ਪੰਜਾਬ
Jathedar ਗੜਗੱਜ ਬਲਵੰਤ ਸਿੰਘ ਰਾਜੋਆਣਾ ਨਾਲ ਕਰਨਗੇ ਮੁਲਾਕਾਤ
ਕਿਹਾ : ਕੇਂਦਰ ਸਰਕਾਰ ਰਾਜੋਆਣਾ ਦੇ ਮਾਮਲੇ 'ਚ ਆਪਣੀ 2019 ਵਾਲੀ ਨੋਟੀਫਿਕੇਸ਼ਨ ਜਲਦ ਕਰੇ ਲਾਗੂ
ਭਾਜਪਾ ਤੇ ਹਿੰਦੂ ਸੰਗਠਨਾਂ ਵੱਲੋਂ ਵਿਰੋਧ ਪ੍ਰਦਰਸ਼ਨ
ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ: ਪੁਲਿਸ
Sri Muktsar Sahib News: ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹਥਿਆਰਾਂ ਸਮੇਤ 2 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
Sri Muktsar Sahib News: ਮੁਲਜ਼ਮਾਂ ਦੇ ਸਰਹੱਦ ਪਾਰ ਤਸਕਰਾਂ ਨਾਲ ਸਬੰਧਾਂ ਦਾ ਹੋਇਆ ਖੁਲਾਸਾ
Abohar ਵਿਚ Delivery ਤੋਂ ਬਾਅਦ ਮਹਿਲਾ ਤੇ ਨਵਜੰਮੇ ਬੱਚੇ ਦੀ ਮੌਤ
ਪਰਵਾਰਕ ਮੈਂਬਰਾਂ ਵਿਚ ਭਾਰੀ ਰੋਸ, ਤਿੰਨ ਡਾਕਟਰਾਂ ਦੀ ਜਾਂਚ ਕਮੇਟੀ ਦਾ ਗਠਨ
Firozpur News: ਕਲਯੁਗੀ ਪਿਓ ਨੇ ਆਪਣੀ ਹੀ ਧੀ ਨੂੰ ਨਹਿਰ 'ਚ ਧੱਕਾ ਦੇ ਕੇ ਮਾਰਿਆ, ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ
Firozpur News: 6 ਅਕਤੂਬਰ ਤੱਕ ਕਾਰਵਾਈ ਬਾਰੇ ਰਿਪੋਰਟ ਪੇਸ਼ ਕਰਨ ਦੇ ਦਿੱਤੇ ਹੁਕਮ
ਕੇਂਦਰੀ ਰਾਜ ਮੰਤਰੀ ਸੰਜੇ ਸੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਫ਼ਿਰੋਜ਼ਪੁਰ ਪਹੁੰਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ
Fazilka 'ਚ ਫ਼ਰਜ਼ੀ ਪੁਲਿਸ ਗਰੋਹ ਦਾ ਪਰਦਾਫ਼ਾਸ਼, ਦੋ ਗ੍ਰਿਫ਼ਤਾਰ
ਸੋਨਾ ਸਸਤਾ ਦੇਣ ਦਾ ਲਾਲਚ ਦੇ ਕੇ ਕਰਦੇ ਸੀ ਲੁੱਟ-ਖੋਹ
Amritsar Accident News: ਅੰਮ੍ਰਿਤਸਰ ਵਿੱਚ ਮਾਂ, ਪੁੱਤ ਸਮੇਤ 3 ਦੀ ਸੜਕ ਹਾਦਸੇ ਵਿਚ ਮੌਤ
Amritsar Accident News: ਮੋਟਰਸਾਈਕਲ ਦੇ ਟਰਾਲੇ ਪਿੱਛੇ ਟਕਰਾਉਣ ਕਾਰਨ ਵਾਪਰਿਆ ਹਾਦਸਾ
Arms Act case : ਲਾਰੈਂਸ ਬਿਸ਼ਨੋਈ ਸਮੇਤ ਚਾਰ ਹੋਰ ਮੁਲਜ਼ਮ ਬਰੀ
ਸੋਨੂੰ ਨੂੰ ਤਿੰਨ ਸਾਲ ਦੀ ਕੈਦ, ਜੁਰਮਾਨੇ ਦੀ ਅਦਾਇਗੀ ਨਾ ਕਰਨ 'ਤੇ ਵਧੇਗੀ ਸਜ਼ਾ
Punjab Weather Update: ਪੰਜਾਬ ਵਿਚ ਅੱਜ ਕਈ ਥਾਈਂ ਛਾਏ ਬੱਦਲ, ਮੀਂਹ ਪੈਣ ਦੀ ਸੰਭਾਵਨਾ
Punjab Weather Update: ਮੀਂਹ ਨਾਲ ਮੌਸਮ ਵਿਚ ਆਵੇਗੀ ਤਬਦੀਲੀ