿਲ ਖੜਸੇ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਹੱਲ ਕਰਨ ਦਾ ਦਿੱਤਾ ਭਰੋਸਾ
ਮਹਿਲਾ ਪ੍ਰੋਫੈਸਰਾਂ ਨਾਲ ਦੁਰਵਿਵਹਾਰ ਬਰਦਾਸ਼ਤ ਨਹੀਂ ਕਰੇਗੀ ਕਾਂਗਰਸ : ਪਰਗਟ ਸਿੰਘ
"ਪੰਜਾਬ ਸਰਕਾਰ ਨੂੰ ਔਰਤਾਂ ਨਾਲ ਦੁਰਵਿਵਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਰਨੀ ਚਾਹੀਦੀ ਹੈ ਸਖ਼ਤ ਕਾਰਵਾਈ"